ਉਕਸਾਹਟ (stimulation) ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਉਕਸਾਹਟ ( stimulation ) : ਪ੍ਰਨਾਲੀ ਤੋਂ ਬਾਹਰ ਦੀ ਕਿਸੇ ਵਸਤੂ ਦੁਆਰਾ ਤੰਤੂ ( nervous ) ਪ੍ਰਨਾਲੀ ਵਿੱਚ ਹਿਲ-ਜੁਲ । ਕਾਰਜ ਜਾਂ ਕਿਰਿਆ ਦੇ ਕਿਸੇ ਵੀ ਸਿਧਾਂਤ ਲਈ ਮਹੱਤਵਪੂਰਨ ਚੀਜ਼ । ਉਕਸਾਹਟ , ਸਮੂਹਿਕ ( stimulation group ) ਸਮੂਹ ਦੁਆਰਾ ਉੱਤੇਜਿਤ ਕਰਨਾ ਜਾਂ ਹਿਲ-ਜੁਲ ਪੈਦਾ ਕਰਨਾ । ਉਕਸਾਹਟ ਗ਼ੈਰਸਮੂਹਿਕ ( stimulation non-group ) ਕਿਸੇ ਸਥਿਤੀ ਜਾਂ ਵਸਤੂ ਦੁਆਰਾ ਉੱਤੇਜਨਾ , ਜਿਸ ਵਿੱਚ ਸਮਾਜਿਕ ਵਤੀਰੇ ਜਾਂ ਸਮਾਜਿਕ ਸੰਬੰਧਾਂ ਨਾਲ ਕੋਈ ਸੰਬੰਧ ਨਹੀਂ ਹੁੰਦਾ ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 710, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-22, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.