ਲਾਗ–ਇਨ/ਨਵਾਂ ਖਾਤਾ |
+
-
 
ਉਂ

ਉਂ. ਵ੍ਯ—ਪ੍ਰਸ਼ਨ, ਕ੍ਰੋਧ, ਵਰਜਨ (ਹਟਾਉਣਾ) ਅਤੇ ਅਚਰਜ ਬੋਧਕ ਸ਼ਬਦ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1911,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 7/15/2014 12:00:00 AM
ਹਵਾਲੇ/ਟਿੱਪਣੀਆਂ: noreference

ਉ੃੠

 

ਉ੃੠. ਦੇਖੋ, ਊਖਾ ੩.

 

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1968,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 7/15/2014 12:00:00 AM
ਹਵਾਲੇ/ਟਿੱਪਣੀਆਂ: noreference

. ਸੰ. उ. ਸੰਗ੍ਯਾ—ਬ੍ਰਹਮਾ। ੨ ਵਿ੄ਨੁ। ੩ ਸ਼ਿਵ। ੪ ਵ੍ਯ—ਅਚਰਜ. ਵਿਸਮਯ. ਹੈਰਾਨੀ। ੫ ਸੰਬੋਧਨ। ੬ ਭੀ. ਪੁਨਹ। ੭ ਪੁਰਾਣੀ ਪੰਜਾਬੀ ਵਿੱਚ—ਉ—ਹੋੜੇ ਕਨੌੜੇ, ਮ—ਯ—ਵ ਅਤੇ ਵਾਉ ( ) ਦੀ ਥਾਂ ਭੀ ਵਰਤਿਆ ਜਾਂਦਾ ਹੈ, ਜੈਸੇ–ਕਰੋ ਦੀ ਥਾਂ ਕਰਉ, ਜਪੋ—ਜਪਉ, ਔਰ—ਅਉਰ, ਹੌਮੈ—ਹਉਮੈ, ਜੌ—ਜਉ, ਕਮਲ—ਕਉਲ, ਭ੍ਰਮਰ—ਭਉਰ, ਆਯੁ੄੠—ਆਉਖਾ, ਅਵਗੁਣ—ਅਉਗੁਣ, ਦੇਵ—ਦੇਉ, ਵਕ਼ਰ—ਉਕਰ, ਅਤੇ ਵੁ੒੤ ਦੀ ਥਾਂ ਉਜੂ ਆਦਿ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1969,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 7/15/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ