ਉਸਟ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

 

ਉਸਟ ( ਸੰ. । ਸੰਸਕ੍ਰਿਤ ਉਖ਼੍ਟ । ਪ੍ਰਾਕ੍ਰਿਤ ਉਟ੍ਟ* । ਲਹਿੰਦਾ ਪੰਜਾਬੀ ਉੱਠ । ਪੰਜਾਬੀ ਊਠਹਿੰਦੀ ਊਂਟ ਤੇ ਉਸ਼੍ਟ ) ਊਠ । ਯਥਾ-‘ ਪਸੁ ਪਰੇਤ ਉਸਟ ਗਰਧਭ ਅਨਿਕ ਜੋਨੀ ਲੇਟ’ । ਤਥਾ-‘ ਤੁਰੇ ਉਸਟ ਮਾਇਆ ਮਹਿ ਭੇਲਾ’ ।

----------

* ਪ੍ਰਾਕ੍ਰਿਤ ਉਟਠੑ ਦਾ ਅਰਥ ਹੈ ‘ ਹੋਠ’ ਤੇ ਉਟ੍ਟ ਦਾ ਉਠ ।

 


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1156, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-05-08, ਹਵਾਲੇ/ਟਿੱਪਣੀਆਂ: no

ਉਸਟ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਉਸਟ ( ਸੰ. । ਸੰਸਕ੍ਰਿਤ ਉਖ਼੍ਟ । ਪ੍ਰਾਕ੍ਰਿਤ ਉਟ੍ਟ * ਲਹਿੰਦਾ ਪੰਜਾਬੀ ਉੱਠ । ਪੰਜਾਬੀ ਊਠਹਿੰਦੀ ਊਂਟ ਤੇ ਉਸ਼੍ਟ ) ਊਠ । ਯਥਾ-‘ ਪਸੁ ਪਰੇਤ ਉਸਟ ਗਰਧਭ ਅਨਿਕ ਜੋਨੀ ਲੇਟ ’ । ਤਥਾ-‘ ਤੁਰੇ ਉਸਟ ਮਾਇਆ ਮਹਿ ਭੇਲਾ ’ ।

----------

* ਪ੍ਰਾਕ੍ਰਿਤ ਉਟਠੑ ਦਾ ਅਰਥ ਹੈ ‘ ਹੋਠ’ ਤੇ ਉਟ੍ਟ ਦਾ ਉਠ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1096, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.