ਦਮ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਮ ( ਨਾਂ , ਪੁ ) ਸਾਹ; ਸੁਆਸ; ਪ੍ਰਾਣ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4681, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਦਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਮ 1 [ ਨਾਂਪੁ ] ਸਾਹ , ਪ੍ਰਾਣ; ਹਿੰਮਤ , ਜ਼ੋਰ 2 [ ਨਾਂਪੁ ] ਖੱਡੀ ਦਾ ਇੱਕ ਹਿੱਸਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4669, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਦਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਮ . ਸੰ. दम् . ਧਾ— ਦਮਨ ਕਰਨਾ , ਸਾਂਤ ਕਰਨਾ , ਜਿੱਤਣਾ । ੨ ਸੰਗ੍ਯਾ— ਇੰਦ੍ਰੀਆਂ ਨੂੰ ਕ਼ਾਬੂ ਕਰਨ ਦਾ ਭਾਵ । ੩ ਘਰ. ਰਹਿਣ ਦਾ ਅਸਥਾਨ । ੪ ਨਲ ਦੀ ਇਸਤ੍ਰੀ ਦਮਯੰਤੀ ਦਾ ਭਾਈ । ੫ ਮਰੁਤ ਦਾ ਪੁਤ੍ਰ ਇੱਕ ਸੂਰਜਵੰਸ਼ੀ ਰਾਜਾ । ੬ ਫ਼ਾ  “ ਹਮ ਆਦਮੀ ਹਾਂ ਇਕਦਮੀ.” ( ਧਨਾ ਮ : ੧ ) ੭   ਨਕ਼ਦੀ. “ ਬਿਨੁ ਦਮ ਕੇ ਸਉਦਾ ਨਹੀ ਹਾਟ.” ( ਗਉ ਅ : ਮ : ੧ ) ਦੇਖੋ , ਦਿਰਹਮ ਅਤੇ ਦਿਰਮ । ੮ ਦਮੜੀ. “ ਸ੍ਰਮ ਕਰਤੇ ਦਮ ਆਢ ਕਉ.” ( ਬਿਲਾ ਮ : ੫ ) ੯  ਦਮ. ਪ੍ਰਾਣਾਂ ਦਾ ਰੋਕਣਾ. ਪ੍ਰਾਣਾਯਾਮ਼ ਸ੍ਵਾਸ ਦਾ ਨਿਰੋਧ. “ ਜਬ ਸਭ ਦਮ ਕਰਕੈ ਇਕ ਵਾਰ । ਪਹੁਚੈਂ ਜਹਿਂ ਖੁਦਾਇ ਦਰਬਾਰ.” ( ਗੁਪ੍ਰਸੂ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4419, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦਮ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਦਮ ( ਸੰ. । ਹਿੰਦੀ ਦਾਮ = ਪੈਸੇ ਦਾ ਚਵ੍ਹੀਵਾਂ ਹਿੱਸਾ । ਫ਼ਾਰਸੀ ਦਾਮ = ਰੁਪੈ ਦਾ ਚਾਲੀਸਵਾਂ ਹਿੱਸਾ ) ੧. ਦਾਮ । ਥੋੜ੍ਹੀ ਕੀਮਤ ਵਾਲਾ ਸਿੱਕਾਦਮੜੀ । ਯਥਾ-‘ ਸ੍ਰਮੁ ਕਰਤੇ ਦਮ ਆਢ ਕਉ’ ਜੋ ਲੋਕ ਅੱਧੇ ਦਾਮ ਨੂੰ ਤਰਸਦੇ ਹਨ ਓਹ ਧਨਵਾਨ ਹੋਏ ।

੨. [ ਸੰਸਕ੍ਰਿਤ ਦ੍ਰਮਮੑ । ਫ਼ਾਰਸੀ ਦਿਰਮ ( = ਦੌਲਤ ) । ਪੰਜਾਬੀ ਦੰਮ ] ਧਨ । ਯਥਾ-‘ ਦਮ ਕਿੵਹੁ ਹੋਤੀ ਸਾਟ’ ਦੌਲਤ ਨਾਲ ਜੇ ਵਟਾ ਸਟਾ ਹੁੰਦਾ ( ਭਾਵ ਧਨ ਦੇ ਕੇ ਜੇ ਪਰਮੇਸ਼ਰ ਦਾ ਪਿਆਰ ਮਿਲਦਾ ਹੁੰਦਾ , ਅੱਗੇ ਲਿਖ੍ਯਾ ਹੈ ਰਾਵਨ ਕੋਈ ਕੰਗਾਲ ਤਾਂ ਨਹੀਂ ਸੀ ) ।

੩. ( ਫ਼ਾਰਸੀ ਦਮ ) ਸ੍ਵਾਸ । ਸਾਹ ।   ਦੇਖੋ , ‘ ਦਮੀ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4383, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.