ਲਾਗ–ਇਨ/ਨਵਾਂ ਖਾਤਾ |
+
-
 
ਉਚਤਤਾ/ਵਾਜਬੀਅਤ ਖੋਜ ਸਮਗਰੀ ਦੀ (validity of data)

ਉਚਤਤਾ/ਵਾਜਬੀਅਤ, ਖੋਜ ਸਮਗਰੀ ਦੀ (validity of data): ਉਹ ਮਾਤਰਾ, ਜਿਸ ਅਨੁਸਾਰ ਅਧਿਐਨਯੋਗ ਪਰਪੰਚ ਦੀ ਗਿਣਤੀ ਵਾਜਬ ਸਮਝੀ ਜਾਂਦੀ ਹੈ। ਖੋਜ ਸਮਗਰੀ ਦੇ ਠੀਕ ਹੋਣ ਦੀ ਮਾਤਰਾ, ਜਿਸ ਦਾ ਉਹ ਹੱਕਜਤਾਵਾ ਕਰਦੀ ਹੈ। ਵਿਸ਼ਵਾਸਯੋਗਤਾ (reliability) ਤੋਂ ਇਹ ਵੱਖਰੀ ਚੀਜ਼ ਹੈ। ਉਹ ਮਾਤਰਾ, ਜਿਸ ਵਿੱਚ ਗਿਣਤੀ ਦਾ ਕੋਈ ਪੈਮਾਨਾ, ਜਿਵੇਂ ਕਿ ਸਰਵੇਖਣ ਦੇ ਪ੍ਰਸ਼ਨ, ਉਹ ਚੀਜ਼ਾਂ ਮਿਣਦੇ ਹਨ, ਜਿਨ੍ਹਾਂ ਦੀ ਅਸੀਂ ਇਹਨਾਂ ਤੋਂ ਆਸ ਰੱਖਦੇ ਹਾਂ।

ਲੇਖਕ : ਪਰਕਾਸ਼ ਸਿੰਘ ਜੰਮੂ,     ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼,     ਹੁਣ ਤੱਕ ਵੇਖਿਆ ਗਿਆ : 541,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/22/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ