ਲਾਗ–ਇਨ/ਨਵਾਂ ਖਾਤਾ |
+
-
 
ਕਪੜਾ

ਕਪੜਾ ਸੰ. ਕਪ੗ਟ. ਸੰਗ੍ਯਾ—ਵਸਤ੍ਰ. ਪਟ. “ਕਪੜੁ ਰੂਪ ਸੁਹਾਵਣਾ.” (ਵਾਰ ਆਸਾ) ੨ ਖ਼ਿਲਤ. “ਸਿਫਤਿ ਸਲਾਹ ਕਪੜਾ ਪਾਇਆ.” (ਮ: ੧ ਵਾਰ ਮਾਝ) ੩ ਭਾਵ, ਦੇਹ. ਸ਼ਰੀਰ. “ਕਰਮੀ ਆਵੈ ਕਪੜਾ.” (ਜਪੁ)3 ਇਸੇ ਭਾਵ ਅਨੁਸਾਰ ਚੋਲਾ ਜਾਮਾ ਆਦਿ ਸ਼ਬਦ ਦੇਹ ਲਈ ਵਰਤੇ ਹਨ। ੪ ਲਿਬਾਸ. “ਪਰਹਰਿ ਕਪੜੁ ਜੇ ਪਿਰ ਮਿਲੈ.” (ਮ: ੧ ਵਾਰ ਸੋਰ) ਇਸ ਥਾਂ ਪਾਖੰਡ ਭੇਸ (ਵੇ੃) ਦੇ ਤ੍ਯਾਗ ਤੋਂ ਭਾਵ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1697,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਕੱਪੜਾ

ਕੱਪੜਾ [ਨਾਂਪੁ] ਸੂਤ/ਉੱਨ/ਰੇਸ਼ਮ/ਬਣਾਉਟੀ ਧਾਗੇ ਤੋਂ ਬਣਿਆ ਵਸਤਰ, ਲੀੜਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1810,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਕੱਪੜਾ

ਕੱਪੜਾ (ਨਾਂ,ਪੁ) ਸੂਤ ਦੀਆਂ ਬਰੀਕ ਤੰਦਾਂ ਦਾ ਬਣਿਆ ਵਸਤਰ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1814,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ