ਲਾਗ–ਇਨ/ਨਵਾਂ ਖਾਤਾ |
+
-
 
ਉਨਤੀ (progress)

ਉਨਤੀ (progress): ਭੈੜੀ ਤੋਂ ਚੰਗੀ ਹਾਲਤ ਵਿੱਚ ਤਬਦੀਲੀ (ਰੱਸਲ), ਵਧਦੀ ਵਿਵਸਥਾ (ਬੋਆਸ), ਇੱਛਤ ਸੇਧ ਵੱਲ ਗਤੀ, ਇੱਕ ਇੱਛਤ ਮਨੋਰਥ ਜਾਂ ਵਸਤੂ ਵੱਲ ਗਤੀ, ਵਧੇਰੇ ਉਦਯੋਗੀਕਰਨ, ਵਧੇਰੇ ਪਦਾਰਥਕ ਮਾਲ, ਸਮਾਜਿਕ ਭਲਾਈ, ਚੰਗੀ ਸਿਹਤ, ਲੰਮੀ ਉਮਰ; ਵਧੇਰੇ ਸਿੱਖਿਆ ਅਤੇ ਸ਼ਹਿਰੀ ਹਕੂਕ, ਦਲੀਲ, ਗਿਆਨ ਵਿੱਚ ਵਾਧਾ। ਪਰ ਪ੍ਰਗਤੀਵਾਦੀ (progressives)। ਇਹ ਨਹੀਂ ਦੱਸ ਸਕੇ ਕਿ 1. ਉਨਤੀ ਦਾ ਲਾਭ ਕਿਸ ਨੂੰ ਹੋਵੇਗਾ, 2. ਉਨਤੀ ਨੂੰ ਪ੍ਰਭਾਸ਼ਿਤ ਕੌਣ ਕਰਦਾ ਹੈ, ਅਤੇ 3. ਉਨਤੀ ਦੀ ਪ੍ਰਾਪਤੀ ਲਈ ਨਿੱਜੀ ਜਾਂ ਸਮੂਹਿਕ ਮੁੱਲ ਕਿਸ ਨੂੰ ਤਾਰਨਾ ਪਵੇਗਾ।

ਲੇਖਕ : ਪਰਕਾਸ਼ ਸਿੰਘ ਜੰਮੂ,     ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼,     ਹੁਣ ਤੱਕ ਵੇਖਿਆ ਗਿਆ : 554,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/22/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ