ਲਾਗ–ਇਨ/ਨਵਾਂ ਖਾਤਾ |
+
-
 
ਕਾਂ

ਕਾਂ ਵੇਖੋ ਕਾ

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 2835,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਕਾ

ਕਾ (ਅ.। ਲ. ਪੰਜਾਬੀ) ੧. ਕੋਈ। ਯਥਾ-‘ਕਾ ਵਿਰਲੀ ਜਾਇ ਵੁਠੀ’।

੨. ਕਿਸ ? ਯਥਾ-‘ਓੁਇ ਸੁਖ ਕਾ ਸਿਉ ਬਰਨਿ ਸੁਨਾਵਤ’ ਉਹ ਸੁਖ ਕਿਸਨੂੰ ਕਥਨ ਕਰਕੇ ਸੁਣਾਉਂਦਾ ਹੈ।

੩. (ਹਿੰਦੀ ‘ਕਾ’) ਦਾ। ਯਥਾ-‘ਖੋਟੇ ਕਾ ਮੁਲੁ ਏਕੁ ਦੁਗਾਣਾ’।       

ਦੇਖੋ, ‘ਦੁਗਾਣਾ’

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 2835,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਕਾ

ਕਾ. ਪ੍ਰਤ੍ਯ. ਸੰਬੰਧ ਬੋਧਕ. ਦਾ. “ਨਾਨਕ ਕਾ ਪ੍ਰਭੁ ਸੋਇ ਜਿਸ ਕਾ ਸਭਕੋਇ.” (ਆਸਾ ਮ: ੫) ੨ ਸਰਵ—ਕ: ਕਿਆ. “ਕਹੁ ਜਨ, ਕਾ ਨਾਹੀ ਘਰ ਤਾਂਕੇ?” (ਗਉ ਕਬੀਰ) ੩ ਕੋਈ. “ਕਾ ਵਿਰਲੀ ਜਾਇ ਵੁਠੀ.” (ਗਉ ਮ: ੫) ੪ ਕਿਸ. “ਦੂਸਰ ਨਾਹੀ ਠਾਉ ਕਾ ਪਹਿ ਜਾਈਐ?” (ਜੈਤ ਛੰਤ ਮ: ੫) ੫ ਵਿ—ਕਿੰਚਿਤ. ਕੁਛ. ਕੁਝ. “ਤਿਨਾ ਭੁਖ ਨ ਕਾ ਰਹੀ.” (ਗਉ ਵਾਰ ੨ ਮ: ੫) “ਲੋਭੀ ਕਾ ਵੇਸਾਹੁ ਨ ਕੀਜੈ ਜੇ ਕਾ ਪਾਰਵਸਾਇ.” (ਸਵਾ ਮ: ੩)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2869,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕਾ੄਍੠

ਕਾ੄਍੠ ਸੰ. ਸੰਗ੍ਯਾ—ਹੱਦ. ਸੀਮਾ। ੨ ਦਿਸ਼ਾ. ਤਰਫ਼। ੩ ਅਠਾਰਾਂ ਪਲ ਦਾ ਸਮਾਂ. ਸੁਸ਼੍ਰੁਤ-ਸੰਹਿਤਾ ਅਨੁਸਾਰ ਪੰਦ੍ਰਾਂ ਨਿਮੇ੄ (ਨਿਮਖ) ਦੀ ਅਤੇ ਵਿ੄ਨੁਪੁਰਾਣ ਦੇ ਮਤ ਅਠਾਰਾਂ ਨਿਮੇ੄ ਦੀ ਕਾ੄਍੠ ਹੈ। ੪ ਦ੖ ਦੀ ਇੱਕ ਬੇਟੀ, ਜੋ ਕਸ਼੍ਯਪ ਦੀ ਇਸਤ੍ਰੀ ਸੀ। ੫ ਇਸਥਿਤੀ. ਕ਼ਾਇਮੀ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2869,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕਾ੃਍

ਕਾ੃਍. ਸੰ. ਕਾ੄਎. ਸੰਗ੍ਯਾ—ਕਾਠ. ਲੱਕੜ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2870,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕਾ

ਕਾ [ਸੰਬੰ] ਦਾ (ਜਿਵੇਂ ਵਾਹਿਗੁਰੂ ਜੀ ਕਾ ਖਾਲਸਾ), [ਪਿਛੇ] ਵਿਸ਼ੇਸ਼ਣ ਬਣਾਉਣ ਲਈ ਲਗਦਾ ਪਿਛੇਤਰ ਜਿਵੇਂ ਜਟਕਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2888,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕਾਂ

ਕਾਂ ਸੰਗ੍ਯਾ—ਕਾਕ. ਕਾਗ. “ਜਿਉ ਸੁੰਞੈ ਘਰਿ ਕਾਉ.” (ਸ੍ਰੀ ਮ: ੩)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2988,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕਾਂ੖੠

ਕਾਂ੖੠. ਸੰ. काङ्क्षा. ਸੰਗ੍ਯਾ—ਇੱਛਾ. ਚਾਹ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2989,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕਾਂ

ਕਾਂ [ਨਾਂਪੁ] ਇੱਕ ਪੰਛੀ, ਕਉਂ, ਕਾਗ; ਚਲਾਕ ਆਦਮੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3236,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕਾਂ

ਕਾਂ: ਉਚਾਰਨੀ ਧੁਨੀ ਵਿਗਿਆਨ ਵਿਚ ਉਨ੍ਹਾਂ ਉਚਾਰਨ ਅੰਗਾਂ ਨੂੰ ਉਚਾਰਨ ਸਥਾਨ ਕਿਹਾ ਜਾਂਦਾ ਹੈ ਜੋ ਧੁਨੀਆਂ ਦੇ ਉਚਾਰਨ ਵੇਲੇ ਆਪਣੇ ਨਿਸ਼ਚਤ ਸਥਾਨ ’ਤੇ ਟਿਕੇ ਰਹਿੰਦੇ ਹਨ। ਮੂੰਹ ਦਾ ਉਪਰਲਾ ਹਿੱਸਾ ਆਮ ਤੌਰ ’ਤੇ ਉਚਾਰਨ ਸਥਾਨ ਵਜੋਂ ਕਾਰਜ ਕਰਦਾ ਹੈ। ਦੰਦਾਂ ਤੋਂ ਲੈ ਕੇ ਕਾਂ ਤੱਕ ਦੇ ਸਾਰੇ ਹਿੱਸੇ ਨੂੰ ਮੂੰਹ ਦਾ ਉਪਰਲਾ ਹਿੱਸਾ ਕਿਹਾ ਜਾਂਦਾ ਹੈ। ਇਸ ਉਪਰਲੇ ਹਿੱਸੇ ਨੂੰ ਧੁਨੀ-ਵਰਗ ਦੇ ਉਚਾਰਨ ਸਥਾਨ ਵਜੋਂ ਚਾਰ ਮੁੱਖ ਭਾਗਾਂ ਵਿਚ ਵੰਡਿਆ ਜਾਂਦਾ ਹੈ ਜਿਵੇਂ : (i) ਦੰਦਾਂ ਦਾ ਪਿਛਲਾ ਹਿੱਸਾ ਤੇ ਬੁੱਟ (ii) ਸਖਤ ਤਾਲੂ (iii) ਕੋਮਲ ਤਾਲੂ ਅਤੇ (iv) ਕਾਂ। ਕਾਂ ਇਕ ਮਾਸ ਦਾ ਲੋਥੜਾ ਹੈ। ਇਹ ਕੋਮਲ ਤਾਲੂ ਦੇ ਅੰਤ ਤੇ ਮੂੰਹ ਵਿਚ ਲਟਕਦਾ ਹੈ। ਮੂੰਹ ਨੂੰ ਖੋਲ੍ਹ ਕੇ ਇਸ ਨੂੰ ਸ਼ੀਸ਼ੇ ਵਿਚੋਂ ਸਾਫ ਤੌਰ ’ਤੇ ਵੇਖਿਆ ਜਾ ਸਕਦਾ ਹੈ। ਕਾਂ ਦਾ ਮੁੱਖ ਕਾਰਜ ਮੌਖਿਕ ਧੁਨੀਆਂ ਦੇ ਉਚਾਰਨ ਨਾਲ ਜੁੜਿਆ ਹੋਇਆ ਹੈ। ਜਿਸ ਵਕਤ ਮੌਖਿਕ ਧੁਨੀਆਂ ਪੈਦਾ ਹੁੰਦੀਆਂ ਹਨ ਤਾਂ ਹਵਾ ਦਾ ਦਬਾ ਮੂੰਹ ਰਾਹੀਂ ਬਾਹਰ ਨਿਕਲਦਾ ਹੈ ਉਸ ਸਥਿਤੀ ਵਿਚ ਕਾਂ ਦੁਆਰਾ ਨਾਸਕੀ ਪੋਲ ਨੂੰ ਢੱਕ ਲਿਆ ਜਾਂਦਾ ਹੈ। ਜਦੋਂ ਨਾਸਕੀ ਧੁਨੀਆਂ ਪੈਦਾ ਹੁੰਦੀਆਂ ਹਨ ਤਾਂ ਮੂੰਹ ਪੋਲ ਬੰਦ ਹੁੰਦਾ ਹੈ ਅਤੇ ਕਾਂ ਸਿੱਧਾ ਲਟਕਦਾ ਰਹਿੰਦਾ ਹੈ। ਹਵਾ ਦਾ ਦਬਾ ਨੱਕ ਰਾਹੀਂ ਬਾਹਰ ਨਿਕਲ ਜਾਂਦਾ ਹੈ। ਇਸ ਸਥਾਨ ਤੋਂ ਪੈਦਾ ਹੋਣ ਵਾਲੀਆਂ ਕੁਝ ਧੁਨੀਆਂ ਨੂੰ ਕਾਕਲ (Uvlar) ਧੁਨੀਆਂ ਕਿਹਾ ਜਾਂਦਾ ਹੈ। ਭਾਰਤੀ-ਆਰੀਆ ਮੂਲ ਦੀਆਂ ਭਾਸ਼ਾਵਾਂ ਵਿਚ ਇਸ ਵਰਗ ਦੀ ਕੋਈ ਧੁਨੀ ਨਹੀਂ ਪਰ IPA ਵਿਚ ਇਸ ਵਰਗ ਦੀਆਂ ਪੰਜ ਧੁਨੀਆਂ ਹਨ। ਇਰਾਨੀ ਭਾਸ਼ਾ ਦੀਆਂ ਭਾਸ਼ਾਵਾਂ ਉਰਦੂ, ਅਰਬੀ, ਫ਼ਾਰਸੀ ਆਦਿ ਵਿਚ ਇਨ੍ਹਾਂ ਦਾ ਉਚਾਰਨ ਹੁੰਦਾ ਹੈ ਜਿਵੇਂ : ਉਰਦੂ ਵਿਚ (v, x) ਕੌਮ ਵਿਚ (ਕ.), ਖ਼ਤ (ਖ਼) ਆਦਿ।

ਲੇਖਕ : ਬਲਦੇਵ ਸਿੰਘ ਚੀਮਾ,     ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼,     ਹੁਣ ਤੱਕ ਵੇਖਿਆ ਗਿਆ : 3241,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/21/2014 12:00:00 AM
ਹਵਾਲੇ/ਟਿੱਪਣੀਆਂ: noreference

ਕਾਂ

ਕਾਂ (ਨਾਂ,ਪੁ) ਕਾਲੇ ਰੰਗ ਦਾ ਚਤੁਰ ਪੰਛੀ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3241,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ