ਲਾਗ–ਇਨ/ਨਵਾਂ ਖਾਤਾ |
+
-
 
ਨਾਮਕਰਨ

ਨਾਮਕਰਨ (ਨਾਂ,ਪੁ) ਜਨਮ ਸਮੇਂ ਦੇ ਨਖਛਤ੍ਰ, ਪਵਿਤਰ ਗ੍ਰੰਥ ਵਿੱਚੋਂ ਲਏ ਵਾਕ ਦੇ ਪਹਿਲੇ ਅੱਖਰ, ਵਾਰ, ਮਹੀਨਾ, ਤਿਥ, ਤਿਉਹਾਰ, ਰੁੱਤ ਆਦਿ ’ਤੇ ਅਧਾਰਿਤ ਵਿਅਕਤੀ ਦਾ ਨਾਂ ਰੱਖਣ ਦੀ ਰੀਤ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1219,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ