ਉਤਸ਼ਾਹ (incentive) ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਉਤਸ਼ਾਹ ( incentive ) : ਅਪਦਾਰਥਿਕ ਲਾਲਚ , ਜਿਸ ਦੇ ਕੁਝ ਪਦਾਰਥਿਕ ਅੰਸ਼ਾਂ ਨਾਲ ਮਿਲ ਜਾਣ ਉੱਤੇ ਕਿਰਿਆ/ਸਰਗਰਮੀ ਪੈਦਾ ਹੁੰਦੀ ਹੈ । ਮਨੋਰਥਬੱਧ ਵਤੀਰਾ ਸਥਾਪਿਤ ਰੱਖਣ ਲਈ ਉਤਸ਼ਾਹ ਨਾਲ ਕੰਮ ਕਰਨ ਵਾਲਾ ਅਪਦਾਰਥਿਕ ਸਾਧਕ ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 891, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-22, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.