ਲਾਗ–ਇਨ/ਨਵਾਂ ਖਾਤਾ |
+
-
 
ਪਰਾ

ਪਰਾ (ਗੁ.। ਸੰਸਕ੍ਰਿਤ ਦੇਖੋ , ਪਰ) ਮੁਢਲਾ। ਯਥਾ-‘ਪਰਾ ਪੂਰਬਲਾ ਅੰਕੁਰੁ ਜਾਗਿਆ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 3791,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਪੂਰਾ

ੂਰਾ (ਗੁ.। ਦੇਖੋ , ਪੂਰਿ) ੧. ਪੂਰਨ , ਜਿਸ ਵਿਚ ਕਸਰ ਨਾ ਰਹੇ। ਯਥਾ-‘ਪੂਰਾ ਮਾਰਗੁ ਪੂਰਾ ਇਸਨਾਨ’। ਤਥਾ-‘ਪੂਰੇ ਪੂਰਾ ਤੋਲੁ ’।

੨. ਭਰਿਆ ਹੋਇਆ। ਯਥਾ-‘ਕੋਊ ਊਨ ਨ ਕੋਊ ਪੂਰਾ’।

੩. ਸਿਰੇ ਚੜ੍ਹਿਆ।     ਦੇਖੋ, ‘ਪੂਰੇ ੧.’

੪. ਭਗਤੀ ਦੇ ਗੁਣਾਂ ਨਾਲ ਪੂਰਨ। ਯਥਾ-‘ਪੂਰਾ ਸਤਿਗੁਰ ਜੇ ਮਿਲੈ’।              ਦੇਖੋ, ‘ਪੂਰੇ ੨.’

੫. ਵਿਆਪਕ।         ਦੇਖੋ, ‘ਪੂਰੋ’

੬. ਮੁਕੰਮਲ। ਯਥਾ-‘ਤੂ ਪੂਰਾ ਹਮ ਊਰੇ ਹੋਛੇ’। ਦੇਖੋ, ‘ਪੂਰੀ ੨.’

੭. ਜੋ ਪੂਰਨ ਹੋਵੇ ਭਾਵ ਪਰਮਾਤਮਾ ।          ਦੇਖੋ, ‘ਪੁਰੀਏ’

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 3791,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਪਰਾ

ਪਰਾ. ਸੰ. ਸੰਗ੍ਯਾ—ਚਾਰ ਪ੍ਰਕਾਰ ਦੀਆਂ ਵਾਣੀਆਂ ਵਿੱਚੋਂ ਪਹਿਲੀ ਵਾਣੀ. ਦੇਖੋ, ਚਾਰ ਬਾਣੀਆਂ । ੨ ਉਹ ਵਿਦ੍ਯਾ, ਜੋ ਸਭ ਤੋਂ ਪਰੇ ਵ੎ਤੁ ਦਾ ਗ੍ਯਾਨ ਕਰਾਵੇ. ਬ੍ਰਹ੝ਵਿਦ੍ਯਾ. “अथ परा यया तदक्षर मधिगम्यते.” (ਸ਼੍ਰੁਤਿ) ਦੇਖੋ, ਅਪਰਾ। ੩ ਵ੍ਯ—ਛੁਟਕਾਰਾ। ੪ ਉਲਟਾਪਨ। ੫ ਸਾਮ੍ਹਣੇ. ਸੰਮੁਖ। ੬ ਤ੍ਯਾਗ। ੭ ਬਹਾਦਰੀ। ੮ ਅਨਾਦਰ। ੯ ਵਿ—ਸ਼੍ਰੇ੄˜. ਉੱਤਮ. “ਗੁਰਦੇਵ ਪਾਰਸ ਪਰਸ ਪਰਾ.” (ਬਾਵਨ) ੧੦ ਪੜਾ. ਪਿਆ. “ਪਰਾ ਕਰੇਜੇ ਛੇਕ.” (ਸ. ਕਬੀਰ) ੧੧ ਪਰਲਾ ਪਾਸਾ. ਪਰਾਰ. ਦੇਖੋ, ਉਰਾ। ੧੨ ਫ਼ਾ  ਪੱਰਹ. ਸਫ਼. ਕ਼ਤਾਰ. ਪੰਕ੍ਤਿ. “ਗਜ ਬਾਜਿਨ ਕੋ ਪਰਾ ਬੰਧਾਵਾ.” (ਗੁਪ੍ਰਸੂ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3794,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪ੍ਰਾ

ਪ੍ਰਾ. ਧਾ—ਭਰਨਾ, ਅਧਿਕ ਕਰਨਾ। ੨ ਪ੍ਰ ਦਾ ਵ੍ਰਿੱਧੀ ਸਹਿਤ ਰੂਪ , ਜੋ ਯੌਗਿਕ ਸ਼ਬਦਾਂ ਵਿੱਚ ਸੰਬੰਧ ਪ੍ਰਗਟ ਕਰਦਾ ਹੈ— ਜੈਸੇਪ੍ਰਕ੍ਰਿਤਿ—ਪ੍ਰਾਕ੍ਰਿਤ, ਪ੍ਰਗ੍ਯਾ—ਪ੍ਰਾਗ੍ਯ,ਪ੍ਰਜਾਪਤ—ਪ੍ਰਾਜਾਪਤ,ਪ੍ਰਥਮ—ਪ੍ਰਾਥਮ ਆਦਿ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3796,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੋਰਾ

ਪੋਰਾ.ਸੰਗ੍ਯਾ—ਲੱਕੜ ਦਾ ਗੋਲ ਤੱਛਿਆ ਚੀਰਿਆ ਟੁਕੜਾ। ੨ ਬਿਰਛ ਦਾ ਧੜ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3797,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੂਰਾ

ਪੂਰਾ. ਵਿ—ਪੂਰਣ. “ਪੂਰਾ ਸਤਿਗੁਰੁ ਜੇ ਮਿਲੈ.” (ਸ੍ਰੀ ਮ: ੫) ੨ ਸੰਗ੍ਯਾ—ਜਲ ਦਾ ਕੀੜਾ. ਕੂਰਾ। ੩ ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3803,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੁਰਾ

ਪੁਰਾ. ਸੰਗ੍ਯਾ—ਪੂਵ੗ ਦੀ ਵਾਯੁ। ੨ ਪੂਵ੗ ਦਿਸ਼ਾ। ੩ ਪੁਰ. ਨਗਰ। ੪ ਸੰ. ਕ੍ਰਿ. ਵਿ—ਪਹਿਲਾਂ. ਪ੍ਰਥਮ. “ਖਾਨ ਪੁਰਾ ਹਰਿਨਾਮ ਉਚਾਰਾ.” (ਨਾਪ੍ਰ) ਭੋਜਨ ਖਾਣ ਤੋਂ ਪਹਿਲਾਂ । ੫ ਵਿ—ਪੁਰਾਣਾ. ਪਹਿਲਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3808,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੈਰਾ

ਪੈਰਾ [ਨਾਂਪੁ] ਇੱਕ ਵਿਸ਼ੇਸ਼ ਨੁਕਤੇ ਨਾਲ਼ ਸੰਬੰਧਿਤ ਵਾਕ-ਸਮੂਹ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3815,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪੁਰਾ

ਪੁਰਾ [ਨਾਂਪੁ] ਪੂਰਬ ਵੱਲੋਂ ਚਲਦੀ ਹਵਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3931,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪੁਰਾ

ਪੁਰਾ (ਨਾਂ,ਪੁ) ਪੂਰਬ (ਚੜ੍ਹਦੇ ਪਾਸੇ) ਵੱਲੋਂ ਆਉਂਦੀ ਹਵਾ; ਪੁਰੇ ਦੀ ਹਵਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3933,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਪੂਰਾ

ਪੂਰਾ 1 [ਵਿਸ਼ੇ] ਸਾਰਾ, ਕੁੱਲ, ਤਮਾਮ 2 [ਨਾਂਪੁ] ਪਾਣੀ ਦਾ ਕੀੜਾ; ਲਾਰਵਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3966,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪੂਰਾ

ਪੂਰਾ (ਵਿ,ਪੁ) ਮੁਕੰਮਲ; ਸਾਰਾ; ਭਰਿਆ ਹੋਇਆ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3972,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ