ਲਾਗ–ਇਨ/ਨਵਾਂ ਖਾਤਾ |
+
-
 
ਧੂਪ

ਧੂਪ (ਸੰ.। ਸੰਸਕ੍ਰਿਤ ਧੂਪ:) ੧. ਇਕ ਖੁਸ਼ਬੂਦਾਰ ਲੱਕੜੀ ਜੋ ਕੁੱਟ ਕੇ ਮਸਾਲੇ ਪਾ ਕੇ ਤ੍ਯਾਰ ਕਰਕੇ ਧੁਖਾਈ ਜਾਂਦੀ ਹੈ ਪੂਜਾ ਵੇਲੇ। ਯਥਾ-‘ਚੜਾਵਉ ਦੇਉ ਧੂਪ’।

੨. (ਸੰ.। ਧੂਪੑ ਧਾਤੂ ਹੈ ਚਮਕਣ ਅਰਥ ਵਿਚ) ਚਮਕ ਦਮਕ, ਚੇਹਰੇ ਦੀ ਚਮਕ। ਕਈ ਗ੍ਯਾਨੀ ਧੂਪ ਤੋਂ ਸੁਗੰਧੀ ਵਾਲਾ ਲੱਛਣ ਲੈ ਕੇ ਧੂਪ ਦਾ ਅਰਥ ਸ਼ੁਭ ਗੁਣ ਕਰਦੇ ਹਨ। ਯਥਾ-‘ਕੁਲ ਰੂਪ ਧੂਪ ਗਿਆਨਹੀਨੀ ਤੁਝ ਬਿਨਾ ਮੋਹਿ ਕਵਨ ਮਾਤ ’ ਹੇ ਈਸ਼੍ਵਰ ਮੈਂ ਕੁਲ ਰੂਪ ਅਰ ਚਮਕ ਦਮਕ ਯਾ ਗੁਣਾ ਤੋਂ ਖਾਲੀ ਹਾਂ। ਤੇਰੇ ਬਾਝ ਮੇਰਾ ਕੌਣ ਮਾਣ ਕਰਨ ਵਾਲਾ ਹੈ। ਕੁਲ ਅਰ ਰੂਪ ਕੁਦਰਤੀ ਗੁਣ ਹਨ, ਅਰ ਗ੍ਯਾਨ ਪ੍ਰਾਪਤ ਕਰਨ ਤੇ ਪ੍ਰਾਪਤ ਹੁੰਦੇ ਹਨ। ਸੋ ਮੇਰੇ ਵਿਚ ਨਾ ਕ੍ਰਿਤਮ ਗੁਣ, ਨਾ ਅਕ੍ਰਿਤਮ ਗੁਣ ਹਨ।

੩. (ਸੰ.। ਸੰਸਕ੍ਰਿਤ ਧੂਪੑ=ਤਪਨਾ। ਹਿੰਦੀ ਧੂਪੑ=ਧੁਪ) ਧੁਪ, ਸੂਰਜ ਦੀ ਤਪਸ਼। ਯਥਾ-‘ਧੂਪ ਛਾਵ ਜੇ ਸਮ ਕਰਿ ਸਹੈ ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 2073,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਧੂਪੇ

ਧੂਪੇ (ਕ੍ਰਿ.। ਦੇਖੋ , ਧੂਪ ੩.। ਧੂਪਨਾ, ਪੰਜਾਬੀ ਕ੍ਰਿਯਾ) ੧. ਧੁਪ ਸੇਕਣਾ।

੨. ਤਪ ਕਰਨਾ।

੩. ਧੂਣੀ ਵਿਚ ਆਹੂਤੀ ਵਾਂਙੂ ਪੈਣਾ , ਹੋਮ ਕਰਨਾ ਭਾਵ ਆਪਾ ਤ੍ਯਾਗ ਕਰਨ ਤੋਂ ਹੈ। ਯਥਾ-‘ਸੋ ਅਉਧੂਤੀ ਜੋ ਧੂਪੈ ਆਪੁ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 2073,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਧੋਪੈ

ਧੋਪੈ (ਕ੍ਰਿ.। ਸੰਸਕ੍ਰਿਤ ਧਾਵਨੰ। ਪੰਜਾਬੀ ਧੋਪਣਾ=ਧੋਤੇ ਜਾਣਾ) ਧੋਤਾ ਜਾਵੇ। ਯਥਾ-‘ਮਾਟੀ ਕਾ ਕਿਆ ਧੋਪੈ ਸੁਆਮੀ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 2073,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਧੁਪ

ਧੁਪ. ਸੰਗ੍ਯਾ—ਆਤਪ. ਦੇਖੋ, ਧੂਪ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2077,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/1/2015 12:00:00 AM
ਹਵਾਲੇ/ਟਿੱਪਣੀਆਂ: noreference

ਧੂਪ

ਧੂਪ. ਸੰ. धूप्. ਧਾ—ਗਰਮ ਕਰਨਾ, ਚਮਕਣਾ, ਬੋਲਣਾ। ੨ ਸੰ. ਸੰਗ੍ਯਾ—ਗੁੱਗਲ ਚੰਦਨ ਕੁਠ ਕੇਸਰ ਮੋਥਾ ਕਪੂਰ ਅਗੁਰ ਜਾਤੀਫਲ ਸ਼ਿਲਾਜੀਤ ਅਤੇ ਘੀ, ਇਹ ਦਸ਼ ਪਦਾਰਥ1 ਅਥਵਾ ਸੁਗੰਧ ਵਾਲੇ ਪਦਾਰਥਾਂ ਦਾ ਧੂਆਂ. “ਧੂਪ ਮਲਆਨਲੋ ਪਵਣ ਚਵਰੋ ਕਰੈ.” (ਸੋਹਿਲਾ) ਦੇਵਮੰਦਿਰ ਅਤੇ ਸਮਾਜਾਂ ਵਿੱਚ ਧੂਪ ਧੁਖਾਉਣ ਦੀ ਰੀਤਿ ਬਹੁਤ ਪੁਰਾਣੀ ਹੈ. ਇਸ ਨੂੰ ਲਾਭਦਾਇਕ ਜਾਣਕੇ ਕਿਸੇ ਨ ਕਿਸੇ ਰੂਪ ਵਿੱਚ ਸਾਰੇ ਹੀ ਮਤਾਂ ਨੇ ਅੰਗੀਕਾਰ ਕੀਤਾ ਹੈ. ਦੇਖੋ, ਬਾਈਬਲ EX ਕਾਂਡ ੩੦ ਆਯਤ ੭ ਅਤੇ ੮ ਅਰ ਕਾਂਡ ੪੦ ਆਯਤ ੨। ੩ ਉਹ ਵਸਤੁ, ਜਿਸ ਦੇ ਜਲਾਉਣ ਤੋਂ ਸੁਗੰਧ ਵਾਲਾ ਧੂਆਂ ਪੈਦਾ ਹੋਵੇ। ੪ ਸੂਰਜ ਦਾ ਤਾਪ. ਆਤਪ. ਧੁੱਪ । ੫ ਚਮਕ. ਪ੍ਰਭਾ. ਸ਼ੋਭਾ. “ਕੁਲ ਰੂਪ ਧੂਪ ਗਿਆਨ ਹੀਨੀ.” (ਆਸਾ ਛੰਤ ਮ: ੫)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2078,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/1/2015 12:00:00 AM
ਹਵਾਲੇ/ਟਿੱਪਣੀਆਂ: noreference

ਧੋਪ

ਧੋਪ. ਸੰਗ੍ਯਾ—ਬਿਨਾ ਖ਼ਮ ਸਿੱਧੀ ਪਤਲੀ ਤਲਵਾਰ. “ਨਮੋ ਧੋਪ ਪੱਟੰ.” (ਵਿਚਿਤ੍ਰ) ਦੇਖੋ, ਸਸਤ੍ਰ। ੨ ਵਿ—ਪ੍ਰਸਿੱਧ. ੓੠ਹਿਰ. “ਸਾਧੂ ਸੁ ਸੁੱਧ ਜਗ ਰਹ੍ਯੋ ਲੋਪ । ਬਹੁ ਧਾਰ ਦੰਭ ਅਨਸਾਧੁ ਧੋਪ.” (ਗੁਵਿ ੧੦)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2078,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/1/2015 12:00:00 AM
ਹਵਾਲੇ/ਟਿੱਪਣੀਆਂ: noreference

ਧੋਪੈ

ਧੋਪੈ. ਧੋਇਆ ਜਾਵੇ. “ਮਾਟੀ ਕਾ ਕਿਆ ਧੋਪੈ ਸੁਆਮੀ?” (ਰਾਮ ਮ: ੫)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2079,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/1/2015 12:00:00 AM
ਹਵਾਲੇ/ਟਿੱਪਣੀਆਂ: noreference

ਧੂਪੈ

ਧੂਪੈ. ਦੇਖੋ, ਧੂਪਨ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2081,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/1/2015 12:00:00 AM
ਹਵਾਲੇ/ਟਿੱਪਣੀਆਂ: noreference

ਧਪ

ਧਪ. ਸੰਗ੍ਯਾ—ਕਿਸੀ ਭਾਰੀ ਵ੎ਤੁ ਦੇ ਡਿਗਣ ਦਾ ਸ਼ਬਦ. ਧਪਕ। ੨ ਥੱਪੜ. ਧੱਫਾ । ੩ ਦੇਖੋ, ਧਾਪ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2081,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/1/2015 12:00:00 AM
ਹਵਾਲੇ/ਟਿੱਪਣੀਆਂ: noreference

ਧੁੱਪ

ਧੁੱਪ [ਨਾਂਇ] ਸੂਰਜ ਦੀ ਰੋਸ਼ਨੀ, ਸੂਰਜ ਦੀ ਤਪਸ਼

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2207,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਧੁੱਪ

ਧੁੱਪ (ਨਾਂ,ਇ) ਸੂਰਜ ਦੀਆਂ ਕਿਰਨਾਂ ਦੁਆਰਾ ਫੈਲੀ ਤਪਸ਼ੀਲੀ ਰੌਸ਼ਨੀ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2212,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ