ਲਾਗ–ਇਨ/ਨਵਾਂ ਖਾਤਾ |
+
-
 
ਤੁਕ

ਤੁਕ: ਸਿੱਖ ਧਾਰਮਿਕ ਸਾਹਿਤ ਵਿਚ ਛੰਦ ਦੇ ਇਕ ਚਰਣ ਨੂੰ ਆਮ ਤੌਰ ’ਤੇ ‘ਤੁਕ’ ਕਿਹਾ ਜਾਂਦਾ ਹੈ। ਪਰ ਉਂਜ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਦੀ ਕਿਸੇ ਵੀ ਇਕ ਪੰਕਤੀ ਲਈ ਰੂੜ੍ਹ ਹੋ ਚੁਕਿਆ ਹੈ। ਵਾਕ ਜਾਂ ਹੁਕਮ ਲੈਣ ਵੇਲੇ ਪਹਿਲੀ ਤੁਕ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਉਸ ਦੇ ਪਹਿਲੇ ਅੱਖਰ ਉਤੇ ਬੱਚਿਆਂ ਦੇ ਨਾਮ-ਕਰਣ ਹੁੰਦੇ ਹਨ। ਪਹਿਲੀ ਤੁਕ ਨੂੰ ਕਈ ਕਾਗ਼ਜ਼ ਉਤੇ ਲਿਖ ਕੇ ਸਿਰ ਉਤੇ ਪਗੜੀ ਵਿਚ ਸੰਭਾਲ ਲੈਂਦੇ ਹਨ। ਇਸ ਪਿਛੇ ਵਿਸ਼ਵਾਸ ਪ੍ਰਚਲਿਤ ਹੈ ਕਿ ਗੁਰੂ ਆਪ ਬਹੁੜੀ ਕਰੇਗਾ। ਵੱਡੇ ਗੁਰਦੁਆਰਿਆਂ ਵਿਚ ਬਾਹਿਰ ਲਗੇ ਬੋਰਡਾਂ ਉਪਰ ‘ਤੁਕ’ ਲਿਖ ਦੇਣ ਦਾ ਰਿਵਾਜ ਵੀ ਪ੍ਰਚਲਿਤ ਹੋ ਗਿਆ ਹੈ।

ਲੇਖਕ : ਡਾ. ਰਤਨ ਸਿੰਘ ਜੱਗੀ,     ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5543,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/9/2015 12:00:00 AM
ਹਵਾਲੇ/ਟਿੱਪਣੀਆਂ: noreference

ਤੱਕ

ਤੱਕ. ਸੰਗ੍ਯਾ—ਅੰਦਾਜ਼ਾ. ਜਾਂਚ. ਅਨੁਮਾਨ । ੨ ਵਡੀ ਤਕੜੀ (ਤਰਾਜ਼ੂ). ੩ ਦ੍ਰਿ੡੄਍. ਨਜਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5545,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੋਕ

ਤੋਕ. ਸੰ. ਸੰਗ੍ਯਾ—ਔਲਾਦ. ਸੰਤਾਨ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5546,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੰਕ

ਤੰਕ. ਸੰ. तङ्क. ਸੰਗ੍ਯਾ—ਡਰ. ਭੈ। ੨ ਵਿਯੋਗ ਦਾ ਦੁੱਖ । ੩ ਪੱਥਰ ਕੱਟਣ ਦੀ ਟਾਂਕੀ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5547,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੈਕੂ

ਤੈਕੂ. ਸਰਵ—ਤੈਨੂੰ. ਤੁਝੇ. “ਇਹੁ ਮਨੁ ਤੈਕੂ ਡੇਵਸਾ.” (ਸੂਹੀ ਮ: ੫)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5549,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤ੖ਕ

ਤ੖ਕ. ਸੰ. ਸੰਗ੍ਯਾ—ਕਦ੍ਰੂ ਦਾ ਪੁਤ੍ਰ ਇੱਕ ਨਾਗ, ਜਿਸ ਨੇ ਰਾਜਾ ਪਰੀ੡੖ਤ ਨੂੰ ਡੰਗਿਆ ਸੀ ਅਤੇ ਜਨਮੇਜਯ ਦੇ ਸਰਪਮੇਧ ਯਗ੍ਯ ਵਿੱਚ ਜਿਸ ਦੇ ਪ੍ਰਾਣ ਆਸ੍ਤੀਕ ਰਿਖੀ ਨੇ ਬਚਾਏ ਸਨ। ੨ ਵਿਸ਼੍ਵਕਰਮਾ। ੩ ਤਖਾਣ. ਦੇਖੋ, ਤ੖ ਧਾ। ੪ ਇੱਕ ੖ਤ੍ਰਿਯ ਜਾਤਿ ਜੋ ਆਪਣੇ ਤਾਈਂ ਨਾਗਵੰਸ਼ੀ ਕਹਾਉਂਦੀ ਹੈ. ਇਸੇ ਜਾਤਿ ਦਾ ਜਨਮੇਜਯ ਨਾਲ ਵਿਰੋਧ ਹੋਇਆ ਸੀ. ਭਾਰਤ ਵਿੱਚ ਸੁਨਕ ਵੰਸ਼ ਪਿੱਛੋਂ ਤ੖ਕ ਕੁਲ ਵਿੱਚ ਚਿਰਤੀਕ ਰਾਜ ਰਿਹਾ ਹੈ. ਅੰਤਿਮ ਤ੖ਕ ਰਾਜਾ ਮਹਾਂਨੰਦ ਹੋਇਆ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5552,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤਕ

ਤਕ. ਦੇਖੋ, ਤਕਣਾ। ੨ ਦੇਖੋ, ਤਾਕ । ੩ ਵ੍ਯ—ਤੀਕ. ਤੋੜੀ. ਪਯੰ੗ਤ। ੪ ਸੰ. ਵਿ—ਬੁਰਾ. ਬਦ । ੫ ਸਹਾਰਨ ਵਾਲਾ. ਸਹਨਸ਼ੀਲ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5553,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੁਕ

ਤੁਕ. ਸੰਗ੍ਯਾ—ਛੰਦ ਦਾ ਚਰਣ। ੨ ਛੰਦ ਦੇ ਚਰਣ ਦਾ ਅੰਤਿਮ  ਅੱਖਰ। ੩ ਸੰ. तुक् ਅੱਖਰ ਬਾਲਕ. ਬੱਚਾ । ੪ ਸੰ. ਤ੍ਵਚ. ਖੱਲ. ਛਿਲਕਾ. “ਤਰੁ ਤੁਕ ਕੀ ਕਟਿ ਕੀਨ ਕੁਪੀਨਾ.” (ਨਾਪ੍ਰ) ਬਲਕਲ ਦੀ ਕੌਪੀਨ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5555,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੌਕ

ਤੌਕ. ਦੇਖੋ, ਤਉਕ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5560,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੱਕ

ਤੱਕ [ਨਾਂਇ] ਨਜ਼ਰ, ਝਾਕ, ਤਾਕ; ਅੰਦਾਜ਼ਾ; ਵੱਲ , ਜਾਂਚ , ਢੰਗ , ਥਹੁ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5566,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਤੋਕ

ਤੋਕ (ਨਾਂ,ਪੁ) ਗਲ਼ੇ ਦੁਆਲੇ ਪਹਿਰਨ ਵਾਲਾ ਪੱਟੀ ਨੂੰ ਘੁੰਗਰੂ ਲੱਗਾ ਚੰਨ ਦੀ ਫਾਂਕ ਜਿਹੀ ਸ਼ਕਲ ਦਾ ਗਹਿਣਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5570,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਤੌਕ

ਤੌਕ [ਨਾਂਪੁ] ਪੱਟਾ , ਜ਼ੰਜੀਰ; ਜੂਲਾ; ਕੈਦੀਆਂ ਦੇ ਗਲ਼ੇ ਦੀ ਤਖ਼ਤੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5589,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਤੁਕ

ਤੁਕ [ਨਾਂਇ] ਕਵਿਤਾ ਜਾਂ ਗੀਤ ਦੀ ਸਤਰ; ਇੱਕ ਲਾਈਨ; (ਕੁੱਝ ਕਹਿਣ ਦਾ) ਕਾਰਨ , ਉਚਿਤਤਾ, ਤਰਕ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5679,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ