ਲਾਗ–ਇਨ/ਨਵਾਂ ਖਾਤਾ |
+
-
 
ਦੂਜਾ

ਦੂਜਾ (ਸੰਖ. ਵਾ.। ਸੰਸਕ੍ਰਿਤ ਦ੍ਵਿ। ਪੰਜਾਬੀ ਦੋ। ਦੋ ਤੋਂ ਦੂਜਾ ਤੇ ਦੂਸਰਾ=ਜੋ ਤਰਤੀਬ ਵਿਚ ਦੂਜੇ ਥਾਂ ਹੋਵੇ) ੧. ਦੂਸਰਾ

੨. ਦ੍ਵੈਤ ਭਾਵ। ਯਥਾ-‘ਸਰਪਨਿ ਡਸੈ ਦੂਜਾ ਮਨ ਮਾਂਹੀ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 901,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਦ੖ਜਾ

ਦ੖ਜਾ  ਸੰਗ੍ਯਾ—ਦ੖ ਪ੍ਰਜਾਪਤਿ ਦੀ ਪੁਤ੍ਰੀ ਸਤੀ. ਸ਼ਿਵ ਦੀ ਇਸਤ੍ਰੀ , ਅਤੇ ਕਸ਼੍ਯਪ ਅਰ ਚੰਦ੍ਰਮਾ ਦੀਆਂ ਇਸਤ੍ਰੀਆਂ. ਦੇਖੋ, ਦ੖.  ਇਸਤ੍ਰੀਆਂ. ਦੇਖੋ, ਦ੖.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 906,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਦੁੱਜਾ

ਦੁੱਜਾ   ਵਿ—ਦੂਜਾ. ਦ੍ਵਿਤੀਯ. ਦੂਸਰਾ. “ਬਿਨ ਅਕਾਲ ਦੁੱਜੋ ਕਵਨ?” (ਗ੍ਯਾਨ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 906,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਦੂਜਾ

ਦੂਜਾ. ਵਿ—ਦ੍ਵਿਤੀਯ. ਦੂਸਰਾ. “ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਨ.” (ਮ: ੫ ਵਾਰ ਗਉ ੧) ੨ ਸੰਗ੍ਯਾ—ਦ੍ਵੈਤਭਾਵ. “ਦੂਜਾ ਜਾਇ ਇਕਤੁ ਘਰਿ ਆਨੈ.” (ਸਿਧਗੋਸਟਿ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 926,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਦੂਜਾ

ਦੂਜਾ [ਵਿਸ਼ੇ] ਕ੍ਰਮ ਵਿੱਚ ਪਹਿਲੇ ਤੋਂ ਬਾਅਦ, ਦੂਜੇ ਨੰਬਰ ਵਾਲ਼ਾ , ਦੂਸਰਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1138,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ