ਅਨੁਪਾਤ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Ratio ( ਰੇਇਸ਼ਿਅਉ ) ਅਨੁਪਾਤ : ਇਕੋ ਕਿਸਮ ਦੀਆਂ ਦੋ ਮਾਤਰਾਵਾਂ ਵਿਚਕਾਰ ਸੰਬੰਧ , ਮਿਸਾਲ ਵਜੋਂ , 3 : 2 = 3/2 = 1.5 ਇਹ ਦਰਸਾਉਂਦਾ ਹੈ ਕਿ ਹਰ ( denominator ) ਵਿੱਚ ਹਰ ਇਕ ਇਕਾਈ ਲਈ ਅੰਸ਼ ( numerator ) ਵਿੱਚ 1.5 ਇਕਾਈ ਹੈ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1161, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਅਨੁਪਾਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਨੁਪਾਤ [ ਨਾਂਪੁ ] ( ਗਣਿ ) ਇਕੋ ਪ੍ਰਕਾਰ ਦੀਆਂ ਦੋ ਰਾਸ਼ੀਆਂ ਦੀ ਸੰਖਿਆਤਮਕ ਤੁਲਨਾ ਜਿਵੇਂ 2 : 3 ਜੋ 2/3 ਵਾਂਗ ਵੀ ਲਿਖੀ ਜਾ ਸਕਦੀ ਹੈ , ਤੁਲਨਾ , ਨਿਸਬਤ , ਪਰਸਪਰ ਸੰਬੰਧ; ਹਿੱਸਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1153, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.