ਉਗ੍ਰਦੰਤੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਉਗ੍ਰਦੰਤੀ ( ਕਾਵਿ ) : ਦਸਮ ਗ੍ਰੰਥ ਦੀਆਂ ਸੰਗਰੂਰ ਅਤੇ ਪਟਨਾ ਸਾਹਿਬ ਵਾਲੀਆਂ ਬੀੜਾਂ ਵਿਚ ਸੰਕਲਿਤ ਇਕ ਰਚਨਾ ਜਿਸ ਦਾ ਮੂਲ ਨਾਂ ‘ ਛਕਾ ਭਗੌਤੀ ਜੂ ਕਾ ’ ਹੈ ਪਰ ਨਾਮਧਾਰੀ ਸੰਪ੍ਰਦਾਇ ਵਾਲੇ ਇਸ ਨੂੰ ‘ ਉਗ੍ਰਦੰਤੀ’ ਕਹਿੰਦੇ ਹਨ ਅਤੇ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਮੰਨ ਕੇ ਬੜੀ ਰੁਚੀ ਨਾਲ ਪਾਠ ਕਰਦੇ ਹਨ । ਪਰ ਇਸ ਦਾ ਕਰਤ੍ਰਿਤਵ ਸੰਦਿਗਧ ਹੈ । ਵੇਖੋ ‘ ਪਟਨੇ ਵਾਲੀ ਬੀੜ ’ , ‘ ਸੰਗਰੂਰ ਵਾਲੀ ਬੀੜ ’ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2779, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.