ਲਾਗ–ਇਨ/ਨਵਾਂ ਖਾਤਾ |
+
-
 
ਪਥਰ

ਪਥਰ (ਸੰ.। ਸੰਸਕ੍ਰਿਤ ਪ੍ਰਸ੍ਤਰ। ਪ੍ਰਾਕਿਤ, ਪਤਖੑਰ। ਪੰਜਾਬੀ ਪੱਥਰ। ਹਿੰਦੀ ਪਾਥਰ)। ੧. ਧਰਤੀ ਦਾ ਉਹ ਕਰੜਾ ਪਦਾਰਥ ਜਿਸ ਦੇ ਸਿਲ, ਵੱਟੇ , ਚਿਟਾਨ ਰੂਪ ਸਾਨੂੰ ਦਿਸਦੇ ਹਨ, ਜਿਸ ਦੇ ਪਿਸ ਜਾਣ ਤੋਂ ਰੇਤ ਬਣਦੀ ਹੈ। ਸੰਗ , ਪਾਖਾਣ। ਯਥਾ-‘ਪਥਰ ਪਾਲਾ ਕਿਆ ਕਰੇ ’।

੨. (ਗੁ.) ਪੱਥਰ ਭਾਰਾ ਹੁੰਦਾ ਹੈ ਸੋ ਭਾਰਾ। ਪੱਥਰ ਪਾਪ=ਪੱਥਰ (ਵਤ ਬੋਝਲ) ਪਾਪ , ਪਾਪ ਜੋ ਡੋਬਦੇ ਹਨ, ਭਵਸਾਗਰ ਵਿਚ ਤਰਨ ਨਹੀ ਦੇਂਦੇ। ਯਥਾ-‘ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ’।

੩. ਪੱਥਰ ਵਤ ਕਰੜੇ , ਸਖਤ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1541,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਪਥਰ

ਪਥਰ. ਸੰ. ਪ੍ਰਸ੍ਤਰ. ਸੰਗ੍ਯਾ—ਪਾ੄੠ਣ. ਪਾਹਨ. “ਪਥਰ ਕੀ ਬੇੜੀ ਜੇ ਚੜੈ ਭਰਿ ਨਾਲਿ ਬੁਡਾਵੈ.” (ਆਸਾ ਅ: ਮ: ੧) ਭਾਰ (ਬੋਝ) ਨਾਲ ਡੁੱਬਦਾ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1542,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪੱਥਰ

ਪੱਥਰ. ਦੇਖੋ, ਪਥਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1553,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਪਥੇਰ

ਪਥੇਰ [ਨਾਂਇ] ਇੱਟਾਂ ਦੀ ਪਥਾਈ; ਪੱਥੀਆਂ ਇੱਟਾਂ ਦਾ ਸਮੂਹ; ਉਹ ਜਗ੍ਹਾ ਜਿੱਥੇ ਇੱਟਾ ਪੱਥੀਆਂ ਜਾਂਦੀਆਂ ਹਨ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1563,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਪੱਥਰ

ਪੱਥਰ [ਨਾਂਪੁ] ਸਿਲ ਦਾ ਟੁਕੜਾ, ਵੱਟਾ [ਵਿਸ਼ੇ] ਸਖ਼ਤ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1707,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ