ਗੋਈ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੋਈ ( ਨਾਂ , ਇ ) ਪਤਲਾ ਕੜਾਹ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 186, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗੋਈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੋਈ [ ਨਾਂਇ ] ਵੇਸਣ ਦਾ ਪਤਲਾ ਕੜਾਹ , ਲੇਟੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 181, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗਈ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਈ . ਵੀਤੀ. ਗੁਜ਼ਰੀ । ੨ ਵਿਗੜੀ. “ ਗਈਬਹੋੜੁ ਬੰਦੀਛੋੜੁ.” ( ਸੋਰ ਮ : ੫ ) ੩ ਗਾਵੇਗਾ. “ ਤਬ ਕੈਸੇ ਗੁਨ ਗਈ ਹੈ ? ” ( ਗੂਜ ਕਬੀਰ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੋਈ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੋਈ . ਗੁਪਤ ਕੀਤੀ. ਗੋਪਨ ਕਰੀ । ੨ ਭਾਵ— ਲੈ ਕੀਤੀ. “ ਤੁਧੁ ਆਪੇ ਸਿਰਜਿ ਸਭ ਗੋਈ.” ( ਸੋਪੁਰਖੁ ) ੩ ਗੁਪਤ. ਗੂਢ. “ ਗਿਰੀਵਾਨ ਵਾਚਾ ਅਤਿ ਗੋਈ.” ( ਗੁਪ੍ਰਸੂ ) ਦੇਵਭਾ੄੠ ਬਹੁਤ ਗੂਢ ਹੈ. ਭਾਵ— ਸਮਝਣੀ ਔਖੀ ਹੈ । ੪ ਕਥਨ ਕੀਤੀ. ਦੇਖੋ , ਗੋ ੬. “ ਮਨਮੁਖ ਗਲਾਂ ਗੋਈਆ.” ( ਮ : ੧ ਵਾਰ ਮਲਾ ) ੫ ਸੰਗ੍ਯਾ— ਮਿੱਠੀ ਕੜ੍ਹੀ. ਲਾਪਸੀ । ੬ ਫ਼ਾ ਕਹਿੰਦਾ ਹੈ. ਤੂੰ ਕਹੇਂ. ਤੂੰ ਕਹੇਂਗਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 146, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗਈ * ( ਗੁ. । ਸੰਸਕ੍ਰਿਤ ਗਮੑ = ਜਾਣਾ । ਪੰਜਾਬੀ ਜਾਣਾ ਧਾਤੂ ਦਾ ਭੂਤਕਾਲ ਇਸਤ੍ਰੀ ਲਿੰਗ ਇਕ ਬਚਨ ) ੧. ਬੀਤ ਚੁਕੀ ( ਅਵਸਥਾ ) । ਯਥਾ-‘ ਗਈ ਬਹੋੜੁ ਬੰਦੀ ਛੋੜੁ ’ ।

੨. ( ਕ੍ਰਿ. । ਪੰਜਾਬੀ ) ਚਲੀ । ਯਥਾ-‘ ਗਈ ਬੁਨਾਵਨ ਮਾਹੋ ’ ।

----------

* ਪਦ ਜਾਣਾਂ ਤੋਂ ਗਿਆ ਤੇ ਕਈ ਕਿਵੇਂ ਬਣਦੇ ਹਨ ? : - ਸੰਸਕ੍ਰਿਤ ਪਦ ਹੈ ਗਤ : , ਇਸ ਦਾ ਪ੍ਰਾਕ੍ਰਿਤ ਰੂਪ ਹੈ ਗਅੋ , ਗਓ ਤੇ ਪੰਜਾਬੀ ਦਾ ਬਣਿਆ-ਗਿਆ ਤੇ ਫਿਰ ਗਿਆ ਦਾ ਇਸਤ੍ਰੀ ਲਿੰਗ ਗਈ । ਅੰਗ੍ਰੇਜ਼ੀ ਬੀ ਹੈ , ਗੋ = ਜਾਓ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 137, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਗੋਈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੋਈ * ( ਕ੍ਰਿ. । ਦੇਸ਼ ਭਾਸ਼ਾ ਗੁੰਨ੍ਹਣਾ ਦਾ ਭੂਤਕਾਲ ) ੧. ਗੁੰਨ੍ਹ ਦਿਤੀ ਭਾਵ ਲੈ ਕਰਨਾ , ਮੁਕਾ ਦੇਣਾ । ਯਥਾ-‘ ਤੁਧੁ ਆਪੇ ਸਿਰਜੀ ਆਪੇ ਗੋਈ’ ਤੋਂ ਸ੍ਰਿਸ਼ਟੀ ਆਪੇ ਹੀ ਰਚੀ ਤੇ ਆਪ ਹੀ ਪ੍ਰਲੈ ਕੀਤੀ ।

੨. ( ਸੰਸਕ੍ਰਿਤ ਗੋ = ਬਾਣੀ । ਫ਼ਾਰਸੀ ਗੋ = ਆਖ ) ਆਖੀ , ਸੱਦੀ , ਸੱਦ ਲਈ । ਯਥਾ-‘ ਤੁਧੁ ਆਪੇ ਸਿਰਜੀ ਆਪੇ ਗੋਈ’ ਤੂੰ ਆਪੇ ਸਿਰਜਕੇ ਆਪ ਸੱਦ ਲਈ ਹੈ ।

----------

* ਸੰਸਕ੍ਰਿਤ ਗੁਧ = ਕ੍ਰੀੜਾ । ਹਿੰਦੀ ਗ੍ਰੰਧਨਾ । ਪੰਜਾਬੀ ਗੁਨਣਾ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 137, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.