ਉਦਾਰਵਾਦੀ (liberal) ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਉਦਾਰਵਾਦੀ ( liberal ) : ਉਦਾਰਵਾਦ ਦੀਆਂ ਖ਼ਾਸੀਅਤਾਂ ਵਾਲਾ , ਸਾਰੀ ਮਨੁੱਖਤਾ ਦੀ ਭਲਾਈ ਅਤੇ ਸਮਾਜਿਕ ਲਾਭਾਂ ਦਾ ਵਧੇਰੇ ਵਿਸਥਾਰ ਚਾਹੁਣ ਵਾਲਾ , ਸਮਾਜਿਕ ਰਚਨਾਵਾਂ ਦੀ ਆਦਰਸ਼ਵਾਦੀ ਪੁਨਰ ਰਚਨਾ ਦੀ ਥਾਂ ਸਮਾਜਿਕ ਅਵਿਵਸਥਾਵਾਂ ਦੇ ਇਲਾਜ ਨਾਲ ਸੰਬੰਧਿਤ ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 682, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-22, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.