ਉਦਗਮ (genesis) ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਉਦਗਮ ( genesis ) : ਅਰੰਭ , ਨਿਕਾਸ , ਉਤਪਤੀ , ਯੋਜਨਾਬੱਧ ਜਾਂ ਨਿਯੰਤਰਿਤ ਪਰਿਵਰਤਨ ਤੋਂ ਪਹਿਲਾਂ ਕਰਮਵਿਕਾਸ ਦੇ ਪੱਖਾਂ ਵੱਲ ਸੰਕੇਤ ਕਰਨ ਲਈ ਵਾਰਡ ( Lester F.Ward ) ਦੁਆਰਾ ਵਰਤਿਆ ਗਿਆ ਸ਼ਬਦ; ਟੈਲਿਸਿਜ਼ ( telesis ) ਦੇ ਉਲਟ; ਯੋਜਨਾਰਹਿਤ ਮਿਸ਼ਰਨਾਂ , ਜਾਂ ਪਹਿਲਾਂ ਮੌਜੂਦ ਅੰਸ਼ਾਂ ਜਾਂ ਕਾਰਨਾਂ ਦੇ ਰਚਨਾਤਮਿਕ ਸੰਵਾਦ ( ਮਿਸ਼ਰਨ ) ਦੁਆਰਾ ਬਣਿਆ ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 970, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-22, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.