Ask question

Send Qusetion
28 - Sir eh anroid app vch v uplvad hai
ਸਵਾਲ ਕਰਤਾ: Gurpreet singh, ਮਿਤੀ: 2014-07-06

Send Ans
27 - ਸਰ ਇਹ ਬਹੁਤ ਵਧਿਆ ਉਪਰਾਲਾ ਹੈ|ਇਸ ਵਿੱਚ ਪੰਜਾਬੀ ਸਹਿਤ ਦੇ ਇਤਿਹਾਸ ਵੀ ਪਾਇਆ ਜਾਵੇ|ਅਤੇ ਪੰਜਾਬੀ ਖੋਜ ਨਾਲ ਸੰਬੰਧਿਤ ਪੁਸਤਕ ਸੂਚੀ ਵੀ ਪਾਈ ਜਾਵੇ| ਇਸ ਵਿਚ bank terms ,economy etc ਬਾਰੇ ਵੀ ਪਾਇਆ ਜਾਵੇ|
ਸਵਾਲ ਕਰਤਾ: Gurpreet singh, ਮਿਤੀ: 2014-07-06

Send Ans
25 - ਪੰਜਾਬੀ ਵਿਚ ਟਾਇਪ ਕਰਨ ਵਾਸਤੇ ਫੌਟ ਕਨੳਰਟ ਿਲੰਕ ਿਦੱਤਾ ਗਿਅਾ ਹੈ, ਉਸ ਵਿਚ ਡਾਊਨਲੋਡ ਦੇ ਲਿੰਕ ਤੇ ਜਾ ਕੇ ਜਦੋ ਅਸੀਸ ਯੂਨੀਕੋਡ ਲੇਅ ਆਊਟ ਵਾਲੀ ਆਪਸ਼ਨ ਤੇ ਕਲਿਕ ਕਰਕੇ ਡਾਊਨ ਲੋਡ ਕੀਤਾ ਜਾਂਦਾ ਹੈ ਤਾਂ ਸਰਵਰ ਐਰਰ ਆ ਜਾਂਦੀ ਹੈ। ਇਹ ਐਰਰ ਪਿਛਲੇ ੨ ਹਫਿਤਅਾ ਤੋਂ ਵੀ ਵੱਧ ਸਮੇਂ ਤੋ ਆ ਰਹੀ ਹੈ। ਇਸ ਦੇ ਹੱਲ ਲਈ ਮੈਂ ਸਬੰਧਤ ਮਾਹਿਰਾਂ ਨੂੰ ਮੇਲ ਵੀ ਕੀਤੀਆਂ ਪਰ ਨਾ ਤਾ ਸਰਵਰ ਅੇਰਰ ਹੱਲ ਹੋੲੀ ਹੈ ਅਤੇ ਨਾ ਹੀ ਮੇਲ ਦੀ ਜੁਆਬ ਦਿੱਤਾ ਗਿਆ। ਇਸ ਤੋਂ ਤਾਂ ਇਸ ਸਾਈਟ ਦਾ ਹਾਲ ਵੀ ਦੂਸਰੀਆ ਸਾਈਟਾ ਵਾਲਾ ਲੱਗਦਾ ਹੈ, ਜੋ ਬਣ ਤਾਂ ਜਾਂਦੀਆਂ ਹਨ ਪਰ ਬਾਅਦ ਵਿਚ ਕਦੇ ਅਪਲੋਡ ਨਹੀ ਂਹੁੰਦੀਆਂ ਅਤੇ ਨਾ ਹੀ ਕੋਈ ਕਦੇ ੳੁਸਦਾ ਜੁਆਬ ਦਿੰਦਾ ਹੇ।
ਸਵਾਲ ਕਰਤਾ: Gurdev Singh, ਮਿਤੀ: 2014-04-23

Send Ans
24 - gurmukhi key bord (Remington) pya gya bohat wadhya kita gya. per feedback type karan lagya te brog type karan lagya eh kam nahi karda. Remingon Gurmukhi de option ethe ve honi chay de aa. Gurdev Singh Ajnala g
ਸਵਾਲ ਕਰਤਾ: Gurdev Singh, ਮਿਤੀ: 2014-03-26

Send Ans
    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.