ਲਾਗ–ਇਨ/ਨਵਾਂ ਖਾਤਾ |
+
-
 
ਉੱਚਾ/ਉਪਰਲਾ (super ordinate)

ਉੱਚਾ/ਉਪਰਲਾ (super ordinate): ਰੁਤਬੇ, ਸਮਾਜਿਕ ਵਰਗ ਜਾਂ ਅਧਿਕਾਰ ਪੱਖੋਂ ਵੱਡਾ। ਸਮਾਜਿਕ ਪ੍ਰਬੰਧ ਵਿੱਚ ਵਿਅਕਤੀਆਂ, ਨਸਲਾਂ ਅਤੇ ਵਰਗਾਂ ਦੀ ਪੁਜ਼ੀਸ਼ਨ, ਥਾਂ, ਜਾਂ ਪਦਵੀ ਦੀ ਲੰਬਾਤਮਕ ਤਰਤੀਬ, ਜਦੋਂ ਉਹਨਾਂ ਦੇ ਸੰਬੰਧਾਂ ਨੂੰ ਇੱਕ ਸੰਗਠਿਤ ਕਿਰਿਆ ਸਮਝਿਆ ਜਾਂਦਾ ਹੋਵੇ।

ਲੇਖਕ : ਪਰਕਾਸ਼ ਸਿੰਘ ਜੰਮੂ,     ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼,     ਹੁਣ ਤੱਕ ਵੇਖਿਆ ਗਿਆ : 592,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/22/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ