ਪੰਨਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਨਾ ( ਨਾਂ , ਪੁ ) ਇੱਕ ਹਰੇ ਰੰਗ ਦਾ ਕੀਮਤੀ ਪੱਥਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4499, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪੰਨਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਨਾ 1. [ ਨਾਂਪੁ ] ਕਿਸੇ ਪੁਸਤਕ ਜਾਂ ਕਾਪੀ ਆਦਿ ਦੇ ਵਰਕੇ ਦਾ ਇੱਕ ਪਾਸਾ , ਸਫ਼ਾ 2. [ ਨਾਂਪੁ ] ਹਰੇ ਰੰਗ ਦਾ ਕੀਮਤੀ ਪੱਥਰ , ਨੋਂ ਰਤਨਾਂ ਵਿੱਚੋਂ ਇੱਕ 3. [ ਨਾਂਪੁ ] ਜੁੱਤੀ ਦਾ ਉਤਲਾ ਹਿੱਸ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4332, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੰਨਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਨਾ . ਸੰਗ੍ਯਾ— ਪਤ੍ਰ. ਵਰਕ । ੨ ਵਹੀ ਦਾ ਪਤ੍ਰਾ । ੩ ਫ਼ਿਰੋਜ਼ੇ ਦੀ ਜਾਤਿ ਦਾ ਇੱਕ ਰਤਨ. Emerald. “ ਰਾਜਤ ਬੀਚ ਪੰਨਾ ਨਗ ਖਾਨਨ.” ( ਕ੍ਰਿਸਨਾਵ ) ੪ ਜੁੱਤੀ ਦਾ ਪੰਜਾ. ਪੱਬ ਦਾ ਉੱਪਰਲਾ ਭਾਗ । ੫ ਸੇਂਟ੍ਰਲ ਇੰਡੀਆ ਵਿੱਚ ਬੁੰਦੇਲਾ ਰਾਜਪੂਤਾਂ ਦੀ ਇੱਕ ਰਿਆਸਤ । ੬ ਚਤੌੜਪਤਿ ਰਾਣਾ ਉਦਯ ਸਿੰਘ ਦੀ ਦਾਈ , ਜਿਸ ਨੇ ਦਾਸੀ ਪੁਤ੍ਰ ਬਲਬੀਰ ਤੋਂ ( ਜੋ ਰਾਜ ਦੀ ਇੱਛਾ ਕਰਕੇ ਰਾਜਕੁਲ ਨੂੰ ਨਾਸ਼ ਕਰਕੇ ਆਪ ਰਾਜਾ ਬਣਨਾ ਚਾਹੁੰਦਾ ਸੀ ) ਬਾਲਕ ਉਦਯ ਸਿੰਘ ਦੀ ਜਾਨ ਬਚਾਉਣ ਵਾਸਤੇ ਆਪਣੇ ਬੱਚੇ ਦੀ ਜਾਨ ਦਿੱਤੀ ਸੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4279, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.