ਲਾਗ–ਇਨ/ਨਵਾਂ ਖਾਤਾ |
+
-
 
ਖੰਡ

Clause_ਖੰਡ: ਕਿਸੇ ਸੰਧੀ , ਕਾਨੂੰਨ , ਬਿਲ ਜਾਂ ਮੁਆਇਦੇ ਵਿਚ ਇਕ ਇਕੱਲਾ ਬਿਆਨ; ਕਿਸੇ ਕਾਨੂੰਨੀ ਦਸਤਾਵੇਜ਼ ਵਿਚ ਵਖਰਾ ਬਿਆਨ ਜਾਂ ਉਪਬੰਧ; ਕਿਸੇ ਕਾਨੂੰਨੀ ਦਸਤਾਵੇਜ਼ ਜਾਂ ਲਿਖਤ ਦਾ ਨਿਖੜਵਾਂ ਅਨੁਭਾਗ ਜਾਂ ਉਪਬੰਧ।

       ਕਿਸੇ ਵਸੀਅਤ ਵਿਚ ਖੰਡ ਦਾ ਮਤਲਬ ਹੈ ਉਸ ਵਸੀਅਤ ਵਿਚ ਕੁਝ ਬਾਤਰਤੀਬ ਲਫ਼ਜ਼, ਜੋ ਜੇ ਵਸੀਅਤ ਵਿਚੋਂ ਕਢ ਵੀ ਦਿੱਤੇ ਜਾਣ ਤਾਂ ਵਸੀਅਤ ਦਾ ਬਾਕੀ ਹਿੱਸਾ ਸਮਝ ਵਿਚ ਆਉਣਯੋਗ ਰਹੇ।

ਲੇਖਕ : ਰਾਜਿੰਦਰ ਸਿੰਘ ਭਸੀਨ,     ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12091,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/10/2015 12:00:00 AM
ਹਵਾਲੇ/ਟਿੱਪਣੀਆਂ: noreference

ਖੰਡ

ਖੰਡ (ਸੰ.। ਸੰਸਕ੍ਰਿਤ ਖੰਡ। ਪੰਜਾਬੀ ਖੰਡ। ਹਿੰਦੀ ਖਾਂਡ। ਪੰਜਾਬੀ ਖੰਡ ਤੋਂ ਫ਼ਾਰਸੀ ਵਾਲਿਆਂ ਕੰਦ ਬਣਾਇਆ ਤੇ ਉਨ੍ਹਾਂ ਤੋਂ ਅ਼ਰਬੀ ਵਾਲਿਆਂ ਕ਼ੰਦ ਅ਼ਰਬੀ ਪਦ ਘੜਿਆ। ਅੰਗ੍ਰੇਜ਼ੀ ਵਿਚ ਕੈਂਡੀ ਪਦ ਫੇਰ ਇਸੇ ਅ਼ਰਬੀ ਪਦ ਤੋਂ ਬਣਾਇਆ ਹੈ) ੧. ਰਾਬ ਤੇ ਸੀਰ ਤੋਂ ਸਾਫ ਕੀਤੀ ਹੋਈ ਖੁਸ਼ਕ ਮਿਠਾਸ, ਜੋ ਦਾਣੇ ਯਾ ਧੂੜੇ ਦੀ ਸ਼ਕਲ ਵਿਚ ਹੁੰਦੀ ਹੈ। ਯਥਾ-‘ਸਕਰ ਖੰਡੁ ਨਿਵਾਤ ਗੁੜੁਸ਼ਕਰ ਧੂੜੇ ਵਾਂਙ ਹੈ, ਪਰ ਉਹ ਸੀਰੇ ਤੋਂ ਮੂਲੋਂ ਸਾਫ ਨਹੀਂ ਹੁੰਦੀ ਤੇ ਗੁੜ ਵਿਚ ਸੀਰਾ ਸ਼ਕਰ ਸੱਭੋ ਕੁਛ ਹੁੰਦਾ ਹੈ। ਖੰਡ ਉਹ ਹੈ ਜਿਸ ਵਿਚੋਂ ਸੀਰਾ ਲਗ ਪਗ ਨਿਕਲਕੇ ਬਾਕੀ ਚਿੱਟੀ ਧੂੜੇ ਵਰਗੀ ਯਾ ਦਾਣੇਦਾਰ ਰਹਿ ਜਾਂਦੀ ਹੈ। ਖੰਡ ਨੂੰ ਹੋਰ ਸਾਫ ਕਰਕੇ ਤੇ ਰਿਹਾ ਖਿਹਾ ਸ਼ੀਰਾ ਚੁਆ ਕੇ ਤਵੀ ਵਿਚ ਪਾ ਸੁਕਾਂਦੇ ਹਨ ਉਹ ਨਬਾਤ (ਮਿਸ਼ਰੀ) ਹੈ।

੨. (ਸੰਸਕ੍ਰਿਤ ਖੰਡ:) ਹਿੱਸਾ , ਦੁਨੀਆਂ ਦੇ ਹਿੱਸੇ ਜੋ ਨੌਂ ਯਾ ਸਤ ਮੰਨੀਦੇ ਹਨ। ਕਈ ਵੇਰ ਇਕ ਇਕ ਦੀਪ ਦੇ ਨੌਂ ਖੰਡ ਦੱਸਦੇ ਹਨ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 12091,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਖਡ

ਖਡ* (ਸੰ.। ਖੁਡ ਦਾ ਲਹਿਂਦੀ ਬੋਲੀ ਵਿਚ ਰੂਪਾਂਤ੍ਰ) ਖੁਡ ਵਿਚ, ਛੋਟੇ ਸੁਰਾਖ ਵਿਚ। ਯਥਾ-‘ਚੂਹਾ ਖਡ ਨ ਮਾਵਈ ਤਿਕਲਿ ਬੰਨੈੑ ਛਜ ’।  

ਦੇਖੋ, ‘ਤਿਕਲਿ’

----------

* ਪਹਾੜ ਵਿਚ ਖਤ ਉਸ ਢਲਾਨ ਨੂੰ ਕਹਿੰਦੇ ਹਨ, ਜਿਸ ਵਿਚ ਪਾਣੀ ਢਲਕ ਕੇ ਵਗਦਾ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 12091,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਖੜ

ਖੜ ਵੇਖੋ ਖੜਿ।

ਖੜੁ

ਖੜੁ ਫ਼ਸਲ ਦਾ ਨਾੜ- ਖੜੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ ; ਖਲ- ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ। ਵੇਖੋ ਖੜਿ ੩।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 12091,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਖੇਡ

ਖੇਡ (ਸੰ.। ਸੰਸਕ੍ਰਿਤ ਖੇਲਨੰ। ਪੰਜਾਬੀ ਖੇਲਣਾ। ਇਸ ਤੋਂ ਖੇਲ ਤੇ ਖੇਡ) ਖੇਲ, ਕ੍ਰੀੜਾ। ਯਥਾ-‘ਚਉਥੈ ਪਿਆਰਿ ਉਪੰਨੀ ਖੇਡ’ ਚੌਥੀ (ਹਾਲਤ ਇਹ ਹੁੰਦੀ ਹੈ) ਕਿ ਖੇਲ ਵਿਚ ਜੀਵ ਦਾ ਪਿਆਰ ਪੈਦਾ ਹੁੰਦਾ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 12091,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਖੋੜ

ਖੋ ਵੇਖੋ ਖੋੜਸ।

ਖੋੜੁ

ਖੋੜੁ. ਸਿੰਧੀ. ਢੇਰ. ਅੰਬਾਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12096,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/10/2014 12:00:00 AM
ਹਵਾਲੇ/ਟਿੱਪਣੀਆਂ: noreference

ਖੋਡ

ਖੋਡ. ਸੰਗ੍ਯਾ—ਖੁੱਡ. ਬਿਲ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12097,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/10/2014 12:00:00 AM
ਹਵਾਲੇ/ਟਿੱਪਣੀਆਂ: noreference

ਖੜੁ

ਖੜੁ. ਦੇਖੋ, ਖੜ.

ਖੁਡ

ਖੁਡ. ਸੰਗ੍ਯਾ—ਖੱਡ. ਬਿਲ. “ਖੋਦੀ ਖੁਡ ਨਹਿ ਕੈਸੇ ਲਹ੍ਯੋ.” (ਗੁਪ੍ਰਸੂ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12097,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/10/2014 12:00:00 AM
ਹਵਾਲੇ/ਟਿੱਪਣੀਆਂ: noreference

ਖੁੰਡ

ਖੁੰਡ. ਦੇਖੋ, ਖੁੰਢ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12098,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/10/2014 12:00:00 AM
ਹਵਾਲੇ/ਟਿੱਪਣੀਆਂ: noreference

ਖੰਡੂ

ਖੰਡੂ. ਦੇਖੋ, ਖੰਡ । ੨ ਖੰਡਿਤ ਹੈ ਓ੄਍ (ਬੁਲ੍ਹ) ਜਿਸ ਦਾ. ਕਟੇ ਬੁਲ੍ਹ ਵਾਲਾ. ਖਾਂਡਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12098,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/10/2014 12:00:00 AM
ਹਵਾਲੇ/ਟਿੱਪਣੀਆਂ: noreference

ਖੋੜ

ਖੋੜ. ਸੰਗ੍ਯਾ—ਖੱਡ. ਬਿਲ. ਦੇਖੋ, ਖੋੜਿ। ੨ ਮਿਆਨ. ਕੋਸ਼ । ੩ ਮਰਾ. ਖੇਲ. ਕ੍ਰੀੜਾ। ੪ ਦੋ੄. ਐਬ । ੫ ਖੋੜਸ (ਸੋਲਾਂ) ਦਾ ਸੰਖੇਪ. “ਖੋੜ ਸੀਗਾਰ ਕਰੈ ਅਤਿ ਪਿਆਰੀ.” (ਗਉ ਅ: ਮ: ੧) “ਜੈਸੇ ਕੁਲਵਧੂ ਅੰਗ ਰਚਤ ਸਿੰਗਾਰ ਖੋੜ.” (ਭਾਗੁ ਕ) ਦੇਖੋ, ਸੋਲਹ ਸਿੰਗਾਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12104,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/10/2014 12:00:00 AM
ਹਵਾਲੇ/ਟਿੱਪਣੀਆਂ: noreference

ਖੱਡ

ਖੱਡ. ਸੰਗ੍ਯਾ—ਖੁੱਡ. ਬਿਲ । ੨ ਪਹਾੜ ਦੀ ਖਾਡੀ. ਦੂਣ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12105,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/10/2014 12:00:00 AM
ਹਵਾਲੇ/ਟਿੱਪਣੀਆਂ: noreference

ਖਡ

. ਸੰ. खड्. ਧਾ—ਟੁਕੜੇ ਕਰਨਾ—ਖੰਡਨ ਕਰਨਾ. ਦੇਖੋ, ਖੜਗ । ੨ ਦੇਖੋ, ਖੱਡ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12107,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/10/2014 12:00:00 AM
ਹਵਾਲੇ/ਟਿੱਪਣੀਆਂ: noreference

ਖੁੱਡ

ਖੁੱਡ. ਬਿਲ. ਖੱਡ. ਦੇਖੋ, ਖੁਡ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12110,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/10/2014 12:00:00 AM
ਹਵਾਲੇ/ਟਿੱਪਣੀਆਂ: noreference

ਖੋੜ

ਖੋੜ [ਨਾਂਇ] ਖੱਡ , ਖੁੱਡ , ਮੋਰੀ , ਛੇਕ, ਖ਼ਾਲੀ ਥਾਂ, ਦਰਾੜ, ਦਰਾਰ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12130,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਖੋੜ

ਖੋੜ (ਨਾਂ,ਇ) ਰੁੱਖ ਜਾਂ ਦੰਦਾਂ ਆਦਿ ਦੀ ਜਾੜ੍ਹ ਵਿੱਚ ਪੈ ਗਿਆ ਟੋਆ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12132,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਖੱਡ

ਖੱਡ [ਨਾਂਇ] ਦੋ ਪਹਾੜਾਂ ਵਿਚਲੀ ਥਾਂ; ਡੂੰਘ; ਖੁੱਡ , ਚੂਹੇ ਆਦਿ ਦਾ ਘਰ , ਬਿਲ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12134,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਖੱਡ

ਖੱਡ (ਨਾਂ,ਇ) ਦੋ ਪਹਾੜਾਂ ਦੇ ਵਿਚਕਾਰ ਨੀਵੀਂ ਥਾਂ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12137,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਖੇਡ

ਖੇਡ. ਸੰਗ੍ਯਾ—ਖੇਲ। ੨ ਬਾਜ਼ੀ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12137,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/10/2014 12:00:00 AM
ਹਵਾਲੇ/ਟਿੱਪਣੀਆਂ: noreference

ਖੁੱਡ

ਖੁੱਡ [ਨਾਂਇ] ਮੋਘਾ , ਛੇਕ, ਮੋਰੀ , ਬਿਲ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12145,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਖੁੱਡ

ਖੁੱਡ (ਨਾਂ,ਇ) ਚੂਹੇ, ਸੱਪ, ਸਾਨ੍ਹੇ ਜਾਂ ਗੋਹ ਆਦਿ ਜਾਨਵਰਾਂ ਦੇ ਰਹਿਣ ਦੀ ਥਾਂ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12147,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਖੰਡ

ਖੰਡ. ਸੰਗ੍ਯਾ—ਖੰਡਾ. ਖੜਗ. “ਪੀਓ ਪਾਹੁਲ ਖੰਡਧਾਰ ਹੁਇ ਜਨਮ ਸੁਹੇਲਾ.” (ਗੁਰਦਾਸ ਕਵਿ) ੨ ਸੰ. खण्ड. ਟੁਕੜਾ. “ਖੰਡ ਖੰਡ ਕਰਿ ਭੋਜਨੁ ਕੀਨੋ.” (ਸੋਰ ਰਵਿਦਾਸ) ੩ ਦੇਸ਼ ਦਾ ਵੱਡਾ ਹਿ਼ੱ੉੠. “ਨਉ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ.” (ਸੁਖਮਨੀ) ੪ ਕਮੀ. ਘਾਟਾ. ਨ੍ਯੂਨਤਾ. “ਅਬਿਨਾਸੀ ਨਾਹੀ ਕਿਛੁ ਖੰਡ.” (ਸੁਖਮਨੀ) ੫ ਗ੍ਰੰਥ ਦਾ ਹਿੱਸਾ. ਭਾਗ । ੬ ਅਸਥਾਨ. ਦੇਸ਼. “ਕੰਦ ਮੂਲ ਚੁਣਿ ਖਾਵਹਿ ਵਣ ਖੰਡ ਵਾਸਾ.” (ਮ: ੧ ਵਾਰ ਮਾਝ) ੭ ਸਫ਼ੇਦ ਸ਼ੱਕਰ. ਚੀਨੀ. “ਸਕਰ ਖੰਡ ਨਿਵਾਤ ਗੁੜ.” (ਸ. ਫਰੀਦ) ੮ ਕਾਂਡ. ਭੂਮਿਕਾ. ਦਰਜਾ. ਮੰਜ਼ਲ. “ਗਿਆਨਖੰਡ ਮਹਿ ਗਿਆਨ ਪ੍ਰਚੰਡ.” (ਜਪੁ) ੯ ਖੰਡੇ ਦਾ ਅਮ੍ਰਿਤਧਾਰੀ ਸਿੱਖ.

“ਤ੍ਰੈ ਪ੍ਰਕਾਰ ਮਮ ਸਿੱਖ ਹੈਂ ਸਹਜੀ ਚਰਨੀ ਖੰਡ.” (ਰਤਨਮਾਲ) ੧੦ ਸੰ. षण्ड —੄੹ਡ.ਨਪੁੰਸਕ. ਹੀਜੜਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12171,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/10/2014 12:00:00 AM
ਹਵਾਲੇ/ਟਿੱਪਣੀਆਂ: noreference

ਖੜ

ਖੜ [ਨਾਂਇ] ਮਕਾਨਾਂ ਦੀ ਛੱਤ ਉੱਤੇ ਪਾਉਣ ਵਾਲ਼ਾ ਫੂਸ, ਕੱਖ ਜਾਂ ਪਰਾਲ਼ੀ , ਨਦੀਨ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12185,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਖੇਡ

ਖੇਡ [ਨਾਂਇ] ਤਮਾਸ਼ਾ , ਲੀਲਾ, ਕੌਤਕ; ਕ੍ਰੀੜਾ, ਖੇਲ; ਖੇਡਣ ਦੀ ਚੀਜ਼

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12280,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਖੇਡ

ਖੇਡ (ਨਾਂ,ਇ) ਮਨੋਰੰਜਨ ਭਰਿਆ ਕਸਰਤੀ ਕਾਰਜ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12288,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਖੰਡ

ਖੰਡ [ਨਾਂਇ] ਚੀਨੀ, ਮਿੱਠਾ; ਹਿੱਸਾ , ਟੁਕੜਾ; ਅਧਿਆਇ; ਇਲਾਕਾ, ਭੂ-ਖੰਡ, ਖੇਤਰ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12297,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਖੰਡ

ਖੰਡ (ਨਾਂ,ਇ) ਗੰਨੇ ਦੇ ਰਸ ਨੂੰ ਕਾੜ੍ਹ ਕੇ ਅਤੇ ਸੀਰੇ ਨੂੰ ਖੁਸ਼ਕ ਕਰਕੇ ਤਿਆਰ ਕੀਤਾ ਮਿੱਠਾ; ਚੀਨੀ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12303,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ