ਤਿਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਿਲ ( ਨਾਂ , ਪੁ ) 1 ਨਿੱਕੇ ਚਪਿਥਲੇ ਅਕਾਰ ਦੇ ਮਿੱਠੀ ਥਿੰਦਿਆਈ ਵਾਲੇ ਤੇਲਦਾਰ ਦਾਣੇ 2 ਮਨੁੱਖੀ ਚਮੜੀ ’ ਤੇ ਦਿੱਸਦਾ ਬਰੀਕ ਕਾਲਾ ਬਿੰਦੂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2872, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਤਿਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਿਲ [ ਨਾਂਪੁ ] ਇੱਕ ਕਿਸਮ ਦਾ ਬੂਟਾ ਜਿਸਦੇ ਬੀਜਾਂ ਵਿੱਚੋਂ ਤੇਲ਼ ਨਿਕਲ਼ਦਾ ਹੈ; ਸਰੀਰ ਉੱਤੇ ਕੁਦਰਤੀ ਤੌਰ ਉੱਤੇ ਪਿਆ ਕਾਲ਼ਾ ਨਿਸ਼ਾਨ; ਅੱਖ ਦੀ ਪੁਤਲੀ ਵਿਚਲਾ ਕਾਲ਼ੇ ਰੰਗ ਦਾ ਨਿਸ਼ਾਨ ਜਿਸ ਨਾਲ਼ ਵਿਖਾਈ ਦਿੰਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2863, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.