ਅਪੰਗ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਪੰਗ. ਵਿ— ਪੰਕ ਰਹਿਤ. ਨਿਰਮਲ. ਸਾਫ਼. “ ਸੀਂਚਤ ਨੀਰ ਅਪੰਗ.” ( ਗੁਪ੍ਰਸੂ ) ੨ ਨਿਰਦੋ੄. ਕਲੰਕ ਰਹਿਤ. “ ਅਪੰਗ ਪੰਗੇ.” ( ਰਾਮਾਵ ) ੩ ਸੰ. अपाङ्ग— ਅਪਾਂਗ. ਅੰਗਹੀਨ. ਅੰਗਭੰਗ । ੪ ਟੇਢੇ ਹਨ ਅੰਗ ਜਿਸ ਦੇ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 975, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.