ਥਲ ਘਿਰਿਆ ਸਾਗਰ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Zuider zee ( ਜ਼ਯੁਇਡਅ * ਜ਼ੀ ) ਥਲ ਘਿਰਿਆ ਸਾਗਰ : ਹੋਲੈਂਡ ਵਿੱਚ ਸਥਲ ਘਿਰਿਆ ਸਾਗਰ ਜੋ ਉੱਤਰੀ ਸਾਗਰ ਨਾਲ ਜੁੜਿਆ ਹੋਇਆ ਹੈ ਪਰ ਸਾਗਰ ਬੰਨ੍ਹ ( dyke ) ਦੁਆਰਾ ਅਲੱਗ ਕੀਤਾ ਹੋਇਆ ਹੈ ਜੋ 1932 ਵਿੱਚ ਪੂਰਾ ਕੀਤਾ ਗਿਆ ਸੀ । ਇਸ ਨੂੰ ਹੌਲੀ-ਹੌਲੀ ਪਾਣੀ ਕੱਢਣ ਉਪਰੰਤ ਨਵੀਂ ਭੂਮੀ ( polders ) ਪ੍ਰਾਪਤ ਕੀਤੀ ਗਈ ਹੈ ਅਤੇ ਬਚਦੇ ਤਾਜ਼ੇ ਪਾਣੀ ਦੀ ਇਕ ਵੱਡੀ ਝੀਲ ( Ijsselmeer ) ਤਿਆਰ ਕੀਤੀ ਗਈ ਹੈ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 286, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.