ਲਾਗ–ਇਨ/ਨਵਾਂ ਖਾਤਾ |
+
-
 
ਚਾਰ ਦੀਵਾਰੀ

Ha-ha (ਹਅ-ਹਅ) ਚਾਰ ਦੀਵਾਰੀ: ਇਕ ਪਾਰਕ ਜਾਂ ਮਿਲਖ (park or estate) ਦੀ ਚਾਰ-ਦੀਵਾਰੀ ਜਿਸ ਦੇ ਨਾਲ ਇਕ ਖਾਈ (trench) ਬਣੀ ਹੁੰਦੀ ਹੈ ਜਿਸ ਦੇ ਅੰਦਰਲੇ ਪਾਸੇ ਪੱਥਰ ਜਾਂ ਇੱਟਾਂ ਖੜ੍ਹੇ-ਦਾਅ ਲੱਗੀਆਂ ਹੁੰਦੀਆਂ ਹਨ। ਇਥੋਂ ਝਾਤ ਤਾਂ ਮਾਰੀ ਜਾ ਸਕਦੀ ਹੈ ਪਰ ਪਸ਼ੂ ਇਸ ਨੂੰ ਪਾਰ ਨਹੀਂ ਕਰ ਸਕਦੇ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,     ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 671,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/29/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ