ਇਕ ਮਹੀਨੇ ਦੇ ਅੰਦਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Within a month _ਇਕ ਮਹੀਨੇ ਦੇ ਅੰਦਰ : ਮਾਰਕੰਡਾ ਸਾਰੂ ਬਨਾਮ ਲਾਲ ਸਦਾਨੰਦ ਸਿੰਘ ( ਏ ਆਈ ਆਰ 1952 ਉੜੀਸਾ 279 ) ਅਨੁਸਾਰ ਵਾਕੰਸ਼ ‘ ‘ ‘ ਇਕ ਮਹੀਨੇ ਦੇ ਅੰਦਰ’ ਦਾ ਅਰਥ ਸਾਧਾਰਨ ਤੌਰ ਤੇ ਇਹ ਕਢਿਆ ਜਾਣਾ ਚਾਹੀਦਾ ਹੈ ਕਿ ਜਿਸ ਦਿਨ ਹੁਕਮ ਕੀਤਾ ਗਿਆ ਸੀ ਉਹ ਗਿਣਤੀ ਵਿਚ ਨ ਲਿਆ ਜਾਵੇ ਅਤੇ ਉਸ ਦਾ ਮਤਲਬ ਹੋਵੇਗਾ ਇਕ ਮਹੀਨੇ ਦਾ ਸਪਸ਼ਟ ਵਕਫ਼ਾ । ’ ’ ਯਾਦ ਰਖਣ ਵਾਲੀ ਗੱਲ ਇਹ ਹੈ ਕਿ ਸਾਧਾਰਨ ਖੰਡ ਐਕਟ , 1897 ਦੀ ਧਾਰਾ 3 ( 35 ) ਅਨੁਸਾਰ ‘ ‘ ਮਹੀਨਾ ’ ’ ਦਾ ਮਤਲਬ ਹੋਵੇਗਾ ਬਰਤਾਨਵੀ ਕੈਲੰਡਰ ਦੇ ਅਨੁਸਾਰ ਸ਼ੁਮਾਰ ਕੀਤਾ ਮਹੀਨਾ । ’ ’


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 239, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.