ਧੜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧੜ ( ਨਾਂ , ਇ ) ਗਾਹੁਣ ਮਗਰੋਂ ਤੂੜੀ ਅਤੇ ਦਾਣਿਆਂ ਦਾ ਮਿਲਵਾਂ ਢੇਰ; ਦਾਣੇ ਵੱਖ ਕਰ ਲੈਣ ਉਪਰੰਤ ਬਚਿਆ ਤੂੜੀ ਦਾ ਢੇਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3759, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਧੜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧੜ ( ਨਾਂ , ਪੁ ) ਗਰਦਨ ਤੋਂ ਹੇਠਾਂ ਸਰੀਰ ਦਾ ਸਮੁੱਚਾ ਭਾਗ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3758, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਧੜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧੜ 1 [ ਨਾਂਪੁ ] ਸਿਰ ਤੋਂ ਬਿਨਾਂ ਬਾਕੀ ਦਾ ਸਾਰਾ ਸਰੀਰ 2 [ ਨਾਂਇ ] ਗਾਹਣ ਪਿੱਛੋਂ ਮਿਲ਼ੇ ਹੋਏ ਤੂੜੀ ਅਤੇ ਦਾਣਿਆਂ ਦਾ ਢੇਰ; ਉਡਾਉਣ ਪਿੱਛੋਂ ਇਕੱਠੀ ਕੀਤੀ ਤੂੜੀ ਦਾ ਢੇਰ ਜਿਸ ਉੱਪਰ ਮਿੱਟੀ ਦਾ ਲੇਪ ਕੀਤਾ ਜਾਂਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3748, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਧੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧੜ . ਸੰਗ੍ਯਾ— ਧਰ. ਸ਼ਰੀਰ ਨੂੰ ਧਾਰਣ ਵਾਲਾ ਉਹ ਭਾਗ , ਜਿਸ ਵਿੱਚ ਦਿਲ ਮੇਦਾ ਆਦਿ ਪ੍ਰਧਾਨ ਅੰਗ ਹਨ. ਗਰਦਨ ਤੋਂ ਹੇਠ ਅਤੇ ਕਮਰ ਤੋਂ ਉੱਪਰਲਾ ਭਾਗ. ਰੁੰਡ. ਕਬੰਧ. ਗਰਦਨ ਤੋਂ ਹੇਠ ਸਾਰਾ ਸ਼ਰੀਰ ਭੀ ਧੜ ਆਖੀਦਾ ਹੈ. “ ਸੀਸ ਬਿਨਾ ਧੜ ਰਣ ਗਿਰ੍ਯੋ.” ( ਗੁਪ੍ਰਸੂ ) ੨ ਗਾਹੇ ਹੋਏ ਅੰਨ ਦੀ ਭੂਸੇ ਸਮੇਤ ਲਾਈ ਢੇਰੀ । ੩ ਦੇਖੋ , ਧੜਨਾ । ੪ ਢੋਲ । ਦੇਖੋ , ਧੰਮੜ । ੫ ਸਿੰਧੀ. ਤੋਲਣ ਅਤੇ ਮਾਪਣ ਦੀ ਕ੍ਰਿਯਾ. ਧੜੁ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3549, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.