ਖੋਜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੋਜ [ ਨਾਂਇ ] ਢੂੰਡ , ਭਾਲ਼ , ਤਲਾਸ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5282, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖੋਜ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਖੋ ( ਕ੍ਰਿ. । ਸੰਸਕ੍ਰਿਤ ਖ਼ੁਜ = ਚੁਗਨਾ । ਪੰਜਾਬੀ ਖੋਜਨਾ , ਲੱਭਣਾ ) ੧. ਢੂੰਡ , ਢੂੰਡ ਕਰ । ਯਥਾ-‘ ਬੰਦੇ ਖੋਜੁ ਦਿਲ ਹਰ ਰੋਜ ’ ।

੨. ( ਸੰ. । ਪੰਜਾਬੀ ) ਢੂੰਡ , ਪਤਾ । ਯਥਾ-‘ ਮਿਲਿ ਸਤਸੰਗਤਿ ਖੋਜੁ ਦਸਾਈ’ ।

੩. ( ਸੰ. । ਪੰਜਾਬੀ ) ਖੁਰ , ਖੁਰਾ , ਪੈਰਾਂ ਦਾ ਨਿਸ਼ਾਨ । ਯਥਾ-‘ ਸਾਗਰੁ ਤਰਿਓ ਬਾਛਰ ਖੋਜ’ ।

੪. ਪਿੱਛੇ । ਯਥਾ-‘ ਹਮਰੈ ਖੋਜਿ ਪਰਹੁ ਮਤਿ ਕੋਈ ’ ਸਾਡੇ ਪਿਛੇ ਕੋਈ ਨਾ ਪਵੋ ।

੫. ਪੈਰ , ਚਰਨ । ਯਥਾ-‘ ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ’ ਸੰਸਾਰ ਰੂਪ ਨਦੀ ਤਾਰੂ ਵਿਚ ਮੇਰਾ ਬੁਧੀ ਰੂਪ ਚਰਨ ਨਹੀਂ ਲੱਗਦਾ ਤੇ ਨਦੀ ਤਾਰੂ ਹੈ , ਸੰਭਾਵਨਾ ਹੈ ਕਿ ਤੁਰ ਕੇ ਅੱਪੜ ਨਹੀਂ ਸਕੀਦਾ ਤੇ ਤਰ ਸਕੀਦਾ ਨਹੀਂ , ਨਦੀ ਤਾਰੂ ( ਬਹੁਤ ਪਾਣੀ ਵਾਲੀ ) ਹੈ ਤੇਰੀ ਮੁਹੱਬਤ ਦਾ ਤੁਲਹਾ ਬੇੜੀ ਹੈ , ਪਾਰ ਕਰਨ ਵਾਲਾ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5196, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.