ਲਾਗ–ਇਨ/ਨਵਾਂ ਖਾਤਾ |
+
-
 
ਅਸੁਲੂ

ਅਸੁਲੂ (ਗੁ.। ਅ਼ਰਬੀ ਅਸੁਲੂ=ਜੜ੍ਹ) ਅਸਲ , ਮੂਲ। ਯਥਾ-‘ਅਸੁਲੂ ਇਕੁ ਧਾਤੁ ’ (ਜਗਤ ਦਾ) ਮੂਲ ਇਕੋ ਧਾਤ ਅਰਥਾਤ ਮਾਇਆ ਹੈ।

ਅਥਵਾ ੨. ਮਾਇਆ ਰੂਪੀ (ਅਸ) ਘੋੜੇ ਦੇ (ਲੂ) ਵਾਲ ਦਾ (ਧਾਤ) ਪਸਾਰਾ ਹੈ।

ਅਥਵਾ ੩. ਮੂਲ ਇਕ (ਈਸ਼ਰ ਹੈ) ਹੋਰ (ਸਭ) (ਧਾਤ) ਮਾਇਆ ਦਾ ਪਸਾਰਾ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 2551,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਅਸੁਲੂ

ਅਸੁਲੂ. ਕ੍ਰਿ. ਵਿ—ਅਸਲ (ਮੂਲ) ਤੋਂ. ਮੁੱਢੋਂ. ਅਸਲੀਯਤ ਵਿਚਾਰਣ ਤੋਂ. “ਅਸੁਲੂ ਇਕ ਧਾਤੁ.” (ਜਪੁ) ਦੇਖੋ, ਅਸਲਅਤੇ ਧਾਤੁ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2568,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 8/5/2014 12:00:00 AM
ਹਵਾਲੇ/ਟਿੱਪਣੀਆਂ: noreference

ਅਸਲੋਂ

ਅਸਲੋਂ [ਕਿਵਿ] ਅਸਲ ਵਿਚ, ਹਕੀਕਤ ਵਿਚ, ਦਰਅਸਲ, ਬਿਲਕੁਲ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2569,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਅਸੂਲ

ਅਸੂਲ. ਦੇਖੋ, ਉਸੂਲ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2607,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 8/5/2014 12:00:00 AM
ਹਵਾਲੇ/ਟਿੱਪਣੀਆਂ: noreference

ਅਸਲ

ਅਸਲ. ਅ ਼ ਅ੉ਲ. ਵਿ—ਖਰਾ. ਸੱਚਾ. ਦੇਖੋ, ਅਸਲਿ। ੨ ਸੰਗ੍ਯਾ—ਜੜ. ਮੂਲ. ਦੇਖੋ, ਅਸੁਲੂ. ੩ ਮੂਲ ਧਨ. ਪੂੰਜੀ। ੪ ਕੁਲ. ਵੰਸ਼ । ੫ ਪ੍ਰਤਿ੄਎੠. ਮਾਨ। ੬ ਅ਼ ਅ਼ਸਲ. ਸ਼ਹਿਦ. ਮਧੁ। ੭ ਵਿ—ਭਲਾ. ਨੇਕ । ੮ ਸੰ. ਸੰਗ੍ਯਾ—ਲੋਹਾ। ੯ ਸ਼ਸਤ੍ਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2639,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 8/5/2014 12:00:00 AM
ਹਵਾਲੇ/ਟਿੱਪਣੀਆਂ: noreference

ਅਸੂਲ

ਅਸੂਲ [ਨਾਂਪੁ] ਸਿਧਾਂਤ , ਨਿਯਮ; ਮਾਨਤਾ, ਧਾਰਨਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2648,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਅਸਲ

ਅਸਲ [ਨਾਂਪੁ] ਮੂਲ, ਜੜ੍ਹ , ਤੁਖ਼ਮ, ਬੀਜ , ਅਸਲਾ , ਵੰਸ਼ , ਖ਼ਾਨਦਾਨ, ਘਰਾਣਾ, ਕੁਨਬਾ, ਕਬੀਲਾ , ਪਰਵਾਰ , ਕੁਲ [ਵਿਸ਼ੇ] ਸਤ, ਸੱਚ; ਪੂੰਜੀ; ਠੀਕ, ਖੋਟ ਤੋਂ ਬਿਨਾਂ, ਖਰਾ , ਸਹੀ, ਹਕੀਕੀ, ਯਥਾਰਥਿਕ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2707,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਅਸਲ

ਅਸਲ (ਵਿ,ਪੁ) ਖੋਟ ਤੋਂ ਬਿਨਾਂ; ਖਰਾ; ਸੁੱਚਾ; ਮੂਲ ਧਨ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2711,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ