Ask question

Send Qusetion
13 - ਮੀਡੀਆ ਵਿਚ ਨਸ਼ਰ ਹੋਈ ਜਾਣਕਾਰੀ ਅਨੁਸਾਰ ਪੰਜਾਬੀਪੀਡੀਆ ਵਿੱਕੀਪੀਡੀਆ ਦੀ ਤਰਜ਼ ਉੱਤੇ ਤਿਆਰ ਕਰਵਾਇਆ ਗਿਆ ਹੈ। ਵਿੱਕੀਪੀਡੀਆ ਇਕ ਪਾਠਕਾਂ ਦੀ ਭਰਵੀਂ ਸ਼ਮੂਲੀਅਤ ਵਾਲਾ ਮੰਚ ਹੈ ਜਿਸ ਵਿਚ ਕੋਈ ਵੀ ਪਾਠਕ ਨਵੇਂ ਵਿਸ਼ੇ/ਲੇਖ/ਇੰਦਰਾਜ਼ ਆਦਿ ਦਰਜ਼ ਕਰ ਸਕਦਾ ਹੈ, ਅਤੇ ਪਹਿਲਾਂ ਤੋਂ ਦਿੱਤੀ ਜਾਣਕਾਰੀ ਨੂੰ ਸੰਪਾਦਤ/ਵਧਾ-ਘਟਾ ਸਕਦਾ ਹੈ ਜਾਂ ਉਸ ਵਿਚ ਪੁਖਤਾ ਹਵਾਲੇ ਜੋੜ ਸਕਦਾ ਹੈ। ਕੀ ਪੰਜਾਬੀਪੀਡੀਆ ਵਿਚ ਵੀ ਇਹ ਸਹੂਲਤ ਹੈ? ਜਾਂ ਭਵਿੱਖ ਵਿਚ ਅਜਿਹਾ ਹੋਣ ਦੇ ਅਸਾਰ ਹਨ?
ਸਵਾਲ ਕਰਤਾ: Sikh Siyasat, ਮਿਤੀ: 2014-02-28

Send Ans
12 - Shri maan ji kirpa krke gurbani de arthaa de naal gurbani vi likhti roop vich ankit krn di kirpalta kro.....tusi bahut vdhiya upprala kita e guru mahraaj ji chardi klla krn....Dhanwaad sahit...satveer singh
ਸਵਾਲ ਕਰਤਾ: satveer, ਮਿਤੀ: 2014-02-28

Send Ans
11 - main punjabi kahaniyan te kvita likhdi haan te mein ehnan di audio recording punjabi pedia de pathkan naal saanjhi krna chahaundi haan. es vaaste mainu ki karna hoyuga ? Sarv
ਸਵਾਲ ਕਰਤਾ: Sarawjeet, ਮਿਤੀ: 2014-02-28

Send Ans
10 - ਇਸ ਵਿਚ ਗੁਰੂ ਸਹਿਬਾਨ ਅਤੇ ਸਿੱਖ ਧਰਮ ਬਾਰੇ ਵੀ ਜਾਣਕਾਰੀ ਮੁਹੱਈਆ ਕਰਾਉਣੀ ਚਾਹੀਦੀ ਹੈ ।gurpal singh peroshah
ਸਵਾਲ ਕਰਤਾ: gurpal singh basra, ਮਿਤੀ: 2014-02-28

Send Ans
    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.