ਲਾਗ–ਇਨ/ਨਵਾਂ ਖਾਤਾ |
+
-
 
ਝੜੀ

ਝੜੀ* (ਸੰ.। ਪੰਜਾਬੀ) ਲਗਾਤਾਰ ਬੱਦਲਾਂ ਦਾ ਛਾ ਜਾਣਾ, ਕਦੇ ਮੀਂਹ ਵੱਸਣਾ ਕਦੇ ਖੜੋਣਾ, ਇਉਂ ਕਈ ਦਿਨ ਲਗੇ ਰਹਿਣਾ ਭਾਵ ਕਈ ਤਰ੍ਹਾਂ ਨਾਲ ਉਪਦੇਸ਼। ਯਥਾ-‘ਵਰਸੈ ਲਾਇ ਝੜੀ’।

----------

* ਦੇਖੋ , ‘ਝੜਪਦ ਦਾ ਫੁਟਨੋਟ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1303,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਝੁੰਡੀ

ਝੁੰਡੀ (ਸੰ.। ਪੰਜਾਬੀ) ੧. ਸਮੂਹ , ਕੱਠ

੨. (ਝੁੰਡ, ਪੰਜਾਬੀ ਘੁੰਡ ਦਾ ਦੂਹਰਾ ਰੂਪ ਹੈ) ਝੁੰਡੀ ਪਾ ਬਹਿਣਾ ਮੁਹਾਵਰਾ ਹੈ, ਸਿਰ ਤੇ ਕਪੜਾ ਪਾਕੇ ਦਿਲਗੀਰ ਹੋ ਬੈਠਣਾ। ਯਥਾ-‘ਝੁੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ’ ਭਾਵ ਆਪਣੇ ਹੀ (ਸਿਆਪੇ ਦੀ) ਝੁੰਡੀ ਪਾ ਬੈਠਦੇ ਹਨ ਦੜੇ ਦੀਬਾਣਾਂ ਵਿਚ (ਸਰੇਵੜੇ) ਨਹੀਂ ਜਾਂਦੇ। ਅਥਵਾ ੨. ਇਕੋ ਥਾਂ ਵਿਖੇ ਹੀ ਦੜੇ ਰਹਿੰਦੇ ਹਨ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1303,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਝੁੰਡੀ

ਝੁੰਡੀ. ਸੰਗ੍ਯਾ—ਟੋਲੀ. ਮੰਡਲੀ. “ਝੁੰਡੀ ਪਾਇ ਬਹਹਿ ਨਿਤ ਮਰਣੇ.” (ਮ: ੧ ਵਾਰ ਮਾਝ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1307,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਝੜੀ

ਝੜੀ. ਸੰਗ੍ਯਾ—ਬੱਦਲਾਂ ਦੀ ਘਟਾ ਦਾ ਅਖੰਡ ਪਾਣੀ ਝੜਨਾ. “ਬਰਸੈ ਲਾਇ ਝੜੀ.” (ਮ: ੩ ਵਾਰ ਮਲਾ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1313,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਝੜੀ

ਝੜੀ [ਨਾਂਇ] ਲਗਾਤਾਰ ਪੈ ਰਿਹਾ ਮੀਂਹ , ਲਗਾਤਾਰ ਪੈਂਦੇ ਮੀਂਹ ਦਾ ਭਾਵ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1380,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਝੜੀ

ਝੜੀ (ਨਾਂ,ਇ) ਨਿੱਕੀ-ਨਿੱਕੀ ਕਣੀ ਦਾ ਕਈ ਦਿਨ ਪੈਣ ਵਾਲਾ ਮੀਂਹ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1383,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ