ਲਾਗ–ਇਨ/ਨਵਾਂ ਖਾਤਾ |
+
-
 
ਪਾਣੀ

ਪਾਣੀ. ਸੰ. ਪਾਨੀਯ. ਸੰਗ੍ਯਾ—ਜਲ. “ਪਾਣੀ ਅੰਦਰਿ ਲੀਕ ਜਿਉ.” (ਮ: ੨ ਵਾਰ ਆਸਾ) ੨ ਦੇਖੋ, ਪਾਣਿ। ੩ ਦੂਜੇ ਸ਼ਬਦ ਦੇ ਅੰਤ ਆ ਕੇ ਇਸ ਦਾ ਅਰਥ ਹੋਂਦਾ ਹੈ—ਹੱਥ ਰੱਖਣ ਵਾਲਾ, ਵਾਲੀ. ਜਿਵੇਂ—“ਨਮੋ ਮਕਤਣੀ ਸੂਲਣੀ ਖੜਾਗ ਪਾਣੀ.” (ਚੰਡੀ ੨)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1539,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪਾਣੀ

ਪਾਣੀ [ਨਾਂਪੁ] (ਵਿਗਿ) ਇੱਕ ਰੰਗਹੀਣ ਪਾਰਦਰਸ਼ੀ ਗੰਧਹੀਣ ਸੁਆਦਹੀਣ ਦ੍ਰਵ ਜੋ ਹਾਈਡਰੋਜਨ ਅਤੇ ਆਕਸੀਜਨ ਦਾ ਯੋਗਕ ਹੈ, H2O, ਜਲ, ਆਬ, ਨੀਰ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1735,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪਾਣੀ

ਪਾਣੀ (ਨਾਂ,ਪੁ) ਜਲ; ਆਬ; ਇੱਕ ਤਰਲ ਤੱਤ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1738,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ