ਲਾਗ–ਇਨ/ਨਵਾਂ ਖਾਤਾ |
+
-
 
ਉਦਾਰਤਾਵਾਦ (libertarianism)

ਉਦਾਰਤਾਵਾਦ (libertarianism): ਇੱਛਾ ਦੀ ਸੁਤੰਤਰਤਾ ਦੀ ਫਲਸਫਾਨਾ ਅਤੇ ਪ੍ਰਾਭੌਤਿਕ ਸੋਚ। ਵਿਅਕਤੀਗਤ ਉਦਾਰ ਦਾ ਸਿਧਾਂਤ। ਅਜਿਹੀ ਸੋਚ ਜੋ ਸਰਕਾਰ ਅਤੇ ਨਿੱਜੀ ਮਾਲਕੀ ਦੀਆਂ ਵਧੀਕੀਆਂ ਨੂੰ ਖ਼ਤਮ ਕਰਨ ਲਈ ਕੁਝ ਬਦਲਵੀਆਂ ਸੰਸਥਾਵਾਂ ਦੀ ਸਥਾਪਿਤੀ ਕਰਨੀ ਚਾਹੁੰਦੀ ਹੈ। ਆਪਣੇ ਖ਼ਿਆਲਾਂ ਦੀ ਗ਼ਲਤ ਵਿਆਖਿਆ ਤੋਂ ਬਚਣ ਲਈ ਕਈ ਅਰਾਜਿਕਤਾਵਾਦੀਆਂ ਦੁਆਰਾ ਵਰਤਿਆ ਗਿਆ ਸ਼ਬਦ। ਕਿਸੇ ਅੰਤਿਮ ਮਨੋਰਥ ਵੱਲ ਧਿਆਨ ਦਿੱਤੇ ਬਿਨਾਂ ਸਿਵਲ ਉਦਾਰਵਾਦ ਦੇ ਪ੍ਰਚਾਰ ਵਾਲੀ ਸੋਚ।

ਲੇਖਕ : ਪਰਕਾਸ਼ ਸਿੰਘ ਜੰਮੂ,     ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼,     ਹੁਣ ਤੱਕ ਵੇਖਿਆ ਗਿਆ : 506,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/22/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ