ਲਾਗ–ਇਨ/ਨਵਾਂ ਖਾਤਾ |
+
-
 
ਡੇਰਾ

ਡੇਰਾ (ਸੰ.। ਪੰਜਾਬੀ) ਰਹਿਣ ਦੀ ਥਾਂ। ਯਥਾ-‘ਡਡਾ ਡੇਰਾ ਇਹੁ ਨਹੀ ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1401,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਡੋਰਾ

ਡੋਰਾ (ਗੁ.। ਪੰਜਾਬੀ) ਬੋਲਾ। ਯਥਾ-‘ਨਾਮੁ ਨ ਸੁਨਈ ਡੋਰਾ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1401,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਡੋਰਾ

ਡੋਰਾ. ਦੇਖੋ, ਡੋਰ । ੨ ਦੇਖੋ, ਡੋਲਾ. “ਡਾਰ ਲਯੋ ਡੋਰਾ ਮਹਿ ਤਬੈ.” (ਚਰਿਤ੍ਰ ੨੫੧) ੩ ਵਿ—ਬੋਲਾ. ਬਹਿਰਾ. “ਨਾਮ ਨ ਸੁਨਈ ਡੋਰਾ.” (ਆਸਾ ਮ: ੫) ੪ ਅੱਖ ਦੀ ਸੂਖ਼ਮ ਰਗ ਜੋ ਡੋਰੇ ਦੀ ਸਫੈਦੀ ਅੰਦਰ ਲਾਲੀ ਦੀ ਭਾਹ ਨਾਲ ਵਿਖਾਈ ਦੇਂਦੀ ਹੈ: “ਭੌਂ ਚਿਤਵਨ ਡੋਰੇ ਵਰੁਣਿ ਅਸਿ ਕਟਾਰ ਬ੘ਧ ਤੀਰ । ਕਟਤ ਫਟਤ ਬਾਂਧਤ ਵਿਧਤ ਜਿਯ ਹਿਯ ਤਨ ਮਨ ਬੀਰ.”

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1416,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਡੇਰਾ

ਡੇਰਾ. ਸੰਗ੍ਯਾ—ਠਹਿਰਣ ਦਾ ਅਸਥਾਨ. “ਡਡਾ ਡੇਰਾ ਇਹੁ ਨਹੀ.” (ਬਾਵਨ) ੨ ਤੰਬੂ. ਖ਼ੇਮਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1417,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਡੋਰਾ

ਡੋਰਾ [ਨਾਂਪੁ] ਮੋਟਾ ਧਾਗਾ , [ਬਹੁ] (ਖੇਸ, ਚਾਦਰ , ਦਰੀ ਆਦਿ ਦੇ ਪੱਲਿਆਂ ਉੱਤੇ ਵੱਟੀਆਂ) ਮੋਟੀਆਂ ਤੰਦਾਂ; ਬਸਤੀ ਦੀ ਸੀਮਾ; ਪ੍ਰੇਮ ਸੂਤਰ; ਜੰਤਰ-ਤੰਤਰ ਦਾ ਧਾਗਾ; ਸ਼ੜਜੰਤਰ; ਅੱਖ ਦੇ ਡੇਲੇ ਉਪਰਲੀ ਬਰੀਕ ਨਸ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1494,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਡੋਰਾ

ਡੋਰਾ (ਨਾਂ,ਪੁ) 1 ਵਿਆਹ ਸਮੇਂ ਲਾੜੀ ਦੇ ਵਾਲਾਂ ਵਿੱਚ ਗੁੰਦਿਆ ਜਾਣ ਵਾਲਾ ਰਾਂਗਲਾ ਪਰਾਂਦਾ 2 ਕੱਜਲ ਜਾਂ ਸੁਰਮੇ ਦੀ ਧਾਰ 3 ਖੇਸ ਦੀ ਕੰਨੀ ਜਾਂ ਪੱਲੇ ਤੇ ਵਗਾਈ ਤੰਦ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1499,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਡੇਰਾ

ਡੇਰਾ [ਨਾਂਪੁ] ਟਿਕਾਣਾ , ਰਹਿਣ ਦੀ ਥਾਂ, ਛੋਟਾ ਪਿੰਡ , ਕਿਸੇ ਸਾਧ-ਸੰਤ ਦਾ ਟਿਕਾਣਾ; ਪੜਾਅ, ਆਸ਼ਰਮ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1521,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਡੇਰਾ

ਡੇਰਾ (ਨਾਂ,ਪੁ) ਸਾਧੂਆਂ ਦੇ ਰਹਿਣ ਦੀ ਥਾਂ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1526,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ