ਲਾਗ–ਇਨ/ਨਵਾਂ ਖਾਤਾ |
+
-
 
ਉਸਤਾਦ

ਸਤਾਦ (ਸੰ.। ਫ਼ਾਰਸੀ) ਸਿਖਾਲਣ ਵਾਲਾ ਪਾਂਧਾ , ਪੀਰ , ਮੁਰਸ਼ਿਦ। ਯਥਾ-‘ਭਉਰੁ ਉਸਤਾਦੁ ਨਿਤ ਭਾਖਿਆ ਬੋਲੇਭੌਰੇ (ਰੂਪੀ) ਉਸਤਾਦ ਨਿਤ (ਆਪਣੀ) (ਭਾਖਿਆ) ਬੋਲੀ ਵਿਖੇ ਉਪਦੇਸ਼ ਕਰਦੇ ਹਨ। ਤਥਾ-‘ਉਸਤਾਦ ਪਨਾਹਿ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1385,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਉਸਤਾਦ

ਉਸਤਾਦ ਫ਼ਾ ਸੰਗ੍ਯਾ—ਅਧ੍ਯਾਪਕ. ਸਿਖ੍ਯਾ ਦੇਣ ਵਾਲਾ। ੨ ਕਿਸੇ ਗੁਣ ਹੁਨਰ ਵਿੱਚ ਤਾਕ (ਨਿਪੁਣ)। ੩ ਭਾਵ—ਸਤਿਗੁਰੂ ਨਾਨਕ. “ਤਿਨ ਉਸਤਾਦ ਪਨਾਹਿ.” (ਵਾਰ ਮਾਰੂ ੨ ਮ: ੫)

 

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1421,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 7/15/2014 12:00:00 AM
ਹਵਾਲੇ/ਟਿੱਪਣੀਆਂ: noreference

ਉਸਤਾਦ

ਉਸਤਾਦ [ਨਾਂਪੁ] ਕਿਸੇ ਕਲਾ ਜਾਂ ਹੁਨਰ ਨੂੰ ਸਿਖਾਉਣ ਵਾਲ਼ਾ ਵਿਅਕਤੀ , ਅਧਿਆਪਕ, ਗੁਰੂ , ਮਾਸਟਰ; ਚਲਾਕ, ਹੁਸ਼ਿਆਰ, ਗੁਰੂ-ਘੰਟਾਲ; ਮਾਹਰ , ਨਿਪੁੰਨ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1442,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਉਸਤਾਦ

ਉਸਤਾਦ (ਨਾਂ,ਪੁ) ਸਿੱਖਿਆ ਦੇਣ ਵਾਲਾ; ਹੁਨਰ ਸਿਖਾਉਣ ਵਾਲਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1446,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ