ਤੇਲ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Oil ( ਔਇਲ ) ਤੇਲ : ਤੇਲ ਦੇ ਤਿੰਨ ਮੁੱਖ ਸਾਧਨ ਹਨ ਜਿਵੇਂ ( i ) ਤੇਲ ਦੀ ਪ੍ਰਾਪਤੀ ਤੇਲ ਬੀਜ ਫ਼ਸਲਾਂ ( oilseed crops ) ਜਿਵੇਂ ਸਰੋਂ , ਅਲਸੀ , ਤੋੜੀਆ , ਆਦਿ ਤੋਂ ਹਾਸਲ ਕੀਤਾ ਜਾਂਦਾ ਹੈ । ( ii ) ਇਹ ਬਿਰਖਾਂ ਦੇ ਮੇਵਿਆਂ ਤੋਂ ਜਿਵੇਂ ਬਦਾਮਾਂ ਦਾ ਤੇਲ , ਲੌਂਗਾਂ ਦਾ ਤੇਲ , ਖੋਪੇ ਦਾ ਤੇਲ ਆਦਿ ਅਤੇ ਬਿਰਖਾਂ ਦੇ ਤਣਿਆਂ ( ਲੱਕੜ ) ਤੋਂ ਜਿਵੇਂ ਜੈਤੂਨ ਦਾ ਤੇਲ , ਆਦਿ । ( iii ) ਧਰਤੀ ਅੰਦਰੋਂ ਕੱਚਾ ਖਣਿਜ ਤੇਲ ( crude mineral oil ) ਵੀ ਪ੍ਰਾਪਤ ਕੀਤਾ ਜਾਂਦਾ ਹੈ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10653, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਤੇਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੇਲ [ ਨਾਂਪੁ ] ( ਸਰ੍ਹੋਂ , ਤੋਰੀਏ ਆਦਿ ) ਬੀਜਾਂ ਤੋਂ ਕੱਢੀ ਥਿੰਧਿਆਈ; ਪੈਟਰੋਲੀਅਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10647, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.