ਪਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਰ ( ਨਾਂ , ਪੁ ) ਵੇਖੋ : ਖੰਭ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15988, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਰ 1 [ ਨਾਂਪੁ ] ਖੰਭ 2 [ ਨਾਂਪੁ ] ਪਿਛਲਾ ਸਾਲ 3 [ ਕਿਵਿ ] ਪਰੰਤੂ , ਲੇਕਿਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15968, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਰ . ਵ੍ਯ— ਪਰੰਤੁ. ਲੇਕਿਨ । ੨ ਪਸ਼ਚਾਤ. ਪੀਛੇ. ਪਰੰ ।   ੩ ਸੰ. ਵਿ— ਦੂਸਰਾ. ਅਨ੍ਯ । ੪ ਪਰਾਇਆ. ਦੂਸਰੇ ਦਾ. “ ਪਰਧਨ ਪਰਤਨ ਪਰਤੀ ਨਿੰਦਾ.” ( ਆਸਾ ਮ : ੫ ) ੫ ਭਿੰਨ. ਜੁਦਾ. ਵੱਖ । ੬ ਜੋ ਪਰੇ ਹੋਵੇ. ਦੂਰ । ੭ ਸ਼੍ਰੇ੄਎. ਉੱਤਮ । ੮ ਪ੍ਰਵ੍ਰਿੱਤ. ਕਾਰਜ ਪਰਾਇਣ । ੯ ਵੈਰੀ. ਦੁਸ਼ਮਨ । ੧੦ ਸ਼ਿਵ । ੧੧ ਮੋ੖. ਮੁਕਤਿ । ੧੨ ਸੰ. ਪਰੁਤ. ਕ੍ਰਿ. ਵਿ— ਪਿਛਲੇ ਵਰ੍ਹੇ. ਪਿਛਲੇਰੇ ਸਾਲ । ੧੩ ਪ੍ਰਤ੍ਯ— ਉੱਪਰ. ਉੱਤੇ. “ ਊਪਰਿ ਗਗਨੁ , ਗਗਨੁ ਪਰ ਗੋਰਖੁ.” ( ਮਾਰੂ ਮ : ੧ ) “ ਸਤਿਗੁਰੁ ਪਰ ਕੇ ਵਸਤ੍ਰ ਪਖਾਰਹਿਂ.” ( ਨਾਪ੍ਰ ) ਗੁਰੂਸਾਹਿਬ ਦੇ ਉੱਪਰਦੇ ਵਸਤ੍ਰ ਧੋਂਦੇ ਹਨ । ੧੪ ਪੜਨਾ ਕ੍ਰਿਯਾ ਦਾ ਅਮਰ. ਪੈ. ਪੜ. “ ਗੁਰਚਰਨਨ ਪਰ ਮਾਂਗੋ ਖਿਮਾ.” ( ਗੁਪ੍ਰਸੂ ) ੧੫ ਕ੍ਰਿ. ਵਿ— ਪੈਕੇ. ਪੜਕੇ. “ ਨਮੋ ਕੀਨ ਪਰ ਦੰਡ ਸਮਾਨੇ.” ( ਨਾਪ੍ਰ ) ੧੬ ਫ਼ਾ  ਸੰਗ੍ਯਾ— ਪੰਖ. ਪ੖. “ ਨਾ ਪਰ ਪੰਖੀ ਤਾਹਿ.” ( ਮ : ੩ ਵਾਰ ਬਿਹਾ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15501, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.