ਜੁਰਮਾਨਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੁਰਮਾਨਾ. ਫ਼ਾ ਜੁਰਮ ਦੀ ਸਜ਼ਾ. ਚੱਟੀ. ਧਨਦੰਡ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1433, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੁਰਮਾਨਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Fine _ ਜੁਰਮਾਨਾ : ਧਨ ਦੀ ਉਹ ਰਕਮ ਜੋ ਕਿਸੇ ਅਪਰਾਧ ਜਾਂ ਅਪਮਾਨ ਦੇ ਕਸੂਰਵਾਰ ਵਿਅਕਤੀ ਤੋਂ ਮਾਇਕ ਸਜ਼ਾ ਦੇ ਤੌਰ ਤੇ ਵਸੂਲ ਕੀਤੀ ਜਾਂਦੀ ਹੈ । ਜੁਰਮਾਨੇ ਦੀ ਰਕਮ ਕਾਨੂੰਨ ਦੁਆਰਾ ਮੁਕੱਰਰ ਹੋ ਸਕਦੀ ਹੈ ਅਤੇ ਅਦਾਲਤ ਦੇ ਵਿਵੇਕ ਤੇ ਵੀ ਛੱਡੀ ਜਾ ਸਕਦੀ ਹੈ । ਇਹ ਉਸ ਡੰਨ ਤੋਂ ਵਖਰੀ ਚੀਜ਼ ਹੈ ਜੋ ਕਿਸੇ ਕਾਨੂੰਨ ਦੀ ਅਜਿਹੀ ਖ਼ਿਲਾਫ਼ਵਰਜ਼ੀ ਲਈ ਲਾਇਆ ਜਾਂਦਾ ਹੈ ਜੋ ਜੁਰਮ ਦੀ ਕੋਟੀ ਵਿਚ ਨਹੀਂ ਆਉਂਦਾ । ( ਲਾ ਡਿਕਸ਼ਨਰੀ-ਬੈਂਲਟਾਈਨ )

            ਭਾਰਤੀ ਦੰਡ ਸੰਘਤਾ ਦੀ ਧਾਰਾ 53 ਅਨੁਸਾਰ ਜੁਰਮਾਨਾ ‘ ਉਨ੍ਹਾਂ’ ਸਜ਼ਾਵਾਂ ਵਿਚੋਂ ਇਕ ਹੈ ਜਿਸ ਦੇ ‘ ‘ ਇਸ ਸੰਘਤਾ ਦੇ ਅਧੀਨ ਅਪਰਾਧੀ ਭਾਗੀ ਹਨ । ’ ’


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1415, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.