ਉਤਸ਼ਾਹ (inspiration) ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਉਤਸ਼ਾਹ ( inspiration ) : ਪਰਾਪ੍ਰਕਿਰਤਿਕ ਜਾਂ ਦੈਵੀ ਸ਼ਕਤੀਆਂ ਦੁਆਰਾ ਮਨੁੱਖਾਂ , ਉਹਨਾਂ ਦੇ ਕਾਰਜਾਂ ਅਤੇ ਖਿਆਲਾਂ ਉੱਪਰ ਤਥਾਗਤ ਗਿਆਨ ਦਾ ਪ੍ਰਭਾਵ ਪਾਉਣਾ । ਦਲੀਲਬਾਜ਼ੀ ਦੀਆਂ ਸਥਾਪਿਤ ਵਿਧੀਆਂ ਦੇ ਸੁਚੇਤ ਚੱਕਰ ਵਿੱਚ ਪਏ ਬਿਨਾਂ ਵਿਚਾਰਾਂ ਜਾਂ ਕਾਰਜਾਂ ਦੀ ਨਿਸ਼ਚਿਤਕਾਰੀ ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 905, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-22, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.