ਲਾਗ–ਇਨ/ਨਵਾਂ ਖਾਤਾ |
+
-
 
ਕਲੵ

ਕਲੵ (ਸੰ.। ਸੰਸਕ੍ਰਿਤ ਕਲ੍ਯ=ਚਤੁਰ) ਸਵੱਯੇ ਰਚਣ ਵਾਲਿਆਂ ਭੱਟਾ ਵਿਚੋਂ ਇਕ ਦਾ ਨਾਮ ਹੈ। ਯਥਾ-‘ਮਸਤਕਿ ਨੀਸਾਣੁ ਸਚਉ ਕਰਮੁ ਕਲੵ ਜੋੜਿ ਕਰ ਧਾਇਅਓ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 10447,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਕਲੇ

ਕਲੇ (ਸੰ.। ਦੇਖੋ , ਕਲਾ ੨. ਦੇਸ਼ ਭਾਸ਼ਾ) ੧. ਤਰਕੀਬ।

੨. ਪ੍ਰਕਾਰ, ਤਰਹ। ਯਥਾ-‘ਪਿੰਧੀ ਉਭਕਲੇ ਸੰਸਾਰਾ’।    

ਦੇਖੋ, ‘ਉਭਕਲੇ ਸੰਸਾਰਾ’

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 10447,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਕੁਲ

ਕੁਲ ਸੰਸਕ੍ਰਿਤ ਕੁਲਮੑ। ਕੁਲ, ਵੰਸ਼- ਆਏ ਸੇ ਪਰਵਾਣੁ ਹੈ ਸਭ ਕੁਲ ਕਾ ਕਰਹਿ ਉਧਾਰੁ ; ਫ਼ਾਰਸੀ ਕੁੱਲ। ਸੰਪੂਰਨ, ਸਾਰਾ- ਆਪਿ ਤਰਿਆ ਕੁਲ ਜਗਤੁ ਤਰਾਇਆ ਧੰਨੁ ਜਣੇਦੀ ਮਾਇਆ

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 10447,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਕੂਲੇ

ਕੂਲੇ (ਗੁ.। ਸੰਸਕ੍ਰਿਤ ਕੋਮਲ। ਪੰਜਾਬੀ ਕੂਲਾ) ਨਰਮ, ਕੂਲਾ। ਯਥਾ-‘ਸਘਨ ਬਾਸੁ ਕੂਲੇ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 10447,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਕੇਲ

ਕੇਲ (ਸੰ.। ਸੰਸਕ੍ਰਿਤ) ੧. ਖੇਡ ਆਨੰਦ। ਯਥਾ-‘ਪੰਖੀ ਕੇਲ ਕਰੰਤ’।

ਦੇਖੋ, ‘ਕੇਲ ਕੇਲਾਲੀ’

੨. (ਸੰਸਕ੍ਰਿਤ ਕਦਲੀ। ਪ੍ਰਾਕ੍ਰਿਤ ਕਯਲੀ। ਗੁਜਰਾਤੀ ਕੇਲ। ਪੰਜਾਬੀ ਕੇਲਾ) ਕੇਲਾ ਫਲ। ਜੋ ਇਕ ਵਡੇ ਚੌੜੇ ਪੱਤੇਦਾਰ ਬੂਟੇ ਨਾਲ ਗੁੱਛਿਆਂ ਵਿਚ ਲੱਗਦਾ ਹੈ। ਪੇਡ ਇਕੋ ਵਾਰ ਫਲ ਦੇਂਦਾ ਹੈ, ਫਲ ਲੰਮੀ ਫਲੀ ਜੇਹੀ ਹੁੰਦੀ ਹੈ, ਬਾਹਰੋਂ ਪੀਲਾ, ਸਾਵਾ ਲਾਲ ਕਈ ਰੰਗਾ ਹੁੰਦਾ ਹੈ, ਅੰਦਰੋਂ ਮਿੱਠਾ ਗੁਦੇਦਾਰ ਹੁੰਦਾ ਹੈ। ਯਥਾ-‘ਮਾਲੀ ਕੇ ਘਰ ਕੇਲ ਆਛੈ’ ਮਾਲੀ ਦੇ ਘਰ ਕੇਲ ਫਲ ਹੁੰਦਾ ਹੈ।

੩. (ਸੰਪ੍ਰਦਾ। ਸੰਸਕ੍ਰਿਤ ਕੇਲ=ਖੇਡ। ਕ੍ਰਿਸ਼ਨ ਦੇ ਖੇਲਨ ਕਰਕੇ ਉਸਦੇ ਖੇਡਣ ਦੀ ਥਾਂ) ਬਿੰਦ੍ਰਾਬਨ। ਯਥਾ-‘ਗੰਗਾ ਜਮੁਨਾ ਕੇਲ ਕੇਦਾਰਾ’ ਬਿੰਦਰਾਬਨ ਤੇ ਕੇਦਾਰਾ ਤੀਰਥ

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 10447,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਕੇਲੇ

ਕੇਲੇ ਕੇਲੇ ਦਾ ਪੇਡ- ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ। ਵੇਖੋ ਕੇਲਾ

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 10447,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਕੋਲੂ

ਕੋਲੂ (ਸੰ.। ਪੰਜਾਬੀ ਕੋਲ੍ਹ) ਇਕ ਲੱਕੜ ਯਾ ਪੱਥਰ ਦਾ ਵੱਡਾ ਸਾਰਾ ਜੰਤਰ , ਜਿਸ ਦੇ ਅੰਦਰ ਲੱਠ ਫਿਰਦੀ ਹੈ, ਸਰਹੋਂ , ਤਿਲ , ਅਲਸੀ , ਤੇਲਾਂ ਵਾਲੇ ਬੀਜ ਇਸ ਵਿਚ ਪਾਇਆਂ ਦਬਾ ਨਾਲ ਹੇਠਾਂ ਤੇਲ ਨਿਕਲਦਾ ਹੈ, ਜੋ ਹੇਠੋਂ ਮੋਰੀ ਰਸਤੇ ਇਕ ਭਾਂਡੇ ਵਿਚ ਜਾ ਪੈਂਦਾ ਹੈ। ਇਸ ਵਿਚ ਤਿਲਾਂ ਨੂੰ ਬੜਾ ਦਬਾ ਪੁੱਜਦਾ ਹੈ। ਇਸਦੇ ਭੌਣ ਤੇ ਇਸ ਵਿਚ ਨਪੀੜੇ ਜਾਣ ਦੇ ਦੁਖ ਦੇ ਦ੍ਰਿਸ਼ਟਾਂਤ ਲਈ ਵਰਤਿਆ ਗਿਆ ਹੈ। ਯਥਾ-‘ਜਿਉ ਤਨੁ ਕੋਲੂ ਪੀੜੀਐ’। ਤਥਾ-‘ਕੋਲੂ ਚਰਖਾ ਚਕੀ ਚਕੁ ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 10447,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਕੋਲ

ਕੋਲ. ਕ੍ਰਿ. ਵਿ—ਸਮੀਪ. ਪਾਸ. ਨੇੜੇ। ੨ ਸੰ. ਸੰਗ੍ਯਾ—ਸੂਰ. “ਮਾਸਲ ਬਲੀ ਕੋਲ ਦਿਖਰਾਏ.” (ਗੁਪ੍ਰਸੂ) ੩ ਇੱਕ ਜੰਗਲੀ ਜਾਤਿ, ਜੋ ਵਿ੃੥ਸ਼ ਕਰਕੇ ਭਾਗਲਪੁਰ ਦੇ ਜ਼ਿਲੇ ਵਿੱਚ ਪਾਈ ਜਾਂਦੀ ਹੈ। ੪ ਡਿੰਗ. ਘੜਨਾਵ. ਮੰਜੇ ਹੇਠ ਘੜੇ ਬੰਨ੍ਹਕੇ ਬਣਾਈ ਨੌਕਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10449,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੈਲ

ਕੈਲ. ਦੇਖੋ, ਕੇਲ ੪। ੨ ਦੇਖੋ, ਕਾਯਲ। ੩ ਕੂਮਲ. ਸ਼ਗੂਫਾ. ਲਗਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10450,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੂਲ

ਕੂਲ. ਸੰ. ਸੰਗ੍ਯਾ—ਕਿਨਾਰਾ. ਤਟ. ਕੰਢਾ। ੨ ਸੈਨਾ ਦਾ ਪਿਛਲਾ ਭਾਗ । ੩ ਪਹਾ. ਨਾਲਾ. ਛੋਟੀ ਨਦੀ. ਸੰ. ਕੁਲ੍ਯਾ. ਕੂਲ੍ਹ. “ਜਾਇ ਰਲਿਓ ਢਲਿ ਕੂਲਿ.” (ਸ. ਕਬੀਰ) ਢਲਕੇ ਕੂਲ੍ਹ ਵਿੱਚ ਜਾ ਰਲਿਆ. ਭਾਵ—ਆਪਣੇ ਅਸਲੇ ਨਾਲ ਅਭੇਦ ਹੋ ਗਿਆ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10451,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੇਲ

ਕੇਲ. ਸੰ. ਕੇਲਿ. ਸੰਗ੍ਯਾ—ਕ੍ਰੀੜਾ. ਖੇਲ. “ਜਿਮ ਕੇਲਹੀਣ ਕੁਮਾਰ.” (ਪ੍ਰਿਥੁਰਾਜ) “ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ.” (ਸ. ਫਰੀਦ) ੨ ਕੇਲਾ. ਕਦਲੀ. “ਮਾਲੀ ਕੇ ਘਰਿ ਕੇਲ ਆਛੈ.” (ਟੋਡੀ ਨਾਮਦੇਵ) ੩ ਕ੍ਰਿ੄ਨ ਜੀ ਦੀ ਕੇਲਿ ਦਾ ਅਸਥਾਨ. ਵ੍ਰਿੰਦਾਵਨ. “ਗੰਗਾ ਜਮਨਾ ਕੇਲ ਕੇਦਾਰਾ.” (ਮਾਰੂ ਸੋਲਹੇ ਮ: ੧) ੪ ਸੰ. ਕੇਲਿਕ. ਕੈਲ. ਦੇਵਦਾਰ ਤੋਂ ਘਟੀਆ ਇੱਕ ਪਹਾੜੀ ਬਿਰਛ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10451,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕਲੈ

ਕਲੈ. ਦੇਖੋ, ਕਲਹ। ੨ ਸੰ. ਕਾਲਿਕ. ਕਾਲ ਕਰਨ ਵਾਲਾ. ਵਿਨਾਸ਼ਕ। ੩ ਕਾਲ. ਸਮਾਂ. “ਨੇੜਿ ਨ ਆਵਈ ਜਮਕੰਕਰ ਜਮਕਲੈ.” (ਮ: ੩ ਵਾਰ ਮਾਰੂ ੧) ਜਮ ਦਾ ਦੂਤ ਅਤੇ ਮੌਤ ਦਾ ਵੇਲਾ ਨੇੜਿ ਨ ਆਵਈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10451,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੁਲ

ਕੁਲ.ਕੁਲ. ਫ਼ਾ ਅਨੁ—ਸੁਰਾਹੀ ਅਥਵਾ ਬੋਤਲ ਵਿੱਚੋਂ ਪਾਣੀ ਸ਼ਰਾਬ ਆਦਿ ਦੇ ਨਿਕਲਨ ਤੋਂ ਹੋਈ ਧੁਨਿ. ਦੇਖੋ, ਮਨਸੂਰ ਦਾ ਫੁਟਨੋਟ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10452,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕਲੁ

ਕਲੁ. ਦੇਖੋ, ਕਲਿ ਅਤੇ ਕਲੂ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10452,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੇਲੋਂ

ਕੇਲੋਂ. ਸੰ. ਕਿਲਿਮ. ਸੰਗ੍ਯਾ—ਕੈਲ ਅਤੇ ਦੇਵਦਾਰੁ ਦੇ ਵਿਚਕਾਰ (ਦਰਜੇ ਦੀ) ਇੱਕ ਪਹਾੜੀ ਲੱਕੜ , ਜੋ ਇਮਾਰਤਾਂ ਵਿੱਚ ਵਰਤੀਦੀ ਹੈ. Pinus Deodar.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10452,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੁੱਲੂ

ਕੁੱਲੂ. ਸੰ. ਕੁਲੂਤ. ਇੱਕ ਨਗਰ, ਜੋ ਜਿਲੇ ਕਾਂਗੜੇ ਵਿੱਚ ਵਿਪਾਸ਼ਾ (ਵਿਆਸ) ਦੇ ਕਿਨਾਰੇ ਹੈ. ਇਹ ਪਠਾਨਕੋਟ ਤੋਂ ੭੫ ਮੀਲ ਹੈ. ਕੁੱਲੂ ਦੇ ਫਲ ਬਹੁਤ ਉੱਤਮ ਗਿਣੇ ਗਏ ਹਨ. ਕੁੱਲੂ ਦੇ ਇਲਾਕੇ ਦਾ ਹੁਣ ਪ੍ਰਧਾਨ ਅਸਥਾਨ “ਨਗਰ” ਹੈ, ਜਿੱਥੇ ਜ਼ਿਲੇ ਦਾ ਸਬ ਡਿਵੀਜ਼ਨ ਹੈ, ਅਤੇ ਕੁੱਲੂ ਦੀ ਤਸੀਲ ਸੁਲਤਾਨਪੁਰ ਹੈ.

ਮਹਾਰਾਜਾ ਰਣਜੀਤ ਸਿੰਘ ਨੇ ਸਨ ੧੮੦੯ ਵਿੱਚ ਕੁੱਲੂ ਦੇ ਰਾਜੇ ਅਜੀਤ ਸਿੰਘ ਨੂੰ ਆਪਣੇ ਅਧੀਨ ਕੀਤਾ ਸੀ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10452,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੈਲੇ

ਕੈਲੇ. ਜਿਲਾ ਤਸੀਲ ਲੁਦਿਆਣਾ, ਥਾਣਾ ਰਾਇਕੋਟ ਦਾ ਇੱਕ ਪਿੰਡ. ਇੱਥੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਕੇਵਲ ਮੰਜੀ ਸਾਹਿਬ ਹੈ. ਹੋਰ ਇਮਾਰਤ ਨਹੀਂ. ਰੇਲਵੇ ਸਟੇਸ਼ਨ “ਮੁੱਲਾਪੁਰ” ਤੋਂ ਦੱਖਣ ਪੂਰਵ ੧੦ ਮੀਲ ਦੇ ਕਰੀਬ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10453,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੌਲੌ

ੌਲੌ. ਕਦ ਤੀਕ. ਕਬਤਕ. ਕਲਬਗ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10453,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੋਲੂ

ਕੋਲੂ. ਸੰਗ੍ਯਾ—ਤੇਲ ਕੱਢਣ ਦਾ ਯੰਤ੍ਰ. ਤੈਲਯੰਤ੍ਰ. ਕੋਲ੍ਹੂ. “ਕੋਲੂ ਚਰਖਾ ਚਕੀ ਚਕੁ.” (ਵਾਰ ਆਸਾ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10454,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕਲੂ

ਕਲੂ. ਦੇਖੋ, ਕਲਿ. “ਅਬ ਕਲੂ ਆਇਓ ਰੇ! ਇਕੁ ਨਾਮੁ ਬੋਵਹੁ.” (ਬਸੰ ਮ: ੫)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10454,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੁੱਲ

ਕੁੱਲ. ਅ਼ ਕ੍ਰਿ. ਵਿ—ਸਭ. ਤਮਾਮ. ਪੂਰਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10454,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕਲੇ

ਕਲੇ. ਕ੍ਰਿ. ਵਿ—ਪਾਤਾਲ ਲੋਕ ਵਿਚ, ਕੰ (ਪਾਣੀ) ਹੋਵੇ ਲੀਨ ਜਿਸ ਵਿੱਚ. ਤਲੇ. ਨੀਚੇ. “ਪਿੰਧੀ ਉਭ ਕਲੇ ਸੰਸਾਰਾ.” (ਧਨਾ ਨਾਮਦੇਵ) ਸੰਸਾਰ ਦੀ ਹਾਲਤ ਹਰਟ ਦੀ ਪਿੰਧੀ (ਆਪਧੀ—ਟਿੰਡਾਂ) ਵਾਂਙ ਉੱਚੀ ਨੀਵੀਂ ਹੁੰਦੀ ਰਹਿੰਦੀ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10456,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੁਲ

ਕੁਲ. ਸੰ. ਸੰਗ੍ਯਾ—ਨਸਲ. ਵੰਸ਼. “ਕੁਲਹ ਸਮੂਹ ਸਗਲ ਉਧਰਣੰ.” (ਗਾਥਾ) ੨ ਆਬਾਦ ਦੇਸ਼ । ੩ ਘਰ. ਗ੍ਰਿਹ। ੪ ਅ਼. ਕੁੱਲ. ਤਮਾਮ. ਸਭ. ਦੇਖੋ, ਕੁੱਲ. “ਆਪਿ ਤਰਿਆ ਕੁਲ ਜਗਤ ਤਰਾਇਆ.” (ਮ: ੩ ਵਾਰ ਗੂਜ ੧)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10459,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕਲ

ਕਲ. ਸੰ. कल्. ਧਾ—ਸ਼ਬਦ ਕਰਨਾ, ਗਿਣਨਾ, ਫੈਂਕਣਾ, ਜਾਣਾ, ਬੰਨ੍ਹਣਾ, ਲੈਣਾ, ਵ੍ਯਾਕੁਲ ਹੋਣਾ। ੨ ਵਿ—ਸੁੰਦਰ. ਮਨੋਹਰ. “ਕਹਿਣ ਅੰਮ੍ਰਿਤ ਕਲ ਢਾਲਣ.” (ਸਵੈਯੇ ਮ: ੨ ਕੇ) ਸਤਿਗੁਰਾਂ ਦਾ ਮਨੋਹਰ ਕਥਨ ਅਮ੍ਰਿਤ ਵਤ ਹੈ। ੩ ਸੰਗ੍ਯਾ—ਮਿੱਠੀ ਧੁਨਿ. “ਕੂਕਤ ਕੋਕਿਲ ਕਲ ਰਵ ਤਾਸੂ.” (ਨਾ. ਪ੍ਰਾ.)। ੪ ਵੀਰਜ. ਮਣੀ। ੫ ਕਲਾ. ਸ਼ਕਤਿ. “ਨੀਕੀ ਕੀਰੀ ਮਹਿ ਕਲ ਰਾਖੈ.” (ਸੁਖਮਨੀ) “ਜਿਨ ਕਲ ਰਾਖੀ ਮੇਰੀ.” (ਸੂਹੀ ਮ: ੫) ਦੇਖੋ, ਸਰੀਰ ਕਲ। ੬ ਭਾਗ. ਅੰਸ. ਹਿੱਸਾ. “ਕਲੀਕਾਲ ਮਹਿ ਇਕ ਕਲ ਰਾਖੀ.” ਅਤੇ—“ਤ੍ਰੇਤੈ ਇਕ ਕਲ ਕੀਨੀ ਦੂਰਿ.” (ਰਾਮ ਮ: ੩) ੭ ਕਲ੍ਯ (ਕਲ੍ਹ). Tomorrow. “ਇਸੀ ਭਾਂਤ ਕਲ ਚਲ ਕਰ ਆਵਹੁ” (ਗੁਪ੍ਰਸੂ) ੮ ਚੈਨ. ਸ਼ਾਂਤਿ. “ਮਨ ਕਲ ਨਿਮਖਮਾਤ੍ਰ ਨਹਿ ਪਰੈ.” (ਗੁਪ੍ਰਸੂ) ੯ ਕਲਾ. ਵਿਦ੍ਯਾ. “ਜਿਸੁ ਭੁਲਾਏ ਆਪਿ ਤਿਸੁ ਕਲ ਨਹੀ ਜਾਣੀਆ.” (ਵਾਰ ਗਉ ੨ ਮ: ੫) “ਤੂ ਬੇਅੰਤੁ ਸਰਬ ਕਲ ਪੂਰਾ.” (ਬੈਰਾ ਮ: ੪) ੧੦ ਅਵਿਦ੍ਯਾ, ਜੋ ਜੀਵਾਂ ਨੂੰ ਕਲ (ਬੰਧਨ) ਪਾਉਂਦੀ ਹੈ. “ਗੁਰ ਕੈ ਬਾਣਿ ਬਜਰ ਕਲ ਛੇਦੀ.” (ਗਉ ਕਬੀਰ) ੧੧ ਯੰਤ੍ਰ. ਮਸ਼ੀਨ. “ਬੰਧਨ ਕਾਟੈ ਸੋ ਪ੍ਰਭੂ ਜਾਂਕੈ ਕਲ ਹਾਥਿ.” (ਬਿਲਾ ਮ: ੫) ੧੨ ਕਾਲੀ. ਯੋਗਿਨੀ. “ਕਲ ਸਨਮੁਖ ਆਵਤ ਭਈ ਜਾਂਹਿ ਬੇਖ ਬਿਕਰਾਲ.” (ਨਾਪ੍ਰ) ੧੩ ਅਕਾਲ ਦਾ ਸੰਖੇਪ. “ਜੋ ਕਲ ਕੋ ਇਕ ਬਾਰ ਧਿਐਹੈ.” (ਚੌਪਈ) ੧੪ ਛੰਦ ਦਾ ਚਰਣ. ਤੁਕ । ੧੫ ਕਲਿਯੁਗ. “ਕਲਿ ਮਹਿ ਰਾਮ ਨਾਮੁ ਸਾਰੁ.” (ਧਨਾ ਮ: ੧) ਦੇਖੋ, ਕਲਿ ੪ ਅਤੇ ਯੁਗ ੪.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10459,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੁੱਲੂ

ਕੁੱਲੂ [ਨਿਪੁ] ਹਿਮਾਚਲ ਪ੍ਰਦੇਸ਼ ਵਿੱਚ ਕਾਂਗੜੇ ਜ਼ਿਲ੍ਹੇ ਦਾ ਇੱਕ ਪਹਾੜੀ ਕਸਬਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10464,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੋਲ

ਕੋਲ [ਨਿਪੁ] (ਮੱਧ ਪ੍ਰਦੇਸ਼ ਵਿੱਚ ਮਿਲ਼ਨ ਵਾਲ਼ਾ) ਇੱਕ ਫਿਰਤੂ ਕਬੀਲਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10467,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੇਲੋਂ

ਕੇਲੋਂ [ਨਾਂਇ] ਇੱਕ ਪਹਾੜੀ ਦਰਖ਼ਤ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10468,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੌਲ

ਕੌਲ. ਦੇਖੋ, ਕਉਲ। ੨ ਪ੍ਰਿਥੀਚੰਦ ਜੀ ਦੀ ਵੰਸ਼ ਵਿੱਚ ਹੋਣ ਵਾਲੇ ਸੋਢੀ ਕੌਲ ਸਾਹਿਬ, ਜੋ ਢਿਲਵਾਂ ਗ੍ਰਾਮ ਦੇ ਵਸਨੀਕ ਸਨ. ਜਦ ਦਸ਼ਮੇਸ਼ ਮਾਛੀਵਾੜੇ ਵਾਲੇ ਨੀਲੇ ਬਾਣੇ ਨਾਲ ਉਨ੍ਹਾਂ ਪਾਸ ਪਹੁੰਚੇ, ਤਦ ਇਨ੍ਹਾਂ ਦੋ ਘੋੜੇ ਅਤੇ ਸਫ਼ੇਦ ਪੋਸ਼ਾਕ ਨਜਰ ਕੀਤੀ. ਕਲਗੀਧਰ ਨੇ ਚਿੱਟੇ ਵਸਤ੍ਰ ਪਹਿਨਕੇ ਨੀਲੇ ਵਸਤ੍ਰ ਪਾੜਕੇ ਏਹ ਤੁਕ ਪੜ੍ਹਦੇ ਹੋਏ—“ਨੀਲ ਬਸਤ੍ਰ ਲੇ ਕਪੜੇ ਫਾੜੇ ਤੁਰਕ ਪਠਾਣੀ ਅਮਲ ਗਿਆ.” ਅਗਨੀ ਵਿੱਚ ਭਸਮ ਕਰ ਦਿੱਤੇ. ਫਿਰੋਜ਼ਪੁਰ ਜ਼ਿਲੇ ਦੇ ਬੁੱਟਰ ਦੇ ਸੋਢੀ ਭੀ ਕੌਲਵੰਸ਼ੀ ਹਨ। ੩ ਸੰ. ਵਿ—ਚੰਗੀਕੁਲ ਵਿੱਚ ਹੋਣ ਵਾਲਾ. ਕੁਲੀਨ । ੪ ਸੰਗ੍ਯਾ—ਤੰਤ੍ਰਸ਼ਾਸਤ੍ਰ ਅਨੁਸਾਰ ਵਾਮਮਾਰਗੀ। ੫ ਸ਼ੈਵ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10468,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੈਲ

ਕੈਲ [ਨਾਂਪੁ] ਇੱਕ ਪਹਾੜੀ ਰੁੱਖ ਜਾਂ ਉਸ ਦੀ ਲੱਕੜ; ਬੇਰੀ ਆਦਿ ਦੀ ਲਗਰ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10469,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੁੱਲ

ਕੁੱਲ [ਵਿਸ਼ੇ] ਸਾਰਾ, ਪੂਰਾ , ਤਮਾਮ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10470,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੇਲ

ਕੇਲ [ਨਾਂਇ] ਖੇਡ , ਚੋਜ , ਨਖ਼ਰੇ; ਭੋਗ-ਵਿਲਾਸ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10471,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੁਲ

ਕੁਲ [ਨਾਂਇ] ਵੰਸ਼ , ਖ਼ਾਨਦਾਨ; ਨਸਲ , ਜਾਤੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10484,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕਲ

ਕਲ 1 [ਨਾਂਇ] ਜੰਤਰ , ਮਸ਼ੀਨ , ਪੁਰਜ਼ਾ; ਪਿੰਜਰੇ ਦੀ ਚਿਟਕਣੀ; ਧੋਖਾ , ਫ਼ਰੇਬ; ਜਾਲ, ਫੰਧਾ; ਹੁਸ਼ਿਆਰੀ, ਚਲਾਕੀ, ਕਲੇਸ਼, ਝਗੜਾ 2 [ਨਾਂਇ] ਮਿੱਠਾ ਸ੍ਵਰ , ਸੁਰੀਲੀ ਧੁਨੀ 3 [ਨਾਂਪੁ] ਚਾਰ

ਯੁੱਗਾਂ ਵਿੱਚੋਂ ਅੰਤਿਮ ਯੁੱਗ, ਪਾਪ ਦਾ ਯੁੱਗ, ਕਲਯੁੱਗ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10503,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੌਲ

ਕੌਲ (ਨਾਂ,ਪੁ) ਵਚਨ; ਵਾਇਦਾ; ਇਕਰਾਰ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 10520,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੌਲ

ਕੌਲ (ਨਾਂ,ਪੁ) ਧਾਤ ਦਾ ਕਟੋਰਾ

ਵਿਚਾਰ / ਸੁਝਾਅ