ਲਾਗ–ਇਨ/ਨਵਾਂ ਖਾਤਾ |
+
-
 
ਉਦਯੋਗਿਕ

Industrial_ਉਦਯੋਗਿਕ: ਰਾਮ ਸਵਰੂਪ ਬਨਾਮ ਜਾਨਕੀ ਦਾਸ ਜੈ ਕੁਮਾਰ (ਏ ਆਈ ਆਰ 1976 ਦਿਲੀ 219) ਅਨੁਸਾਰ ਸ਼ਬਦ ਉਦਯੋਗਿਕ ਦਾ ਮਤਲਬ ਹੈ ਉਦਯੋਗ ਦਾ ਜਾਂ ਉਦਯੋਗ ਨਾਲ ਸਬੰਧਤ। ਸ਼੍ਰਮ ਦਾ ਉਤਪਾਦਕ ਅਤੇ ਲਾਭ ਕਮਾਊ ਭਾਗ; ਖ਼ਾਸ ਕਰ ਨਿਰਮਾਣ ਵਿਚ ਜਿਥੇ ਵੱਡੀ ਗਿਣਤੀ ਵਿਚ ਵਿਅਕਤੀ ਲਾਏ ਜਾਂਦੇ ਹਨ ਅਤੇ ਪੂੰਜੀ ਲਾਈ ਜਾਂਦੀ ਹੈ।

ਲੇਖਕ : ਰਾਜਿੰਦਰ ਸਿੰਘ ਭਸੀਨ,     ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 575,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/11/2015 12:00:00 AM
ਹਵਾਲੇ/ਟਿੱਪਣੀਆਂ: noreference

ਉਦਯੋਗਿਕ

ਦਯੋਗਿਕ [ਵਿਸ਼ੇ] ਉਦਯੋਗ ਨਾਲ਼ ਸੰਬੰਧਿਤ, ਕਾਰਖ਼ਾਨੇ ਦਾ, ਸਨਅਤੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 674,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ