ਲਾਗ–ਇਨ/ਨਵਾਂ ਖਾਤਾ |
+
-
 
ਜੇ

If_ਜੇ: ਹਰਬੰਸ ਸਿੰਘ ਬਨਾਮ ਪੰਜਾਬ ਰਾਜ (1986 ਕ੍ਰਿ 1834) ਅਨੁਸਾਰ ‘ਜੇ’ ਸ਼ਬਦ ਹਮੇਸ਼ਾਂ ਕੋਈ ਸ਼ਰਤ ਪਰਗਟ ਕਰਨ ਲਈ ਵਰਤਿਆ ਜਾਂਦਾ ਹੈ। ਕਾਨੂੰਨੀ ਅਤੇ ਆਮ ਬੋਲਚਾਲ ਵਿਚ ਇਸ ਸ਼ਬਦ ਦਾ ਮਤਲਬ ਸ਼ਰਤ ਤੋਂ ਹੈ।

ਲੇਖਕ : ਰਾਜਿੰਦਰ ਸਿੰਘ ਭਸੀਨ,     ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7969,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/11/2015 12:00:00 AM
ਹਵਾਲੇ/ਟਿੱਪਣੀਆਂ: noreference

ਗੁਰਮੁਖੀ ਵਰਣ ਮਾਲਾ ਦਾ ਤੇਰ੍ਹਵਾਂ ਅੱਖਰ ਤੇ ਦਸਵਾਂ ਵ੍ਯੰਜਨ ਹੈ, ਚਵਰਗ ਦਾ ਤੀਸਰਾ ਅੱਖਰ ਹੈ। ਫ਼ਾਰਸੀ ਦਾ ਤੇ ਸੰਸਕ੍ਰਿਤ ਦਾ -t- ਏਹੋ ਅਵਾਜ਼ ਦੇਂਦੇ ਹਨ।

ਸੰਸਕ੍ਰਿਤ ਵਿਚ -ਜ- ਕਈ ਪਦਾਂ ਦੇ ਅਖੀਰ ਲਗਕੇ ਉਤਪਤੀ ਦੇ ਅਰਥ ਦੇਂਦਾ ਹੈ ਇਹ ਵਰਤਾਉ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬੀ ਆਯਾ ਹੈ। ਯਥਾ-‘ਅੰਡਜ’ -ਅੰਡੇ ਤੋਂ ਉਤਪਤ ਹੋਣ ਵਾਲੀ ਸ੍ਰਿਸ਼੍ਟੀ

ਸੰਸਕ੍ਰਿਤ ਦਾ ਯਯਾ ਪ੍ਰਾਕ੍ਰਿਤ ਵਿਚ ਜਜਾ ਹੋ ਜਾਂਦਾ ਹੈ, ਜੈਸੇ-ਸੰਸਕ੍ਰਿਤ -ਯਕਸ਼- ਦਾ ਪ੍ਰਾਕ੍ਰਿਤ ਹੈ -ਜਕਖੑ- ਇਹੋ ਵਰਤਾਉ ਗੁਰਬਾਣੀ ਵਿਚ ਹੈ, ਜੈਸੇ-

          ਯੋਗ-ਜੋਗ

          ਯਕਸ਼ੑ-ਜਖ

          ਯਮ-ਜਮ

          ਯਗ-ਜਗ।

          ਜ਼ਜਾ ਕਈ ਵੇਰ ਦਦੇ ਨਾਲ ਬਦਲਦਾ ਹੈ, ਜੈਸੇ ਅੰਗਜ ਨੂੰ ਅੰਗਦ ਬੋਲਿਆ ਲਿਖਿਆ ਗਿਆ ਹੈ। ਜੈਸੇ -ਦ੍ਯੂਤ- ਪਦ ਦਾ -ਜੂਆ- ਬਣਿਆ ਹੈ।

          ਫ਼ਾਰਸੀ ਵਿਚ ‘ਜ਼ੇਵਾਲੇ ਅੱਖਰ ਕਈ ਵੇਰ ਪੰਜਾਬੀ ਵਿਚ ‘ਜ’ ਨਾਲ ਬੋਲੇ ਜਾਂਦੇ ਹਨ, ਇਹ ਤ੍ਰੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੈ, ਜਿਕੂੰ ਫ਼ਾਰਸੀ ਦਾ ‘ਜ਼ਿੰਦ ’ ਪੰਜਾਬੀ ਵਿਚ ਜਿੰਦ ਬੋਲਿਆ ਜਾਂਦਾ ਹੈ।

          ਅਸਾਂ ਇਸ ਕੋਸ਼ ਵਿਚ ਫ਼ਾਰਸੀ ਦੀ ‘ਜ਼ੇ’ ਨੂੰ ‘ਜ਼’ ਨਾਲ ਲਿਖਿਆ ਹੈ ਅਤੇ ਦੂਸਰੀ ‘ਜ਼ੇ’ ਨੂੰ ‘ਜੁ’ ਤੇ ‘ਜ਼ੋਏ’ ਨੂੰ ‘ਜੁ’ ਤੇ ‘ਜ਼ੁਆਦ’ ਨੂੰ ‘ਜ਼’ ਦੇ ਕੇ ਲਿਖਿਆ ਹੈ।

          ਪੰਜਾਬੀ ਵਿਚ ਜ਼ੁਆਦ ਕਈ ਵੇਰ ਦਦੇ ਨਾਲ ਬੋਲਦੇ ਹਨ, ਜੈਸੇ ਫਦ਼ੀਹਤ, ਫਦੀਹਤ। ਕਾਦੀ, ਕਾਦੀ। ਇਸੇ ਤਰਾਂ ਜ਼ਾਲ ਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਦੇ ਨਾਲ ਬਦਲਦੀ ਹੈ, ਜੈਸੇ ਗੁਦਰੀ, ਗੁਦਾਰੀ, ਗੁਦਰਾਣ ਆਦਿ ਪਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਏ ਹਨ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 7969,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

(ਸੰਸਕ੍ਰਿਤ ਵਿਚ ਜਨੑ ਧਾਤੂ ਤੋਂ ਬਣਦਾ ਹੈ) ੧. ਜੰਮਣਹਾਰ। ਯਥਾ-‘ਅੰਡਜ’=ਅੰਡੇ ਤੋਂ ਉਤਪਤ ਹੋਈ ਸ੍ਰਿਸ਼ਟੀ- ਸੱਪ , ਪੰਛੀ ਆਦਿਕ।

੨. (ਸੰ. ਨਾ.। ਸੰਸਕ੍ਰਿਤ ਯਸ੍ਯ ਦਾ ਕੇਵਲ -ਜ- ਮਾਤ੍ਰ) ਜਿਸ ਦੇ। ਯਥਾ-‘ਨ ਦਨੋਤਿ ਜ ਸਮਰਣੇਨ’ ਜਿਸ ਦੇ ਸਿਮਰਣ ਕਰਕੇ ਨਹੀਂ ਦੇਂਦੇ ਦੁਖ

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 7969,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਜੁ

ਜੁ (ਅ.। ਪੰਜਾਬੀ ਜੋ ਦਾ ਸੰਖੇਪ) ਜੋ।  ਦੇਖੋ , ‘ਜੁ ਥੀਆ’

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 7969,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਜੋੁ

ਜੋੁ ਵੇਖੋ ਜੋ

ਜੂ

ਜੂ (ਅ.। ਹਿੰਦੀ। ਦੇਖੋ , ਜੀ) ਜੀ ਸਤਿਕਾਰ ਦਾ ਅਵ੍ਯ। ਯਥਾ-‘ਹਰਿ ਜੂ ਰਾਖਿ ਲੇਹੁ ਪਤਿ ਮੇਰੀ ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 7969,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਜੇ

ਜੇ (ਅ.। ਪੰਜਾਬੀ) ਜੇਕਰ , ਯਦਿ। ਯਥਾ-‘ਜੇ ਲੋਚੈ ਸਭੁ ਕੋਇ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 7969,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਜੈ

ਜੈ (ਅ.। ਪੰਜਾਬੀ -ਜੇਹੜਾ- ਦਾ ਸੰਖੇਪ ਜਿਹ, ਜੈ) ੧. ਜਿਸ। ਯਥਾ- ‘ਜੈ ਘਰਿ ਕੀਰਤਿ ਆਖੀਐ’ ਜਿਸ ਸਤਿਸੰਗ ਰੂਪੀ ਘਰ ਵਿਚ (ਪ੍ਰਭੂ ਦੀ) ਕੀਰਤੀ ਕਹੀਦੀ ਹੈ।

੨. (ਸੰਸਕ੍ਰਿਤ ਜਯ) ਫ਼ਤਹ, ਜਿੱਤ। -ਜੈ ਹੋ- ਆਪਦੀ ਫਤਹ ਹੋਵੇ, ਇਕ ਅਸੀਸ ਹੈ, ਜੋ ਛੋਟੇ ਵਡਿਆਂ ਨੂੰ ਦੇ ਸਕਦੇ ਹਨ। ਯਥਾ-‘ਜੈ ਜਗਦੀਸ ਪ੍ਰਭੂ ਰਖਵਾਰੇ’।

ਦੇਖੋ, ‘ਜੈ ਜੈ, ਜੈ ਜਏ, ਜੈ ਜੈ ਕਾਰ

੩. ਜਿੱਤ ਦੇ ਅਰਥਾਂ ਤੋਂ ਵਧ ਕੇ, ਜੈ -ਨਮਸ਼ਕਾਰ- ਦੇ ਅਰਥ ਵਿਚ ਬੀ ਵਰਤਦੇ ਹਨ। ਯਥਾ-‘ਜੈ ਜੈ ਜਇਅੰਪਹਿ ਸਗਲ ਜਾ ਕਉ’।

੪. (ਕ੍ਰਿ.) ਜਾਂਦਾ।  ਦੇਖੋ, ‘ਜੈਹਹਿ’

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 7969,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਜੋ

ਜੋ (ਅ.। ਪੰਜਾਬੀ) ਜਿਸਨੂੰ। ਯਥਾ-‘ਜੋ ਛਡਨਾ ਸੁ ਅਸਥਿਰੁ ਕਰਿ ਮਾਨੈ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 7969,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਜੌ

ਜੌ (ਅ.। ਪੰਜਾਬੀ) ਜੇਕਰ। ਯਥਾ-‘ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 7969,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਜੂ

ਜੂ. ਵ੍ਯ—ਆਦਰ. ਬੋਧਕ ਸ਼ਬਦ. ਜੀ. “ਹਰਿ ਜੂ! ਰਾਖਿਲੇਹੁ ਪਤਿ ਮੇਰੀ.” (ਜੈਤ ਮ: ੯) ੨ ਸੰਗ੍ਯਾ—ਜਨਮ. ਉਤਪੱਤਿ. “ਪ੍ਰਭੂ ਹੈ। ਅਜੂ ਹੈ.” (ਜਾਪੁ) ੩ ਸੰ. ਵਾਯੁ. ਪਵਨ। ੪ ਸਰਸ੍ਵਤੀ। ੫ ਫ਼ਾਅਥਵਾ ਜੂਇ. ਨਦੀ । ੬ ਨਹਿਰ । ੭ ਤੂੰ ਢੂੰਢ (ਤਲਾਸ਼ ਕਰ).

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7971,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜੁ

ਜੁ. ਵ੍ਯ—ਯ: ਜੋ. “ਤੁਮ ਜੁ ਕਹਤ ਹਉ ਨੰਦ ਕਉ ਨੰਦਨ.” (ਗਉ ਕਬੀਰ) ੩ ਅਗਰ. ਯਦਿ. ਜੇ। ੩ ਸਰਵ—ਜੋ ਲੋਕ. “ਗੁਰੁ ਜੁ ਨ ਚੇਤਹਿ ਆਪਨੋ.” (ਸ. ਕਬੀਰ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7972,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜੋ

ਜੋ ਸਰਵ—ਯ: ਜੇਹੜਾ. “ਜੋ ਆਇਆ ਸੋ ਸਭਕੋ ਜਾਸੀ.” (ਗਉ ਛੰਤ ਮ: ੩) ੨ ਜੋਇ ਅਤੇ ਜੋਰੂ ਦਾ ਸੰਖੇਪ. ਦੇਖੋ, ਜੋਜਿਤ। ੩ ਫ਼ਾ. ਜ਼ੋ. ਅਜ਼-ਓ ਦਾ ਸੰਖੇਪ. ਉਸ ਤੋਂ। ੪ ਸਿੰਧੀ. ਕਾ. ਦਾ. ਦੇਖੋ, ਮਹਿੰਜੋ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7972,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜੈ

ਜੈ. ਸਰਵ—ਜਿਸ. “ਜੈ ਘਰਿ ਕੀਰਤਿ ਆਖੀਐ.” (ਸੋਹਿਲਾ) “ਜੈ ਭਾਵੈ ਤੈ ਦੇਇ.” (ਸ੍ਰੀ ਮ: ੩) ਜਿਸ ਭਾਵੈ ਤਿਸ ਦੇਇ। ੨ ਵਿ—ਜਿਤਨੇ. ਯਾਵਤ। ੩ ਸੰ. ਜਯ. ਸੰਗ੍ਯਾ—ਜੀਤ. ਜਿੱਤ. ਫ਼ਤੇ. “ਜਾਕੇ ਭਗਤ ਕਉ ਸਦਾ ਜੈ.” (ਬਸੰ ਮ: ੫) ੪ ਵ੍ਯ—ਜਯ ਹੋ. ਆਸ਼ੀਰਵਾਦ. “ਜੈ ਜਗਦੀਸ ਤੇਰਾ ਜਸ ਜਾਚਉ.” (ਬਸੰ ਅ: ਮ: ੧) ੫ ਸੰਗ੍ਯਾ—ਵਿ੄ਨੁ ਦਾ ਇੱਕ ਪਾਰਖਦ. ਜਯ. “ਜੈ ਅਰੁ ਵਿਜੈ ਨਾਮ ਜਿਨ ਜਾਨਾ.” (ਨਾਪ੍ਰ) ੬ ਵਸੁਦੇਵ ਦਾ ਇੱਕ ਪੁਤ੍ਰ, ਜੋ ਕ੍ਰਿ੄ਨ ਜੀ ਤੋਂ ਪਹਿਲਾਂ ਜਨਮਿਆ ਸੀ ਅਤੇ ਜਿਸ ਨੂੰ ਕੰਸ ਨੇ ਮਰਵਾ ਦਿੱਤਾ ਸੀ. “ਔਰ ਭਯੋ ਸੁਤ ਜੋ ਉਨ ਕੇ ਗ੍ਰਹਿ ਨਾਮ ਧਰ੍ਯੋ ਤਿਹ ਕੋ ਤਿਨ ਹੂੰ ਜੈ.” (ਕ੍ਰਿਸਨਾਵ) ੭ ਦੇਖੋ, ਜਯ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7973,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜੈਂ

ਜੈਂ. ਸਰਵ—ਜਿਨ੍ਹਾਂ ਨੂੰ. ਜਿਸ ਨੂੰ. “ਸੋ ਸਾਈ ਜੈਂ ਵਿਸਰੈ.” (ਵਾਰ ਜੈਤ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7974,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜੂੰ

ਜੂੰ. ਸੰ. ਯੂਕਾ. ਸੰਗ੍ਯਾ—ਵਸਤ੍ਰ ਅਤੇ ਕੇਸ਼ਾਂ ਵਿੱਚ ਹੋਣ ਵਾਲਾ ਇੱਕ ਸ੍ਵੇਦਜ ਜੰਤੁ. louse. ਬਹੁਵਚਨ lice.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7974,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜ੖ੑ

ਜ੖ੑ. ਸੰ. ਧਾ—ਹੱਸਣਾ। ੨ ਖਾਣਾ। ੩ ਦੇਖੋ, ਯ੖.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7979,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜ. ਪੰਜਾਬੀ ਵਰਣਮਾਲਾ ਦਾ ਤੇਰਵਾਂ ਅੱਖਰ , ਇਸ ਦਾ ਉੱਚਾਰਣ ਅਸਥਾਨ ਤਾਲੂਆ ਹੈ. ਸੰ. ਸੰਗ੍ਯਾ—ਜਨਮ। ੨ ਪਿਤਾ । ੩ ਵਿ੄. ਜ਼ਹਿਰ । ੪ ਮੁਕ੍ਤਿ. ਮੋ੖। ੫ ਤੇਜ। ੬ ਜਗਣ ਦਾ ਸੰਖੇਪ ਨਾਮ । ੭ ਵਿ—ਵੇਗਵਾਨ. ਤੇਜ ਚਾਲ ਵਾਲਾ। ੮ ਜਿੱਤਣ ਵਾਲਾ। ੯ ਪ੍ਰਤ੍ਯ—ਉਤਪੰਨ. ਪੈਦਾ ਹੋਇਆ. ਅਜਿਹੀ ਦਸ਼ਾ ਵਿੱਚ ਇਹ ਕਿਸੇ ਸ਼ਬਦ ਦੇ ਅੰਤ ਆਉਂਦਾ ਹੈ. ਜਿਵੇਂ ਜਲਜ, ਦੇਸ਼ਜ ਆਦਿ। ੧੦ ਜਉ (ਯਦਿ) ਦਾ ਸੰਖੇਪ. ਅਗਰ. ਜੇ. “ਜਪੀਐ ਨਾਮ ਜਪੀਐ ਅੰਨ.” (ਗੌਂਡ ਕਬੀਰ) ਨਾਮ ਜਪਿਆ ਜਾਂਦਾ ਹੈ, ਜੇ (ਯਦਿ) ਪਾਨ ਕਰੀਏ ਅਤੇ ਖਾਈਏ। ੧੧ ਯਸ੍ਯ ਅਥਵਾ ਜਿਸ ਦਾ ਸੰਖੇਪ. “ਨ ਦਨੋਤਿ ਜਸਮਰਣੇਨ ਜਨਮ ਜਰਾਧਿ.” (ਗੂਜ ਜੈਦੇਵ) ੧੨ ਪੰਜਾਬੀ ਵਿੱਚ ਇਹ ਯ ਦੇ ਥਾਂ ਭੀ ਆ ਜਾਂਦਾ ਹੈ. ਜਿਵੇਂ—ਜਮ ਜੁਗ ਜੋਗ ਆਦਿ ਸ਼ਬਦਾਂ ਵਿੱਚ ਹੈ। ੧੩ ਕਦੇ ਕਦੇ ਦ ਅਤੇ ज्ञ (੔-ਗ੍ਯ) ਦੀ ਥਾਂ ਭੀ ਇਹ ਵਰਤੀਦਾ ਹੈ, ਜਿਵੇਂ—ਜਸਰਥ ਅਤੇ ਜਾਪਨ। ੧੪ ਫ਼ਾ ਜ਼. ਇਹ ਸੰਖੇਪ ਹੈ ਅਜ਼ ਦਾ. ਸੇ. ਤੋਂ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7980,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜੌ

ਜੌ. ਵ੍ਯ—ਯਦਿ. ਅਗਰ. ਜੇ. ਜਉ. “ਜੌ ਰਾਜੁ ਦੇਹਿ ਤ ਕਵਨ ਬਡਾਈ.” (ਗੂਜ ਨਾਮਦੇਵ) ੨ ਸੰਗ੍ਯਾ—ਯਵ. ਜੌਂ. ਫ਼ਾਜਵ।੩ ਕ੍ਰਿ. ਵਿ—ਜਬ. ਜਿਸ ਵੇਲੇ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7982,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜੌਂ

ਜੌਂ. ਦੇਖੋ, ਜੌ ੨

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7983,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜੇ੃਎੠

ਜੇ੃਎੠. ਸੰ. ज्येष्ठा. ਸੰਗ੍ਯਾ—ਕਾਵ੍ਯ ਅਨੁਸਾਰ ਉਹ ਨਾਇਕਾ, ਜੋ ਪਤੀ ਨੂੰ ਬਹੁਤ ਪਿਆਰੀ ਹੋਵੇ। ੨ ਵਿਚਕਾਰਲੀ ਉਂਗਲੀ। ੩ ਲ੖ਮੀ (ਲੱਛਮੀ). ੪ ਸਤਾਈ ਨਛਤ੍ਰਾਂ ਵਿੱਚੋਂ ਅਠਾਰਵਾਂ ਨ੖ਤ੍ਰ। ੫ ਵਿ—ਵਡੀ. ਜੇਠੀ। ੬ ਸੰਗ੍ਯਾ—ਕਿਰਲੀ. ਛਿਪਕਲੀ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7985,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜੇ

ਜੇ. ਸਰਵ—ਜੋ ਦਾ ਬਹੁਵਚਨ. “ਜੇ ਅਪਨੇ ਗੁਰ ਤੇ ਮੁਖ ਫਿਰਹੈਂ.” (ਵਿਚਿਤ੍ਰ) ੨ ਵ੍ਯ—ਯਦਿ. ਅਗਰ. “ਜੇ ਜੁਗ ਚਾਰੇ ਆਰਜਾ.” (ਜਪੁ) ੩ ਫ਼ਾਰਸੀ ਅੱਖਰ ਜੇ. ਇਸ ਦਾ ਅਰਥ ਸੇ—ਤੋਂ (ਅਜ਼) ਦੀ ਥਾਂ ਭੀ ਹੋਇਆ ਕਰਦਾ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7985,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜੇ੃਎

ਜੇ੃਎. ਸੰ. ਜ੍ਯੇ੃਎˜. ਵਿ—ਵਡਾ. ਬਜ਼ੁਰਗ। ੨ ਕਰਤਾਰ. ਵਾਹਗੁਰੂ। ੩ ਪਤਿ ਦਾ ਵਡਾ ਭਾਈ. ਜੇਠ. “ਮਤੀ ਦੇਵੀ ਦੇਵਰ ਜੇਸਟ.” (ਆਸਾ ਮ: ੫) ੪ ਜ੍ਯੈ੄਎˜. ਜੇ੄਎੠ ਨਛਤ੍ਰ ਵਾਲੀ ਪੂਰਨਮਾਸੀ ਦਾ ਮਹੀਨਾ ਜੇਠ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7986,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜੋਂ

ਜੋਂ [ਨਾਂਪੁ] ਕਣਕ ਵਰਗਾ ਅਨਾਜ ਜੋ ਖਾਣ ਤੋਂ ਛੁੱਟ ਬੀਅਰ ਬਣਾਉਣ ਦੇ ਕੰਮ ਵੀ ਆਉਂਦਾ ਹੈ; ਕਾਰਬੋਹਾਈਡਰੇਟ ਦਾ ਇੱਕ ਸਰੋਤ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7993,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਜੈ

ਜੈ [ਨਾਂਇ] ਜਿੱਤ , ਫ਼ਤਿਹ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7994,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਜੋ

ਜੋ [ਪੜ] ਜਿਹੜਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7998,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

[ਨਾਂਪੁ] ਗੁਰਮੁਖੀ ਲਿਪੀ ਦਾ ਤੇਰ੍ਹਵਾਂ ਅੱਖਰ , ਜੱਜਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8010,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਜੂੰ

ਜੂੰ [ਨਾਂਇ] ਮਨੁੱਖਾਂ ਜਾਂ ਹੋਰ ਪ੍ਰਾਣੀਆਂ ਦੀ ਖਲੜੀ ਉੱਤੇ ਜਾਂ ਵਾਲਾਂ ਵਿੱਚ ਪੈਦਾ ਹੋਣ ਵਾਲ਼ਾ ਇੱਕ ਛੋਟਾ ਜਿਹਾ ਲਹੂ ਚੂਸਣ ਵਾਲ਼ਾ ਪਰਜੀਵੀ ਕੀਟ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8019,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਜੂੰ

ਜੂੰ (ਨਾਂ,ਇ) ਮੁੜ੍ਹਕੇ ਆਦਿ ਤੋਂ ਪੈਦਾ ਹੋ ਕੇ ਵਾਲਾਂ ਵਿੱਚ ਪੱਲ੍ਹਰਨ ਵਾਲਾ ਜੀਵ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8021,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਜੇ

ਜੇ [ਯੋਜ] ਜੇਕਰ , ਅਗਰ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8026,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਜੌ

Barley (ਬਾਅ:ਲਿ) ਜੌ: ਇਹ ਇਕ ਕਾਸ਼ਤ ਘਾਹ (hordeum vulgare) ਹੈ ਜਿਸ ਤੋਂ ਮਹੱਤਵਪੂਰਨ ਖ਼ੁਰਾਕੀ ਅਨਾਜ ਪ੍ਰਾਪਤ ਕੀਤਾ ਜਾਂਦਾ ਹੈ। ਇਸ ਤੋਂ ਵਧੀਆ ਪ੍ਰਕਾਰ ਦੀ ਬੀਅਰ (beer) ਅਤੇ ਚਾਰਾ (fodder) ਵੀ ਪ੍ਰਾਪਤ ਕੀਤਾ ਜਾਂਦਾ ਹੈ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,     ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8044,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/29/2014 12:00:00 AM
ਹਵਾਲੇ/ਟਿੱਪਣੀਆਂ: noreference

ਜੌਂ

ਜੌਂ (ਨਾਂ,ਪੁ) ਦਿੱਖ ਵਜੋਂ ਕਣਕ ਜਿਹੀ ਪਰ ਕਣਕ ਦੇ ਟਾਕਰੇ ਹੌਲੀ ਕਿਸਮ ਦੇ ਅਨਾਜ ਦੀ ਫ਼ਸਲ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8076,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ