ਨੈੱਟਵਰਕ ਦੀਆਂ ਕਿਸਮਾਂ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Types of Network

ਨੈੱਟਵਰਕ ਪੰਜ ਜਾਂ ਇਸ ਤੋਂ ਘੱਟ ਕੰਪਿਊਟਰਾਂ ਨਾਲ ਜੁੜਿਆ ਛੋਟਾ ਵੀ ਹੋ ਸਕਦਾ ਹੈ ਤੇ ਬਹੁਤ ਵੱਡਾ ਵੀ । ਵੱਡੇ ਨੈੱਟਵਰਕ ਵਿੱਚ ਸੈਂਕੜੇ ਕੰਪਿਊਟਰ ਆਪਸ ਵਿੱਚ ਜੁੜ ਕੇ ਸੂਚਨਾਵਾਂ ਦਾ ਅਦਾਨ-ਪ੍ਰਦਾਨ ਕਰਦੇ ਹਨ । ਭੂਗੋਲਿਕ ਵਿਸਥਾਰ ਦੇ ਆਧਾਰ ਉੱਤੇ ਕੰਪਿਊਟਰ ਨੈੱਟਵਰਕ ਨੂੰ ਹੇਠਾਂ ਲਿਖੇ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ।

· ਲੋਕਲ ਏਰੀਆ ਨੈੱਟਵਰਕ

· ਮੈਟਰੋ ਪੋਲੀਟਨ ਏਰੀਆ ਨੈੱਟਵਰਕ

· ਵਾਈਡ ਏਰੀਆ ਨੈੱਟਵਰਕ


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 176, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.