ਥੇਟਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Theatre _ਥੇਟਰ : ਥੇਟਰ ਵਿਚ ਕੋਈ ਉਹ ਥਾਂ ( ਇਮਾਰਤ ਅਤੇ ਉਸ ਨਾਲ ਸਬੰਧਤ ਥਾਂ ) ਸ਼ਾਮਲ ਹੈ ਜੋ ਮੁੱਖ ਤੌਰ ਤੇ ਜਾਂ ਪੂਰੇ ਤੌਰ ਤੇ ਤਸਵੀਰਾਂ ਦਰਸਾਉਣ ਨਾਟਕੀ  ਪ੍ਰਦਰਸ਼ਨ ਜਾਂ ਮਨਪਰਚਾਵੇਂ ਦੀ ਸਟੇਜ ਦੇ ਤੌਰ ਤੇ ਵਰਤੀ ਜਾਣੀ ਚਿਤਵੀ ਗਈ ਹੈ । ਡੀਲਾਈਟ ਟਾਕੀਜ਼ ਬਨਾਮ ਜਬਲਪੁਰ ਕਾਰਪੋਰੇਸ਼ਨ ( ਏ ਆਈ ਆਰ 1966 ਮ.ਪ.298 ) ਥੇਟਰ ਅਜਿਹੀ ਸ਼ਾਨਦਾਰ ਇਮਾਰਤ ਹੁੰਦੀ ਹੈ ਜਿਥੇ ਨਾਟਕ ਜਾਂ ਓਪੇਰਾ ਜਾਂ ਹੋਰ ਦਰਸਾਵੇ ਜਾਂ ਪ੍ਰਦਰਸ਼ਨ ਵਿਖਾਏ ਜਾਂਦੇ ਹਨ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 583, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.