ਲਾਗ–ਇਨ/ਨਵਾਂ ਖਾਤਾ |
+
-
 
ਫੁਰੀ

ਫੁਰੀ (ਕ੍ਰਿ.। ਸੰਸਕ੍ਰਿਤ ਸਫੑਰਣ=ਮਨ ਦਾ ਚਮਕਾਰ। ਪ੍ਰਾਕ੍ਰਿਤ ਫੁਰਣ। ਪੰਜਾਬੀ ਫੁਰਣਾ) ਫੁਰਣਾ ਦਾ ਭੂਤਕਾਲ, ਚਿਤ ਵਿਚ ਆਈ, ਸੰਕਲਪ ਉਦੈ ਹੋਣ ਰੂਪ ਵਿਚ ਆਈ, ਪ੍ਰਗਟ ਹੋਈ। ਯਥਾ-‘ਰਿਧਿ ਸਿਧਿ ਜਾਕਉ ਫੁਰੀ ਤਬ ਕਾਹੂ ਸਿਉ ਕਿਆ ਕਾਜ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1699,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਫੇਰੀ

ੇਰੀ (ਕ੍ਰਿ. ਪ੍ਰਾਕ੍ਰਿਤ ਪੇਰਨ। ਪੰਜਾਬੀ ਫੇਰਣਾ) ਭਵਾਈ, ਭ੍ਰਮਾਈ। ਯਥਾ-‘ਤੂ ਘਰ ਘਰ ਰਮਈਐ ਫੇਰੀ’। ਪਰਮੇਸਰ ਨੇ ਤੈਨੂੰ ਜੂਨਾਂ ਜੂਨਾਂ ਵਿਚ ਭ੍ਰਮਾਯਾ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1699,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਫੋਰੀ

ਫੋਰੀ (ਕ੍ਰਿ.। ਸੰਸਕ੍ਰਿਤ ਸਫੋੑਟਨ। ਪ੍ਰਾਕ੍ਰਿਤ ਫੋਡਨ। ਹਿੰਦੀ ਪੰਜਾਬੀ ਫੋੜਨਾ, ਫੋਰਨਾ) ਤੋੜ ਦਿੱਤੀ। ਯਥਾ-‘ਅੰਤ ਕੀ ਬਾਰ ਗਗਰੀਆ ਫੋਰੀ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1699,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਫਰੀ

ਰੀ. ਸੰ. ਫਲਕ. ਸੰਗ੍ਯਾ—ਛੋਟੀ ਢਾਲ , ਜੋ ਗਤਕਾ ਅਥਵਾ ਤਲਵਾਰ ਖੇਡਣ ਵੇਲੇ ਖੱਬੇ ਹੱਥ ਵਿੱਚ ਵਾਰ ਬਚਾਉਣ ਲਈ ਰੱਖੀ ਜਾਂਦੀ ਹੈ. “ਫਰੀ ਅਰੁ ਖੰਡਾ.” (ਚਰਿਤ੍ਰ ੧) ੨ ਦੇਖੋ, ਫੜੀ। ੩ ਫਲੀ. “ਹਲਾਹਲ ਫਰਫਰੀ.” ਵਿ੄ ਫਲ ਫਲੀ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1701,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਫੋਰੀ

ੋਰੀ. ਫੋੜੀ. ਭੰਨੀ. “ਜਿਉ ਗਾਗਰਿ ਜਲ ਫੋਰੀ.” (ਸਾਰ ਮ: ੫) “ਅੰਤ ਕੀ ਬਾਰ ਗਗਰੀਆ ਫੋਰੀ.” (ਗਉ ਕਬੀਰ) ੨ ਫਰੋਲੀ. ਦੇਖੋ, ਫਰੋਲਨਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1705,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਫੇਰੀ

ਫੇਰੀ. ਸੰਗ੍ਯਾ—ਭੁਆਟਣੀ. ਚਕ੍ਰ ਮੰਡਲ ਨ੍ਰਿਤ੍ਯ. “ਬਾਜੇ ਬਿਨੁ ਨਹੀਂ ਲੀਜੈ ਫੇਰੀ.” (ਗੌਂਡ ਕਬੀਰ) “ਭਉ ਫੇਰੀ ਹੋਵੈ ਮਨ ਚੀਤ.” (ਆਸਾ ਮ: ੧) ੨ ਘੁੰਮਣ (ਚਕ੍ਰ ਲਾਉਣ) ਦੀ ਕ੍ਰਿਯਾ. “ਮਲ ਲਥੇ ਲੈਦੇ ਫੇਰੀਆ.” (ਸ੍ਰੀ ਮ: ੫ ਪੈਪਾਇ) ੩ ਭਿਖ੍ਯਾ ਮੰਗਣ ਲਈ ਫੇਰਾ ਪਾਉਣ ਦੀ ਕ੍ਰਿਯਾ। ੪ ਪਰਿਕ੍ਰਮਾ. ਪਰਦੱਛਣਾ. “ਵਾਰੀ ਫੇਰੀ ਸਦਾ ਘੁਮਾਈ.” (ਕੇਦਾ ਮ: ੫)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1707,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਫ਼ਰੀ

ਫ਼ਰੀ [ਵਿਸ਼ੇ] ਅਜ਼ਾਦ, ਸੁਤੰਤਰ; ਬੇਰੋਕ, ਬੰਧਨਹੀਣ; ਮੁਫ਼ਤ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1735,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਫ਼ੌਰੀ

ਫ਼ੌਰੀ [ਕਿਵਿ] ਵੇਖੋ ਫੌਰਨ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1735,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਫੇਰੀ

ਫੇਰੀ [ਨਾਂਇ] ਸਾਧੂਆਂ/ਫ਼ਕੀਰਾਂ ਦਾ ਭਿੱਖਿਆ ਮੰਗਣ ਲਈ ਲਾਇਆ ਗਿਆ ਚੱਕਰ; ਗਲ਼ੀ-ਗਲ਼ੀ ਵਿੱਚ ਵਸਤਾਂ ਵੇਚਣ ਲਈ ਲਾਇਆ ਗੇੜਾ; ਕਿਸੇ ਵਿੱਚ ਦੇਵ-ਸ਼ਕਤੀ ਆਦਿ ਦੀ ਛਾਇਆ ਹੋਣ ਦੀ ਕਿਰਿਆ ਜਾਂ ਭਾਵ, ਗੇੜੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1803,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਫੇਰੀ

ਫੇਰੀ (ਨਾਂ,ਇ) ਗਲੀ-ਗਲੀ ਫਿਰ ਕੇ ਵਸਤ ਵੇਚਣ ਦਾ ਧੰਦਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1807,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ