ਲਾਗ–ਇਨ/ਨਵਾਂ ਖਾਤਾ |
+
-
 
ਕੋਰੜ

ਕੋਰੜ (ਗੁ.। ਪੰਜਾਬੀ) ਮੋਠ ਯਾ ਹੋਰ ਦਾਲਾਂ ਦਾ ਦਾਣਾਂ ਜਿਹੜਾ ਬਹੁਤੀ ਅੱਗ ਦੇ ਸੇਕ ਨਾਲ ਭੀ ਨਾ ਗਲੇ। ਯਥਾ-‘ਪੰਡਿਤੁ ਆਖਾਏ ਬਹੁਤੀ ਰਾਹੀ ਕੋਰੜ ਮੋਠ ਜਿਨੇਹਾ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 2719,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਕੋਰੜੂ

ਕੋਰੜੂ. ਦੇਖੋ, ਕੋਰੜ। ੨ ਭਾਵ—ਉਹ ਆਦਮੀ ਜਿਸ ਤੇ ਸਤਸੰਗ ਅਤੇ ਉਪਦੇਸ਼ ਦਾ ਕੁਝ ਅਸਰ ਨਹੀਂ ਹੋਂਦਾ, ਦੇਖੋ, ਕੋਰੜ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2724,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੁਰੰਡ

ਕੁਰੰਡ. ਸੰ. कुरण्ड. ਸੰਗ੍ਯਾ—ਅੰਡ (ਫੋਤੇ) ਵਧਣ ਦੀ ਬੀਮਾਰੀ. ਅੰਡਵ੍ਰਿੱਧਿ. “ਜੁਰ ਸੀਤ ਗੁਲਮ ਕੁਰੰਡ.” (ਸਲੋਹ)

ਦੇਖੋ, ਅੰਡਵ੍ਰਿੱਧਿ। ੨ ਸੰ. कुरण्ड —ਕੁਰੁਵਿੰਦ. ਇੱਕ ਪ੍ਰਕਾਰ ਦਾ ਪੱਥਰ , ਜਿਸ ਨੂੰ ਤੇਲ ਵਿੱਚ ਮਿਲਾਕੇ ਸ਼ਸਤ੍ਰਾਂ ਦੀ ਮੈਲ ਉਤਾਰੀਦੀ ਹੈ. ਉਸ ਦੇ ਚੂਰਣ ਨਾਲ ਲਾਖ ਆਦਿਕ ਮਿਲਾਕੇ ਸ਼ਸਤ੍ਰ ਤਿੱਖੇ ਕਰਨ ਲਈ ਸਾਣ ਬਣਾਈਦਾ ਹੈ। ੩ कुरण्ट. ਇੱਕ ਬੂਟੀ , ਜਿਸ ਦਾ ਨਾਉਂ ‘ਬਹੁਫਲੀ’ ਭੀ ਹੈ. ਇਹ ਧਾਤੁ ਪੁ੄਍ ਕਰਨ ਲਈ ਉੱਤਮ ਹੈ. Barleria Prionitis.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2725,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕਰੋਡ

ਕਰੋਡ. ਦੇਖੋ, ਕਰੋੜ ਅਤੇ ਕਾਰੋੜ। ੨ ਗੁਰੁਪ੍ਰਤਾਪ ਸੂਰਜ ਅਨੁਸਾਰ ਮਾਲਵੇ ਵਿੱਚ ਗੁਰੂ ਤੇਗ ਬਹਾਦੁਰ ਸਾਹਿਬ ਵਿਚਰਦੇ ਹੋਏ ਬਰ੍ਹੇ ਅਤੇ ਗੁਰਨੇ ਪਿੰਡ ਹੁੰਦੇ ਹੋਏ ਕਰੋਡ ਗ੍ਰਾਮ ਆਕੇ ਠਹਿਰੇ ਹਨ. “ਚਲੇ ਕਰੋਡ ਗ੍ਰਾਮ ਮਹਿਂ ਆਏ.” (ਗੁਪ੍ਰਸੂ) ਕਰੋਡ ਤੋਂ ਚੱਲਕੇ ਗੁਰੂ ਸਾਹਿਬ ਧਮਧਾਨ ਆਏ ਹਨ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2726,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੋਰੜ

ਕੋਰੜ. ਸੰਗ੍ਯਾ—ਉਹ ਦਾਣਾ ਜੋ ਰਿੱਝੇ ਨਾ, ਕੁੜਕੁੜੂ. “ਕੋਰੜ ਮੋਠ ਜਿਨੇਹਾ.” (ਵਾਰ ਰਾਮ ੨ ਮ: ੫) “ਕੋਰੜ ਮੋਠ ਨ ਰਿਝਈ ਕਰ ਅਗਨੀ ਜੋਸ.” (ਭਾਗੁ) ੨ ਸਿੰਧੀ. ਬਿਰਛ ਦੇ ਡਿਗੇ ਹੋਏ ਬੀਜਾਂ ਤੋਂ ਆਪੇ ਪੈਦਾ ਹੋਇਆ ਬੂਟਾ । ੩ ਦੇਖੋ,

                ਕੋਰੜੂ ੨                                                              

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2727,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕਰੰਡ

ਕਰੰਡ. ਸੰ. करण्ड. ਸੰਗ੍ਯਾ—ਪਿਟਾਰਾ. ਪਿਟਾਰੀ। ੨ ਸ਼ਹਿਦ ਦਾ ਛੱਤਾ । ੩ ਤਲਵਾਰ। ੪ ਹੰਸ ਦੀ ਕਿ਼ਸਮ ਦਾ ਇੱਕ ਪੰਛੀ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2727,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕ੍ਰੋੜ

ਕ੍ਰੋੜ. ਸੰ. क्रोड. ਸੰਗ੍ਯਾ—ਸੂਰ। ੨ ਗੋਦ. ਅੰਕਵਾਰ। ੩ ਬਿਰਛ ਦੀ ਖੋੜ । ੪ ਦੇਖੋ, ਕਰੋੜ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2728,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕਰੋੜ

ਕਰੋੜ. ਕੋਟਿ. ਸੌ ਲੱਖ. ਦੇਖੋ, ਸੰਖ੍ਯਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2729,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕਰੋੜ

ਕਰੋੜ [ਨਾਂਪੁ] ਸੌ ਲੱਖ, 100,00000

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2746,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕਰੰਡ

ਕਰੰਡ (ਨਾਂ,ਇ) ਸੱਜਰੀ ਬਿਜਾਈ ਉਪਰੰਤ ਛੇਤੀ ਮੀਂਹ ਪੈ ਜਾਣ ਕਾਰਨ ਭੋਂਏਂ ਦੀ ਕਰੜੀ ਹੋ ਗਈ ਸਤ੍ਹਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2747,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਕਰੰਡ

ਕਰੰਡ [ਨਾਂਇ] ਤਾਜ਼ੀ ਬੀਜੀ ਪੈਲ਼ੀ ਉੱਤੇ ਥੋੜ੍ਹਾ ਮੀਂਹ ਪੈਣ ਕਾਰਨ ਸਖ਼ਤ ਹੋਈ ਉੱਪਰਲੀ ਪਰਤ [ਵਿਸ਼ੇ] ਖੁਰਦਰਾ, ਖਰ੍ਹਵਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2747,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕਰੁੰਡ

ਕਰੁੰਡ [ਨਾਂਪੁ] ਬਾਥੂ ਦੀ ਕਿਸਮ ਦਾ ਇੱਕ ਨਦੀਣ [ਵਿਸ਼ੇ] ਸੁੰਗੜਿਆ, ਗੁੱਛਮ-ਗੁੱਛਾ ਹੋਇਆ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2790,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ