ਲਾਗ–ਇਨ/ਨਵਾਂ ਖਾਤਾ |
+
-
 
ਪੇਰੂ

ਪੇਰੂ   General Pierre Perron. ਇਹ ਫ੍ਰੈਂਚ (ਫਰਾਂਸੀਸੀ) ਮਲਾਹ ਸੀ. ਹਿੰਦੁਸਤਾਨ ਵਿੱਚ ਸਨ ੧੭੮੦ ਵਿੱਚ ਆਇਆ ਅਤੇ ਡਿਬੋਈਂ ਦੇ ਅਧੀਨ ਸੇਂਧੀਆ ਦੀ ਫੌਜ ਵਿੱਚ ਅਹੁਦੇਦਾਰ ਬਣਿਆ. ਜਨਰਲ ਲੇਕ ਨੇ ਸੇਂਧੀਆ ਦੀ ਫੌਜ ਨੂੰ, ਜੋ ਪੇਰੋਂ ਦੀ ਕਮਾਨ ਵਿੱਚ ਸੀ, ਸਨ ੧੮੦੩ ਵਿੱਚ ਭਾਰੀ ਸ਼ਿਕਸ੍ਤ ਦਿੱਤੀ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12047,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੇਰੋਂ

ਪੇਰੋਂ General Pierre Perron. ਇਹ ਫ੍ਰੈਂਚ (ਫਰਾਂਸੀਸੀ) ਮਲਾਹ ਸੀ. ਹਿੰਦੁਸਤਾਨ ਵਿੱਚ ਸਨ ੧੭੮੦ ਵਿੱਚ ਆਇਆ ਅਤੇ ਡਿਬੋਈਂ ਦੇ ਅਧੀਨ ਸੇਂਧੀਆ ਦੀ ਫੌਜ ਵਿੱਚ ਅਹੁਦੇਦਾਰ ਬਣਿਆ. ਜਨਰਲ ਲੇਕ ਨੇ ਸੇਂਧੀਆ ਦੀ ਫੌਜ ਨੂੰ, ਜੋ ਪੇਰੋਂ ਦੀ ਕਮਾਨ ਵਿੱਚ ਸੀ, ਸਨ ੧੮੦੩ ਵਿੱਚ ਭਾਰੀ ਸ਼ਿਕਸ੍ਤ ਦਿੱਤੀ.

     ਡਿਬੋਈਂ ਦੇ ਹਿੰਦੁਸਤਾਨ ਤੋਂ ਜਾਣ ਪਿੱਛੋਂ ਇਹ ਮਰਹੱਟਾ ਫੌਜ ਦਾ ਮੁਖੀ ਸਰਦਾਰ ਹੋਇਆ. ਦੇਖੋ, ਢਬਾਈ. ਸਰਦਾਰ ਰਤਨ ਸਿੰਘ ਨੇ ਪੰਥ ਪ੍ਰਕਾਸ਼ ਵਿੱਚ ਇਸ ਦਾ ਨਾਮ ਪੀਰੂ ਲਿਖਿਆ ਹੈ. ਦੇਖੋ, ਪੀਰੂ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12047,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪਰੰ

ਪਰੰ (ਗੁ.। ਸੰਸਕ੍ਰਿਤ ਪਰਮ) ਵਿਸ਼ੇਸ਼ ਕਰਕੇ।

ਦੇਖੋ, ‘ਪਰੰਤਿਆਗੀ’, ‘ਪਰਮਾਦਿ’

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 12047,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਪਰੁ

ਪਰੁ ਪਉ, ਡਿਗ ਪੈ- ਤਿਸ ਕੀ ਸਰਨੀ ਪਰੁ ਮਨਾ ਜਿਸੁ ਜੇਵਡੁ ਅਵਰੁ ਨ ਕੋਇ। ਵੇਖੋ ਪਰਉ ; ਹੀ- ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ ; ਪ੍ਰਾਕ੍ਰਿਤ ਪਰੰ। ਪਰੰਤੂ , ਲੇਕਿਨ- ਇਸਨਾਨੁ ਕਰੈ ਪਰੁ ਮੈਲੁ ਨ ਜਾਈ ; ਚੰਗੀ ਤਰ੍ਹਾਂ ਅਵਸ਼ਯ, ਜ਼ਰੂਰ (ਮਹਾਨ ਕੋਸ਼), ਯਥਾ- ਜੋ ਗੁਰੁ ਕਹੈ ਸੋਈ ਪਰੁ ਕੀਜੈ ਤਿਸਨਾ ਅਗਨਿ ਬੁਝਾਈਐ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 12047,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਪਰੇ

ਪਰੇ (ਭੱਜ) ਗਏ- ਐ ਜੀ ਭਾਗਿ ਪਰੇ ਗੁਰ ਸਰਣਿ ਤੁਮਾੑਰੀ ਮੈ ਅਵਰ ਨ ਦੂਜੀ ਭਾਈ ; ਪੈ ਗਏ- ਸਰਣਿ ਪਰੇ ਤੇਰੀ ਦਾਸ ਕਰਿ ਗਤਿ ਹੋਇ ਮੇਰੀਆ। ਵੇਖੋ ਪਰਉ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 12047,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਪਰੋ

ਪਰੋ (ਕ੍ਰਿ. ਵਿ.। ਪੰਜਾਬੀ ਪਰਸੋਂ ਦਾ ਸੰਖੇਪ) ਪਰਸੋਂ। ਯਥਾ-‘ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 12047,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਪੂਰ

ਪੂਰ ਸੰਸਕ੍ਰਿਤ ਪੂਰ:। ਪ੍ਰਾਕ੍ਰਿਤ ਪੂਰ। ਭਰਨਾ, ਪੂਰਾ ਕਰਨਾ ; ਪੂਰੀ ਤਰ੍ਹਾਂ ਭਰੇ ਹੋਣਾ, ਉਤਨੇ ਯਾਤਰੀ ਜੋ ਇਕ ਵਾਰ ਬੇੜੀ ਵਿਚ ਬੈਠ ਕੇ ਪਾਰ ਲੰਘ ਸਕਣ , ਵਿਅਕਤੀਆਂ ਦੇ ਸਮੂਹ ਵਾਸਤੇ ਵੀ ਵਰਤਿਆ ਜਾਂਦਾ ਹੈ- ਭੈ ਵਿਚਿ ਆਵਹਿ ਜਾਵਹਿ ਪੂਰ ; ਪੂਰਨ- ਸੋਈ ਜਪੁ ਜੋ ਪ੍ਰਭ ਜੀਉ ਭਾਵੈ ਭਾਣੈ ਪੂਰ ਗਿਆਨਾ ਜੀਉ। ਵੇਖੋ ਪੂਰੋ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 12047,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਪੂਰੇ

ੂਰੇ (ਕ੍ਰਿ.। ਸੰਸਕ੍ਰਿਤ ਪੂਰਣ) ੧. ਪੂਰਨ ਹੋਏ। ਯਥਾ-‘ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ’।

੨. ਗੁਣਾਂ ਨਾਲ ਪੂਰਨ, ਪ੍ਰਬੀਨ, ਭਗਤੀ ਦੇ ਗੁਣਾਂ ਨਾਲ ਪੂਰੇ, ਪੂਰੇ ਭਾਂਡੇ।

੩. ਭਰਨਾ, ਪੂਰਨਾ (ਤਾਲ ਯਾ ਨਾਦ ਦਾ)। ਦੇਖੋ , ‘ਪੂਰਈਆ’

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 12047,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਪੂਰੋ

ੂਰੋ (ਗੁ.। ਸੰਸਕ੍ਰਿਤ ਪੂਰਣ) ਪੂਰਣ, ਵਿਆਪਕ। ਯਥਾ-‘ਪੂਰੋ ਪੂਰੋ ਆਖੀਐ’ (ਜੋ ਆਕਾਸ਼ ਆਦਿਕ ਹਨ ਤਿਨਾਂ) ਵਿਚ (ਪਰਮਾਤਮਾ) ਪੂਰਣ (ਹੈ)।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 12047,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਪੇਰੁ

ਪੇਰੁ (ਸੰ.। ਪੰਜਾਬੀ ਪੈਰ ਦਾ ਦੂਸਰਾ ਰੂਪ) ਪੈਰ ਵਿਚ। ਯਥਾ-‘ਨਾਨਕ ਅਜੁ ਕਲਿ ਆਵਸੀ ਗਾਫਲ ਫਾਹੀ ਪੇਰੁ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 12047,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਪੈਰ

ਪੈਰ (ਸੰ.। ਸੰਸਕ੍ਰਿਤ ਪਾਦ। ਪ੍ਰਾਕ੍ਰਿਤ ਪਾਯ। ਹਿੰਦੀ ਪਾਂਉ। ਪੰਜਾਬੀ ਪੈਰ) ਚਰਣ। ਯਥਾ-‘ਪੈਰ ਧੋਵਾ ਪਖਾ ਫੇਰਦਾ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 12047,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਪਰੰ

ਪਰੰ. ਸੰ. परम्. ਵ੍ਯ—ਅਨੰਤਰ. ਪਿੱਛੋਂ। ੨ ਕੇਵਲ. ਫ਼ਕ਼ਤ਼। ੩ ਸੰਬੰਧ । ੪ ਦੇਖੋ, ਪਰਮ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12049,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੁਰ

ਪੁਰ. ਸੰਗ੍ਯਾ—ਪੁਲ. ਦੇਖੋ, ਪੁਰਸਲਾਤ। ੨ ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩ ਪੁੜ. ਪੁਟ. “ਦੁਇ ਪੁਰ ਜੋਰਿ ਰਸਾਈ ਭਾਠੀ.” (ਰਾਮ ਕਬੀਰ) “ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ.” (ਚਰਿਤ੍ਰ ੮੧) ੪ ਸੰ. ਨਗਰ. ਸ਼ਹਿਰ. “ਪੁਰ ਮਹਿ ਕਿਯੋ ਪਯਾਨ.” (ਨਾਪ੍ਰ) ੫ ਘਰ. ਰਹਿਣ ਦਾ ਅਸਥਾਨ । ੬ ਅਟਾਰੀ । ੭ ਲੋਕ. ਭੁਵਨ। ੮ ਦੇਹ. ਸ਼ਰੀਰ। ੯ ਕਿਲਾ. ਦੁਰਗ। ੧੦ ਫ਼ਾ ਵਿ—ਪੂਣ੗. ਭਰਿਆ ਹੋਇਆ. “ਨਾਨਕ ਪੁਰ ਦਰ ਬੇਪਰਵਾਹ.” (ਮ: ੧ ਵਾਰ ਸੂਹੀ) ੧੧ ਪੂਰਾ. ਮੁਕੰਮਲ। ੧੨ ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ, ਜਿਵੇਂ—ਘੋੜੇਪੁਰ ਚੜਿਆ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12049,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪਰੈ

ਪਰੈ. ਪੜੈ। ੨ ਦੇਖੋ, ਪਰੇ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12049,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪਰੁ

ਪਰੁ. ਪੜ. ਪੈ. “ਮਨ, ਸਰਨੀ ਪਰੁ ਠਾਕੁਰ ਪ੍ਰਭੁ ਤਾਂਕੈ.” (ਸੁਖਮਨੀ) ੨ ਕ੍ਰਿ. ਵਿ—ਅਵਸ਼੍ਯ. ੒ਰੂਰ. “ਜੋ ਪ੍ਰਭੁ ਕਹੈ ਸੋਈ ਪਰੁ ਕੀਜੈ.” (ਸੂਹੀ ਛੰਤ ਮ:੪) ੩ ਬਿਨਾ ਸੰਸ਼ਯ. ਨਿ: ਸੰਦੇਹ. “ਜਾਕਾ ਕਾਰਜ ਸੋਈ ਪਰੁ ਜਾਣੈ.” (ਗਉ ਮ : ੩) ੪ ਦੇਖੋ, ਪਰ. ਪਰੰਤੁ. ਲੇਕਿਨ. “ਪੜਹਿ ਮਨਮੁਖ , ਪਰੁ ਬਿਧਿ ਨਹੀ ਜਾਣੈ.” (ਮਾਰੂ ਸੋਲਹੇ ਮ: ੧) ੫ ਸੰ. ਪਰੁ. ਸੰਗ੍ਯਾ—ਪਰਵਤ. ਪਹਾੜ। ੬ ਸਮੁੰਦਰ। ੭ ਸ੍ਵਰਗ । ੮ ਗ੍ਰੰਥਿ. ਗੱਠ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12050,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੂਰੋ

ਪੂਰੋ. ਸ੍ਰੀ ਗੁਰੂ ਅਮਰਦਾਸ ਜੀ ਦਾ ਇੱਕ ਪਰੋਪਕਾਰੀ ਸਿੱਖ । ੨ ਵਿ—ਪੂਰਣ. ਜਿਸ ਵਿੱਚ ਕਮੀ ਨਹੀਂ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12050,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੁਰੁ

ਪੁਰੁ. ਦੇਖੋ, ਪੁਰ ੧੧. “ਚਾਲੀਸੀ ਪੁਰੁ ਹੋਇ.” (ਮ: ੧ ਵਾਰ ਮਾਝ) ੨ ਦੇਖੋ, ਪੁਰ ੧੦. “ਤੂ ਪੁਰੁ ਸਾਗਰ ਮਾਣਕ ਹੀਰ.” (ਆਸਾ ਅ: ਮ: ੧) ੩ ਸੰ. ਦੇਵਲੋਕ। ੪ ਸ਼ਰੀਰ. ਦੇਹ। ੫ ਫੁੱਲ ਦਾ ਪਰਾਗ। ੬ ਚੰਦ੍ਰਵੰਸ਼ੀ ਰਾਜਾ , ਜੋ ਸ਼ਰਮਿ੄਎੠ ਦੇ ਉਦਰ ਤੋਂ ਯਯਾਤਿ ਦਾ ਪੁਤ੍ਰ ਸੀ. ਇਹ ਪਿਤਾ ਦਾ ਵਡਾ ਭਗਤ ਅਤੇ ਪ੍ਰਤਾਪੀ ਰਾਜਾ ਹੋਇਆ ਹੈ. ਇਸੇ ਦੀ ਵੰਸ਼ ਵਿੱਚ ਕੁਰੁ ਹੋਇਆ, ਜਿਸ ਤੋਂ ਕੌਰਵ ਵੰਸ਼ ਚੱਲਿਆ।

     ੭ ਜੇਹਲਮ ਅਤੇ ਚਨਾਬ ਦੇ ਮੱਧ ਦੇ ਇਲਾਕੇ ਦਾ ਇੱਕ ਰਾਜਾ, ਜੋ ਸਨ B.C. ੩੨੬ ਵਿੱਚ ਸਿਕੰਦਰ ਨਾਲ ਜੇਹਲਮ ਪਾਸ ਲੜਿਆ ਅਤੇ ਹਾਰ ਖਾਧੀ. ਇਸ ਨੂੰ ਯੂਨਾਨੀ ਇਤਿਹਾਸਕਾਰਾਂ ਨੇ Porus ਲਿਖਿਆ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12051,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੂਰੈ

ਪੂਰੈ. ਪੂਰਣ ਕਰਦਾ ਹੈ. ਭਰਦਾ ਹੈ। ੨ ਪੂਰਣ (ਪੂਰੇ) ਨੇ. “ਗੁਰਿ ਪੂਰੈ ਕੀਤੀ ਪੂਰੀ.” (ਸੋਰ ਮ: ੫)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12051,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੌਰ

ਪੌਰ.ਸੰਗ੍ਯਾ—ਪੁਰ (ਨਗਰ) ਦਾ ਦ੍ਵਾਰ (ਦਰਵਾਜ਼ਾ). ੨ ਵਿ—ਪੁਰ ਨਾਲ ਸੰਬੰਧ ਰੱਖਣ ਵਾਲਾ. ਨਾਗਰ. ਸ਼ਹਰੀ। ੩ ਸੰਗ੍ਯਾ—ਸੁੰਮ. ਦੇਖੋ, ਪੌੜ.  “ਅਵਨੀ ਬਜਤ ਪਰਤ ਜਬ ਪੌਰ.” (ਗੁਪ੍ਰਸੂ) ਮਰਾਠਾ ਗੋਤ੍ਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12051,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੇਰੁ

ਪੇਰੁ. ਸੰਗ੍ਯਾ—ਪੈਰ. ਚਰਨ. ਪਾਦ. “ਆਵਸੀ ਗਾਫਲ ਫਾਹੀ ਪੇਰੁ.” (ਵਾਰ ਗੂਜ ੨ ਮ: ੫) “ਜਾਮਿ ਖਿਸੰਦੋ ਪੇਰੁ.” (ਵਾਰ ਮਾਰੂ ੨ ਮ: ੫) ੨ ਸੰ. ਸਮੁੰਦਰ। ੩ ਸੂਰਜ । ੪ ਅਗਨਿ। ੫ ਵਿ—ਰ੖ਕ. ਰਾਖਾ । ੬ ਪਿਆਸਾ. ਤ੍ਰਿਖਾਤੁਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12052,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪਰੇ

ਪਰੇ. ਕ੍ਰਿ. ਵਿ—ਦੂਰ. ਪਾਰ. ਪਰ । ੨ ਉਸ ਪਾਸੇ। ੩ ਬਾਦ. ਪੀਛੇ। ੪ ਪੜੇ. ਪਏ. “ਜੋ ਸਤਿਗੁਰਿ ਸਰਣਿ ਪਰੇ.” (ਵਾਰ ਰਾਮ ੨ ਮ: ੫)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12052,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪਰੋ

ਪਰੋ. ਪੜੋ. ਪਓ। ੨ ਪਰਸੋਂ. ਆਉਣ ਵਾਲੇ ਦਿਨ ਤੋਂ ਅਗਲੇ ਦਿਨ. “ਪਰੋ, ਆਜੁ ਕੈ ਕਾਲ.” (ਸ: ਮ: ੯) ਪਰਸੋਂ, ਅੱਜ ਜਾਂ ਕੱਲ੍ਹ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12052,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੂਰ

ਪੂਰ. ਸੰਗ੍ਯਾ—ਥਾਲੀ. ੎ਥਾਲੀ. “ਥਰਿਯਾ ਦਈ ਉਡਾਇ.” (ਚਰਿਤ੍ਰ ੨੨੫)

ਥਰੀ. ਸੰਗ੍ਯਾ—ਥੜੀ. ਛੋਟਾ ਚਬੂਤਰਾ. “ਵਕ੍ਰ ਭੀਤਿ ਰਚ ਕੀਨਸ ਥਰੀ.” (ਗੁਪ੍ਰਸੂ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12052,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਪੂਰੁ

ਪੂਰੁ. ਦੇਖੋ, ਪੂਰ ੧. “ਦੁਬਿਧਾ ਡੋਬੇ ਪੂਰੁ.” (ਸ੍ਰੀ ਮ: ੧)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12053,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੋਰ

ਪੋਰ.ਸੰਗ੍ਯਾ—ਉਂਗਲ ਦੀ ਗੱਠ। ੨ ਬਾਂਸ ਆਦਿ ਦੀ ਪੋਰੀ । ੩ ਬਾਂਸ ਦਾ ਲੰਮਾ ਥੋਥਾ ਡੰਡਾ , ਜਿਸ ਵਿੱਚਦੀਂ ਕਿਰਸਾਣ ਦਾਣੇ ਬੀਜਦਾ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12053,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੈਰੇ

ਪੈਰੇ. ਦੇਖੋ, ਪੈਰਣ.

ਪੈਰੋ

ਪੈਰੋ. ਫ਼ਾ  ਵਿ—ਪਿੱਛੇ ਚੱਲਣ ਵਾਲਾ. ਅਨੁਚਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12054,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪ੍ਰੇ

ਪ੍ਰੇ.ਸੰ. ਅੱਗੇ ਵਧਣਾ, ਜਾਣਾ, ਰਵਾਨਾ ਹੋਣਾ. ”

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12054,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੈਰ

ਪੈਰ. ਸੰਗ੍ਯਾ—ਪਦ. ਚਰਨ. “ਪੈਰ ਧੋਵਾਂ ਪਖਾ ਫੇਰਦਾ.” (ਸ੍ਰੀ ਮ: ੫) ੨ ਸ਼ੂਦ੍ਰ , ਜਿਸ ਦੀ ਚਰਣਾਂ ਤੋਂ ਉਤਪੱਤੀ ਮੰਨੀ ਹੈ. ਪਾਦਜ. “ਉਲਟਾ ਖੇਲ ਪਿਰੰਮ ਦਾ ਪੈਰਾਂ ਉੱਪਰ ਸੀਸ ਨਿਵਾਯਾ.” (ਭਾਗੁ) ਬ੍ਰਾਹਮਣ ਸ਼ੂਦ੍ਰ ਅੱਗੇ ਝੁਕਾਇਆ। ੩ ਵਿ—ਪਰਲਾ. ਦੂਸਰਾ ਕਿਨਾਰਾ. “ਪਾਯੋ ਨ ਜਾਇ ਜਿਹ ਪੈਰ ਪਾਰ.” (ਅਕਾਲ) ੪ ਵਿਸਤੀਰਣ.  “ਪੈਰ ਪਰਾਗ ਰਹੀ ਹੈ ਬੈਸਾਖ.” (ਕ੍ਰਿਸਨਾਵ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12055,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੂਰ

ਪੂਰ. ਸੰਗ੍ਯਾ—ਨੌਕਾ ਵਿੱਚ ਬੈਠੇ ਮੁਸਾਫਿਰਾਂ ਦਾ ਟੋਲਾ. ਉਤਨੇ ਯਾਤ੍ਰੀ, ਜੋ ਇੱਕ ਵਾਰ ਬੇੜੀ ਵਿੱਚ ਬੈਠ ਸਕਣ. “ਭੈ ਵਿਚਿ ਆਵਹਿ ਜਾਵਹਿ ਪੂਰ.” (ਵਾਰ ਆਸਾ) ੨ ਪ੍ਰਿਥਿਵੀ. ਭੂਮਿ. “ਪੂਰ ਫਟੀ ਛੁਟ ਧੂਰਜਟੀ ਜਟ.” (ਕਲਕੀ) ਜ਼ਮੀਨ ਪਾਟ ਗਈ, ਸ਼ਿਵ ਦੀਆਂ ਜਟਾਂ ਖੁਲ੍ਹ ਗਈਆਂ। ੩ ਪੂਣ੗. ਵਿ—ਪੂਰਾ. “ਗੁਰਮੁਖਿ ਪੂਰ ਗਿਆਨੀ.” (ਸਾਰ ਮ: ੫) ੪ ਵ੍ਯਾਪਕ. “ਜਲਿ ਥਲਿ ਪੂਰ ਸੋਇ.” (ਜੈਤ ਛੰਤ ਮ: ੫) ੫ ਸੰ. ਸੰਗ੍ਯਾ—ਜਲ ਦਾ ਚੜ੍ਹਾਉ। ੬ ਜ਼ਖ਼ਮ ਦਾ ਭਰਨਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12058,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪ੍ਰੋ੖ੑ

ਪ੍ਰੋ੖ੑ. ਪ੍ਰ-ਉ੖. ਛਿੜਕਣਾ। ੨ ਪ੍ਰੋ੖ਣ. ਛਿੜਕਣ ਦੀ ਕ੍ਰਿਯਾ। ੩ ਮੰਤ੍ਰਿਤਜਲ ਨਾਲ ਯਗ੍ਯ ਦੇ ਪਸ਼ੂ ਅਥਵਾ ਅਸਥਾਨ ਨੂੰ ਛਿੱਟਾ ਦੇਣਾ। ੪ ਦੇਖੋ, ਪਰੋ੖.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12058,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪ੍ਰ

ਪ੍ਰ. ਸੰ. ਵ੍ਯ—ਇਹ ਸ਼ਬਦਾਂ ਦੇ ਨਾਲ ਮਿਲਕੇ—ਆਰੰਭ, ਗਤਿ, ਅਤਿ, ਪ੍ਰਸਿੱਧੀ, ਆਦਿ ਅਰਥ ਦਿੰਦਾ ਹੈ, ਜਿਵੇਂ—ਪ੍ਰਚੰਡ, ਪ੍ਰਬੋਧ, ਪ੍ਰਭਾਵ ਆਦਿ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12064,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪਰ

ਪਰ. ਵ੍ਯ—ਪਰੰਤੁ. ਲੇਕਿਨ। ੨ ਪਸ਼ਚਾਤ. ਪੀਛੇ. ਪਰੰ।  ੩ ਸੰ. ਵਿ—ਦੂਸਰਾ. ਅਨ੍ਯ। ੪ ਪਰਾਇਆ. ਦੂਸਰੇ ਦਾ. “ਪਰਧਨ ਪਰਤਨ ਪਰਤੀ ਨਿੰਦਾ.” (ਆਸਾ ਮ: ੫) ੫ ਭਿੰਨ. ਜੁਦਾ. ਵੱਖ। ੬ ਜੋ ਪਰੇ ਹੋਵੇ. ਦੂਰ। ੭ ਸ਼੍ਰੇ੄਎. ਉੱਤਮ। ੮ ਪ੍ਰਵ੍ਰਿੱਤ. ਕਾਰਜ ਪਰਾਇਣ। ੯ ਵੈਰੀ. ਦੁਸ਼ਮਨ। ੧੦ ਸ਼ਿਵ। ੧੧ ਮੋ੖. ਮੁਕਤਿ। ੧੨ ਸੰ. ਪਰੁਤ. ਕ੍ਰਿ. ਵਿ—ਪਿਛਲੇ ਵਰ੍ਹੇ. ਪਿਛਲੇਰੇ ਸਾਲ। ੧੩ ਪ੍ਰਤ੍ਯ—ਉੱਪਰ. ਉੱਤੇ. “ਊਪਰਿ ਗਗਨੁ, ਗਗਨੁ ਪਰ ਗੋਰਖੁ.” (ਮਾਰੂ ਮ: ੧) “ਸਤਿਗੁਰੁ ਪਰ ਕੇ ਵਸਤ੍ਰ ਪਖਾਰਹਿਂ.” (ਨਾਪ੍ਰ) ਗੁਰੂਸਾਹਿਬ ਦੇ ਉੱਪਰਦੇ ਵਸਤ੍ਰ ਧੋਂਦੇ ਹਨ। ੧੪ ਪੜਨਾ ਕ੍ਰਿਯਾ ਦਾ ਅਮਰ. ਪੈ. ਪੜ. “ਗੁਰਚਰਨਨ ਪਰ ਮਾਂਗੋ ਖਿਮਾ.” (ਗੁਪ੍ਰਸੂ) ੧੫ ਕ੍ਰਿ. ਵਿ—ਪੈਕੇ. ਪੜਕੇ. “ਨਮੋ ਕੀਨ ਪਰ ਦੰਡ ਸਮਾਨੇ.” (ਨਾਪ੍ਰ) ੧੬ ਫ਼ਾ  ਸੰਗ੍ਯਾ—ਪੰਖ. ਪ੖. “ਨਾ ਪਰ ਪੰਖੀ ਤਾਹਿ.” (ਮ: ੩ ਵਾਰ ਬਿਹਾ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12065,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੁਰ

ਪੁਰ 1 [ਵਿਸ਼ੇ] ਭਰਿਆ ਹੋਇਆ, ਪੂਰਾ , ਪੂਰਨ;

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12066,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪਰੇ

ਪਰੇ [ਕਿਵਿ] ਦੂਰ, ਪਿੱਛੇ, ਪਿਛਾਂਹ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12080,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪੋਰ

ਪੋਰ (ਨਾਂ,ਇ) 1 ਹਲ਼ ਦੇ ਸਿਆੜ ਵਿੱਚ ਬੀ ਕੇਰਨ ਲਈ ਹਲ਼ ਦੀ ਜੰਘੀ ਨਾਲ ਬੰਨ੍ਹੀ ਜਾਣ ਵਾਲੀ ਠੂਠੀ ਲੱਗੀ ਨਲਕੀ 2 ਉਂਗਲੀ ਦੀਆਂ ਦੋ ਗੰਢਾਂ ਦੇ ਵਿਚਕਾਰਲਾ ਹਿੱਸਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12091,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਪੋਰ

ਪੋਰ [ਨਾਂਇ] ਬਾਂਸ; ਗੰਨੇ ਆਦਿ ਦੀ ਇੱਕ ਅੱਖ ਤੋਂ ਦੂਜੀ ਅੱਖ ਵਿਚਲਾ ਭਾਗ; ਹਲ਼ ਨਾਲ਼ ਲੱਗੀ ਲੋਹੇ ਬਾਂਸ ਆਦਿ ਦੀ ਨਾਲ਼ੀ ਜਿਸ ਦੁਆਰਾ ਬੀਜ਼ ਕੇਰਦੇ ਹਨ; ਉਂਗਲੀ ਦੀਆਂ ਦੋ ਗੰਢਾਂ ਦੇ ਵਿਚਕਾਰਲਾ ਹਿੱਸਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12091,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

੡੖ਪ੍ਰ

੡੖ਪ੍ਰ. ਦੇਖੋ, ਛਿਪ੍ਰ. ਕ੍ਰਿ. ਵਿ—ਛੇਤੀ. ਫੌਰਨ. ਤੁਰੰਤ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12109,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਪੈਰ

ਪੈਰ [ਨਾਂਪੁ] ਸਰੀਰ ਦਾ ਉਹ ਅੰਗ ਜਿਸ ਨਾਲ਼ ਪ੍ਰਾਣੀ ਤੁਰਦਾ ਹੈ, ਪਦ , ਚਰਨ, ਕਦਮ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12194,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪੂਰ

ਪੂਰ [ਨਾਂਪੁ] ਬੇੜੀ ਆਦਿ ਦੇ ਇੱਕ ਫੇਰੇ ਵਿੱਚ ਆ ਸਕਣ ਵਾਲ਼ੇ ਵਿਅਕਤੀ; ਭੱਠੀ ਦਾ ਇੱਕ ਪਰਾਗਾ; ਤੰਦੂਰ ਵਿੱਚ ਇੱਕ ਸਮੇ ਲਾਈਆਂ ਰੋਟੀਆਂ ਦਾ ਸਮੂਹ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12195,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪੈਰ

ਪੈਰ (ਨਾਂ,ਪੁ) ਪੰਜ ਉਂਗਲਾਂ, ਅੱਡੀ ਅਤੇ ਗਿੱਟੇ ਸਮੇਤ (ਭੋਂਏਂ ’ਤੇ ਟਿਕਾ ਕੇ ਤੁਰਨ ਵਾਲਾ) ਸਰੀਰ ਦਾ ਇੱਕ ਅੰਗ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12197,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਪੂਰ

ਪੂਰ (ਨਾਂ,ਪੁ) 1 ਬੇੜੀ ਵਿੱਚ ਇੱਕ ਵਾਰ ਬੈਠਣ ਵਾਲੇ ਮੁਸਾਫਰਾਂ ਦਾ ਟੋਲਾ 2 ਤੰਦੂਰ ਵਿੱਚ ਇੱਕ ਵੇਰ ਲਾਈਆਂ ਰੋਟੀਆਂ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12199,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਪਰ

ਪਰ 1 [ਨਾਂਪੁ] ਖੰਭ 2 [ਨਾਂਪੁ] ਪਿਛਲਾ ਸਾਲ 3 [ਕਿਵਿ] ਪਰੰਤੂ, ਲੇਕਿਨ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12317,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪਰ

ਪਰ (ਨਾਂ,ਪੁ) ਵੇਖੋ : ਖੰਭ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 12326,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ